Guru Granth Sahib Translation Project

Guru Granth Sahib Spanish Page 1072

Page 1072

ਥਾਨ ਥਨੰਤਰਿ ਅੰਤਰਜਾਮੀ ॥ Él es el omnipresente y el conocedor más íntimo del corazón.
ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥ Recordándolo todas las preocupaciones nos dejan.
ਹਰਿ ਕਾ ਨਾਮੁ ਕੋਟਿ ਲਖ ਬਾਹਾ ॥ El que alaba el nombre de señor, tiene el poder de miles de armas.
ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥ La verdadera riqueza es la alabanza de Dios.
ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥ Dios en su misericordia me ha bendecido con la espada de la sabiduría y con un simple toque destruye las cinco pasiones.
ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥ Recita el nombre de Dios porque es el único digno de recitar.
ਜੀਤਿ ਆਵਹੁ ਵਸਹੁ ਘਰਿ ਅਪਨੇ ॥ Gana la batalla de tu vida y habita en tu verdadero hogar.
ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥ Canta las alabanzas de Dios con alegría y así no vagarás por ochenta y cuatro millones de encarnaciones.
ਖੰਡ ਬ੍ਰਹਮੰਡ ਉਧਾਰਣਹਾਰਾ ॥ El señor es el salvador de todos,
ਊਚ ਅਥਾਹ ਅਗੰਮ ਅਪਾਰਾ ॥ Él, es sublime, insondable, infinito , el océano profundo de la sabiduría y sin ataduras.
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥ El que tiene la gracia del señor, medita en él.
ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥ Dios me ha liberado de todas las ataduras y
ਕਰਿ ਕਿਰਪਾ ਕੀਨੇ ਘਰ ਗੋਲੇ ॥ Por su gracia me ha hecho su sirviente.
ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥ Recuerdo el nombre de Dios, sí esta es la verdadera tarea que uno realiza y la melodía divina de la palabra resuena en mi mente.
ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥ ¡Oh Dios! Yo creo en ti con toda mi mente,
ਬਿਨਸਿ ਗਈ ਹਉਮੈ ਮਤਿ ਮੇਰੀ ॥ Y así me he liberado de mi malvado intelecto.
ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥ El señor ha estado a mi lado y soy renombrado en el mundo entero.
ਜੈ ਜੈ ਕਾਰੁ ਜਪਹੁ ਜਗਦੀਸੈ ॥ Victoria sea al Señor, contémplenlo, oh seres humanos.
ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥ Ofrezco mi ser en sacrificio al gurú verdadero.
ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥ Sólo él prevalece en el mundo entero y no hay nadie más que él.
ਸਤਿ ਸਤਿ ਸਤਿ ਪ੍ਰਭੁ ਜਾਤਾ ॥ He conocido que el señor es la encarnación de verdad,
ਗੁਰ ਪਰਸਾਦਿ ਸਦਾ ਮਨੁ ਰਾਤਾ ॥ Por la gracia del gurú mi mente siempre está imbuida en él.
ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥ ¡Oh Dios! Tus devotos viven recordando tu nombre y ellos están entonados en tu ser.
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥ El señor es el bienamado de sus devotos.,
ਸਭੈ ਉਧਾਰਣੁ ਖਸਮੁ ਹਮਾਰਾ ॥ Mi señor es el salvador de todos.
ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥ ¡Oh Nanak! Recordando a Dios todos mis deseos se han cumplido y el señor ha conservado mi honor.
ਮਾਰੂ ਸੋਲਹੇ ਮਹਲਾ ੫ Maru Sohle, Mehl Guru Arjan Dev Ji, El quinto canal divino.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸੰਗੀ ਜੋਗੀ ਨਾਰਿ ਲਪਟਾਣੀ ॥ El alma, cuya libertad es como la del yogui, se aferra a su mujer, el cuerpo ,
ਉਰਝਿ ਰਹੀ ਰੰਗ ਰਸ ਮਾਣੀ ॥ Así vive involucrada en los asuntos y sabores de la carne.
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥ Por una extraña coincidencia de hechos, ambos se han juntado, y mira cómo se regocijan y se olvidan de todo.
ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥ Eso que el alma, el consorte, hace, a eso la novia, el cuerpo, se somete.
ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥ El consorte embellece a la novia y la conserva apegada a él.
ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥ Juntos pasan sus días y noches:, el consorte siempre acariciando y condescendiente con la novia.
ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥ Lo que la novia pide, el consorte se esfuerza por satisfacer .
ਜੋ ਪਾਵੈ ਸੋ ਆਣਿ ਦਿਖਾਵੈ ॥ Lo que sea que encuentra, corre a enseñárselo a su amor.
ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥ Pero hay algo (el nombre de Dios) que no puede darle y la novia está hambrienta por eso.
ਧਨ ਕਰੈ ਬਿਨਉ ਦੋਊ ਕਰ ਜੋਰੈ ॥ Ella le reza con las manos juntas,
ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥ ¡Oh señor mío! No me dejes y habita en mi hogar.
ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥ Haz todo lo necesario aquí en tu hogar como para que puedas vivir sin hambre y sin sed.
ਸਗਲੇ ਕਰਮ ਧਰਮ ਜੁਗ ਸਾਧਾ ॥ Por épocas la novia realiza actos piadosas,
ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥ Sin el néctar del nombre, no encuentra ninguna dicha.
ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥ ¡Oh Nanak! Cuando el señor muestra Su misericordia, el consorte y la novia gozan del éxtasis.


© 2017 SGGS ONLINE
error: Content is protected !!
Scroll to Top