Guru Granth Sahib Translation Project

Guru Granth Sahib Spanish Page 1004

Page 1004

ਬਾਝੁ ਗੁਰੂ ਗੁਬਾਰਾ ॥ Sin el Gurú, todo es oscuridad,
ਮਿਲਿ ਸਤਿਗੁਰ ਨਿਸਤਾਰਾ ॥੨॥ Sin embargo, encontrando al gurú uno logra la salvación.
ਹਉ ਹਉ ਕਰਮ ਕਮਾਣੇ ॥ Lo que hace uno con egoísmo se ata como cadena a nuestro,
ਤੇ ਤੇ ਬੰਧ ਗਲਾਣੇ ॥ Le ata como cadena a nuestro cuello.
ਮੇਰੀ ਮੇਰੀ ਧਾਰੀ ॥ El que se aferra al concepto de "es mío",
ਓਹਾ ਪੈਰਿ ਲੋਹਾਰੀ ॥ Eso funge como grillete en sus pies.
ਸੋ ਗੁਰ ਮਿਲਿ ਏਕੁ ਪਛਾਣੈ ॥ ਜਿਸੁ ਹੋਵੈ ਭਾਗੁ ਮਥਾਣੈ ॥੩॥ Los que así lo tienen escrito en su destino, encontrando al gurú conocen al señor.
ਸੋ ਮਿਲਿਆ ਜਿ ਹਰਿ ਮਨਿ ਭਾਇਆ ॥ Sólo encuentra al señor, quien lo complace y
ਸੋ ਭੂਲਾ ਜਿ ਪ੍ਰਭੂ ਭੁਲਾਇਆ ॥ Sólo es desviado aquel, a quien el señor ha hecho desviar.
ਨਹ ਆਪਹੁ ਮੂਰਖੁ ਗਿਆਨੀ ॥ Por uno mismo no se es sabio o ignorante.
ਜਿ ਕਰਾਵੈ ਸੁ ਨਾਮੁ ਵਖਾਨੀ ॥ Uno hace lo que el señor le manda.
ਤੇਰਾ ਅੰਤੁ ਨ ਪਾਰਾਵਾਰਾ ॥ ¡Oh Dios! No tienes ningún fin ni límite.
ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥ Nanak ofrece su ser en sacrificio a tí siempre.
ਮਾਰੂ ਮਹਲਾ ੫ ॥ Maru, Mehl Guru Arjan Dev Ji, El quinto canal divino.
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥ Maya, la gran embustera, engaña en todos y
ਲੋਭਿ ਵਿਆਪੀ ਝੂਠੀ ਦੁਨੀਆ ॥ El mundo ilusorio está afligido por la avaricia.
ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥ Uno acumula riquezas, diciendo: esto es mío, es mío, pero esto lo lleva a la última estancia, el engaño.
ਨਿਰਭਉ ਨਿਰੰਕਾਰੁ ਦਇਅਲੀਆ ॥ ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥ El señor valiente, sin forma y misericordioso es el sostenedor de todos.
ਏਕੈ ਸ੍ਰਮੁ ਕਰਿ ਗਾਡੀ ਗਡਹੈ ॥ Algunos acumulan riquezas para luego esconderlas y enterrarlas bajo tierra.
ਏਕਹਿ ਸੁਪਨੈ ਦਾਮੁ ਨ ਛਡਹੈ ॥ Algunos no las comparten ni aun en sueños.
ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥ El rey que ha logrado poseer grandes riquezas, no ha podido llevar maya consigo al final.
ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥ Algunos hay que aman las riquezas más que a su respiración vital y a su cuerpo,
ਏਕ ਸੰਚੀ ਤਜਿ ਬਾਪ ਮਹਤਾਰੀ ॥ Algunos abandonan a su padre y madre para conseguirlas.
ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥ Algunos las esconden aun de sus hijos, de sus amigos y hermanos, pero esos tesoros no se quedan con ellos al final.
ਹੋਇ ਅਉਧੂਤ ਬੈਠੇ ਲਾਇ ਤਾਰੀ ॥ Algunos los hay que se vuelven ermitaños y se sientan en trance meditativo,
