Guru Granth Sahib Translation Project

Guru Granth Sahib Spanish Page 1007

Page 1007

ਮੇਰੇ ਮਨ ਨਾਮੁ ਹਿਰਦੈ ਧਾਰਿ ॥ ¡Oh mente mía! Enaltece el nombre de en tu corazón,
ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥ Olvídate de todo lo demás y ama al señor.
ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥ Tu cuerpo, tu mente, tu respiración vital y tu alma, pertenecen a tu Dios. Deja tu orgullo.
ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥ ¡Oh Nanak! Alabando a Dios uno logra todo lo que quiera y nunca está afligido.
ਮਾਰੂ ਮਹਲਾ ੫ ॥ Maru, Mehl Guru Arjan Dev Ji, El quinto canal divino.
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥ ¡Oh ser vivo! Deja tu ego y vuélvete el polvo de los pies de los santos , así todas tus aflicciones serán disipadas.
ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥ ¡Oh señor! Sólo aquel que tiene tu gracia, recibe tu nombre.
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥ ¡Oh mente mía! Bebe el néctar del nombre.
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥ Deja los sabores insípidos y vuélvete inmortal.
ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥ El que se enamora de Dios, ve el nombre de Dios como todos los placeres del mundo.
ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥ ¡Oh Nanak! He considerado al señor mi único amigo, pariente y compañero.
ਮਾਰੂ ਮਹਲਾ ੫ ॥ Maru, Mehl Guru Arjan Dev Ji, El quinto canal divino.
ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ El señor que nos protege aún el vientre materno, nos salva de toda aflicción,
ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥ El señor nos salva en este mundo, conoce esta verdad.
ਮੇਰੇ ਮਨ ਨਾਮ ਕੀ ਕਰਿ ਟੇਕ ॥ ¡Oh mente mía! Apóyate en el nombre de Dios,
ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥ Conoce al señor creador que te creó.
ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥ Deja las demás astucias y las hipocresías. Recuerda al señor en tu mente.
ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥ ¡Oh Nanak! Alaba al señor y así nadarás a través del océano terrible de la vida.
ਮਾਰੂ ਮਹਲਾ ੫ ॥ Maru, Mehl Guru Arjan Dev Ji, El quinto canal divino.
ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥ Quien es el purificador de los malhechores, es el soporte de quien no lo tiene,
ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥ Quien es nuestra barca en el tumultuoso mar de la existencia , es encontrado si así lo tiene escrito en nuestro destino.
ਡੂਬੇ ਨਾਮ ਬਿਨੁ ਘਨ ਸਾਥ ॥ Sin el nombre de Dios, muchos se han ahogado en el océano,
ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥ El que nos da siempre su mano, pero no lo tomamos en cuenta.
ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥ Alabar al señor en la sociedad de los santos es la única manera de encontrar el néctar de su nombre.
ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥ Dice Nanak, ¡Oh Dios! Sé compasivo para que yo escuche tu evangelio para siempre.
ਮਾਰੂ ਅੰਜੁਲੀ ਮਹਲਾ ੫ ਘਰੁ ੭ Maru, Anjali, La súplica, Mehl Guru Arjan Dev Ji, El quinto canal divino, La séptima casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥ Por el mismo Dios que somos unidos o separados de él.
ਪੰਚ ਧਾਤੁ ਕਰਿ ਪੁਤਲਾ ਕੀਆ ॥ Él construye el cuerpo humano de los cinco elementos,
ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥ Y por su voluntad uno entra en su cuerpo.
ਜਿਥੈ ਅਗਨਿ ਭਖੈ ਭੜਹਾਰੇ ॥ ਊਰਧ ਮੁਖ ਮਹਾ ਗੁਬਾਰੇ ॥ Ahí donde el fuego consume tremendamente, en el vientre materno, donde hay total oscuridad y uno se encuentra boca abajo,
ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥ Ahí uno recuerda a Dios con cada respiración y el señor lo salva.
ਵਿਚਹੁ ਗਰਭੈ ਨਿਕਲਿ ਆਇਆ ॥ Cuando uno sale del vientre materno y viene a este mundo,
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥ Uno se olvida de Dios y se apega al mundo.
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥ En consecuencia, uno vuelve a nacer y a morir y no encuentra el recibo en ningún lado.
ਮਿਹਰਵਾਨਿ ਰਖਿ ਲਇਅਨੁ ਆਪੇ ॥ El señor misericordia mismo lo salva porque
ਜੀਅ ਜੰਤ ਸਭਿ ਤਿਸ ਕੇ ਥਾਪੇ ॥ Él mismo creó a todos.
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥ ¡Oh Nanak! El que gana el juego de su vida, su vida es aprobada por Dios.


© 2017 SGGS ONLINE
error: Content is protected !!