Guru Granth Sahib Translation Project

Guru Granth Sahib Spanish Page 1138

Page 1138

ਨਾਮ ਬਿਨਾ ਸਭ ਦੁਨੀਆ ਛਾਰੁ ॥੧॥ Salvo el nombre de Dios el mundo entero es igual al polvo.
ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥ Maravillosa es tu creación y apreciable es tu bondad.
ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥ ¡Oh rey verdadero! Tu alabanza es inestimable.
ਨੀਧਰਿਆ ਧਰ ਪਨਹ ਖੁਦਾਇ ॥ ¡Oh señor! Eres el amparo de los desamparados y eres su refugio.
ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥ ¡Oh señor de los pobres! Yo medito en tí noche y día.
ਨਾਨਕ ਕਉ ਖੁਦਿ ਖਸਮ ਮਿਹਰਵਾਨ ॥ Dice Nanak, el señor mismo es compasivo con él,
ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥ Y Dios nunca se olvida de él.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਸਾਚ ਪਦਾਰਥੁ ਗੁਰਮੁਖਿ ਲਹਹੁ ॥ Obtiene el nombre de Dios a través del guru y
ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥ Acepta la voluntad de Dios.
ਜੀਵਤ ਜੀਵਤ ਜੀਵਤ ਰਹਹੁ ॥ Si quieres vivir una vida espiritual entonces,
ਰਾਮ ਰਸਾਇਣੁ ਨਿਤ ਉਠਿ ਪੀਵਹੁ ॥ Bebe el néctar del nombre de Dios sin parar.
ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥ ¡Oh santos! Canten las alabanzas de Dios a través de sus labios todo el rato.
ਕਲਿਜੁਗ ਮਹਿ ਇਕ ਨਾਮਿ ਉਧਾਰੁ ॥ ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥ En la era de kali sólo el señor puede salvarnos de los asuntos mundanos y tal es la afirmación de Nanak.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਸਤਿਗੁਰੁ ਸੇਵਿ ਸਰਬ ਫਲ ਪਾਏ ॥ Sirviendo al guru verdadero uno cosecha todo el fruto y
ਜਨਮ ਜਨਮ ਕੀ ਮੈਲੁ ਮਿਟਾਏ ॥੧॥ La mugre de todas las encarnaciones es limpiada.
ਪਤਿਤ ਪਾਵਨ ਪ੍ਰਭ ਤੇਰੋ ਨਾਉ ॥ ¡Oh señor! Tu nombre purifica a todos los pecadores y
ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥ Uno logra la oportunidad de cantar tus alabanzas debido a su destino.
ਸਾਧੂ ਸੰਗਿ ਹੋਵੈ ਉਧਾਰੁ ॥ En la sociedad de los santos uno es emancipado y
ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥ Y así recibe la gloria en la corte de Dios.
ਸਰਬ ਕਲਿਆਣ ਚਰਣ ਪ੍ਰਭ ਸੇਵਾ ॥ Sirviendo los pies del señor uno es salvado y
ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥ Aún los seres angélicos y los seres humanos anhelan el polvo de sus pies.
ਨਾਨਕ ਪਾਇਆ ਨਾਮ ਨਿਧਾਨੁ ॥ Dice Nanak, hemos encontrado el nombre de Dios, el dador de dicha.
ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥ Pues recitando su nombre el mundo entero fue salvado.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਅਪਣੇ ਦਾਸ ਕਉ ਕੰਠਿ ਲਗਾਵੈ ॥ Dios ha abrazado a su esclavo,
ਨਿੰਦਕ ਕਉ ਅਗਨਿ ਮਹਿ ਪਾਵੈ ॥੧॥ Sin embargo, ha echado a los calumniadores al fuego.
ਪਾਪੀ ਤੇ ਰਾਖੇ ਨਾਰਾਇਣ ॥ Dios protege a uno del pecador,
ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥ El pecador nunca es emancipado y cosecha lo que ha sembrado.
ਦਾਸ ਰਾਮ ਜੀਉ ਲਾਗੀ ਪ੍ਰੀਤਿ ॥ El esclavo ama a su señor y
ਨਿੰਦਕ ਕੀ ਹੋਈ ਬਿਪਰੀਤਿ ॥੨॥ El calumniador es torturado.
ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥ El señor supremo mostró su naturaleza y
ਦੋਖੀ ਅਪਣਾ ਕੀਤਾ ਪਾਇਆ ॥੩॥ El pecador se enfrentó a las consecuencias de sus acciones.
ਆਇ ਨ ਜਾਈ ਰਹਿਆ ਸਮਾਈ ॥ ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥ Dios ni viene ni se va, prevalece en todo. El esclavo Nanak vive en el santuario de Dios.
ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨ Ragu Bhaira, Mehl Guru Arjan Dev Ji, El quinto canal divino, Chau-padas, La segunda casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del Guru verdadero.
ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥ El señor sin forma y dador de dicha ha creado a todos.
ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥ Abandonando a tal señor uno se apega a las pasiones y a la maldad.
ਰੇ ਮਨ ਮੇਰੇ ਤੂ ਗੋਵਿਦ ਭਾਜੁ ॥ ¡Oh mente mía! Canta los himnos de Dios,
ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥ Pues he visto otras maneras , a través de las cuales todas las tareas fracasan.
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ El tonto e ignorante abandona a su maestro y sirve a su esclava Maya,
ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥ Él calumnia a los santos y tal ser es igual que un animal.
ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥ Pues el señor lo ha bendecido con el alma, el cuerpo y la riqueza, pero él piensa que todo es suyo.


© 2017 SGGS ONLINE
error: Content is protected !!
Scroll to Top