ਜੋਗੀ ਜਤੀ ਪੰਡਿਤ ਬੀਚਾਰੀ ॥ Algunos son yoguis, célibes, escolares religiosos o pensadores y
ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥ Otros viven en hogares, cementerios, crematorios y bosques, pero Maya continúa reinando sobre ellos.
ਕਾਟੇ ਬੰਧਨ ਠਾਕੁਰਿ ਜਾ ਕੇ ॥ ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥ A quién Dios libera de sus amarras, en su mismo ser enaltece el nombre del señor.
ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥ ¡Oh Nanak! Los que han sido salvados en la sociedad de los santos, han sido emancipados por la gracia del señor.
ਮਾਰੂ ਮਹਲਾ ੫ ॥ Maru, Mehl Guru Arjan Dev Ji, El quinto canal divino.
ਸਿਮਰਹੁ ਏਕੁ ਨਿਰੰਜਨ ਸੋਊ ॥ Medita en el uno verdadero,
ਜਾ ਤੇ ਬਿਰਥਾ ਜਾਤ ਨ ਕੋਊ ॥ Pues nadie regresa con las manos vacías de su puerta.
ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥ Aquél que te cuidó en el vientre de tu madre,
ਜੀਉ ਪਿੰਡੁ ਦੇ ਸਾਜਿ ਸਵਾਰਿਆ ॥ Te embelleció con un cuerpo y un alma,
ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥ Recita su nombre todo el tiempo.Aquél que cubre toda tu vergüenza.
ਚਰਣ ਕਮਲ ਉਰ ਅੰਤਰਿ ਧਾਰਹੁ ॥ Sí, atesora en tu corazón los pies de loto de ese Dios,
ਬਿਖਿਆ ਬਨ ਤੇ ਜੀਉ ਉਧਾਰਹੁ ॥ Salva tu alma de las aguas turbias y de la maldad.
ਕਰਣ ਪਲਾਹ ਮਿਟਹਿ ਬਿਲਲਾਟਾ ॥ Todas tus aflicciones y sufrimientos cesarán,
ਜਪਿ ਗੋਵਿਦ ਭਰਮੁ ਭਉ ਫਾਟਾ ॥ Alabando a Dios todos los miedos son disipados.
ਸਾਧਸੰਗਿ ਵਿਰਲਾ ਕੋ ਪਾਏ ॥ ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥ Sólo un extraordinario se une a la sociedad de los santos y Nanak ofrece su ser en sacrificio a él.
ਰਾਮ ਨਾਮੁ ਮਨਿ ਤਨਿ ਆਧਾਰਾ ॥ El nombre de Dios es el soporte de mi mente y de mi cuerpo,
ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥ Cada quien lo recuerda, es emancipado.
ਮਿਥਿਆ ਵਸਤੁ ਸਤਿ ਕਰਿ ਮਾਨੀ ॥ ਹਿਤੁ ਲਾਇਓ ਸਠ ਮੂੜ ਅਗਿਆਨੀ ॥ Uno se enamora de las ilusiones y piensan que son permanentes.
ਕਾਮ ਕ੍ਰੋਧ ਲੋਭ ਮਦ ਮਾਤਾ ॥ Y vive intoxicado con el vino de la lujuria, del enojo y la avaricia,
ਕਉਡੀ ਬਦਲੈ ਜਨਮੁ ਗਵਾਤਾ ॥ Apuesta su vida preciosa de ser humano por baratijas.
ਅਪਨਾ ਛੋਡਿ ਪਰਾਇਐ ਰਾਤਾ ॥ Él intenta acumular la riqueza de los otros.
ਮਾਇਆ ਮਦ ਮਨ ਤਨ ਸੰਗਿ ਜਾਤਾ ॥ Y vive intoxicado por el vino de Maya.
ਤ੍ਰਿਸਨ ਨ ਬੂਝੈ ਕਰਤ ਕਲੋਲਾ ॥ No logra calmar su ansiedad por más que trate.
ਊਣੀ ਆਸ ਮਿਥਿਆ ਸਭਿ ਬੋਲਾ ॥ En vano es su esperanza y falso será todo lo que salga de sus labios.
ਆਵਤ ਇਕੇਲਾ ਜਾਤ ਇਕੇਲਾ ॥ Ése ser va y viene solamente.


© 2017 SGGS ONLINE
error: Content is protected !!
Scroll to Top