Guru Granth Sahib Translation Project

Guru Granth Sahib Russian Page 330

Page 330

ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥ если у нас нет поддержки Имени Божьего. ||1||пауза||
ਕਹੁ ਕਬੀਰ ਖੋਜਉ ਅਸਮਾਨ ॥ Кабир говорит: «Я обыскал весь мир,
ਰਾਮ ਸਮਾਨ ਨ ਦੇਖਉ ਆਨ ॥੨॥੩੪॥ но я не видел подобного Богу». ||2||34||
ਗਉੜੀ ਕਬੀਰ ਜੀ ॥ Рааг Гаури, Кабир Джи:
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ Голова, которую украшают тюрбаном,
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥ после смерти вороны чистят свои клювы на этой голове. ||1||
ਇਸੁ ਤਨ ਧਨ ਕੋ ਕਿਆ ਗਰਬਈਆ ॥ «О брат, почему ты так гордишься этим телом и мирским богатством?
ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥ Почему ты не закрепил Имя Бога в своем сердце?»||1||пауза||
ਕਹਤ ਕਬੀਰ ਸੁਨਹੁ ਮਨ ਮੇਰੇ ॥ Кабир говорит: «Слушай мой разум,
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥ такова будет и ваша судьба после смерти ||2||35||
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥ Тридцать пять падей (ступеней) Рааг Гаури Гваарайри.
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ Рааг Гаури Гваарайри, Кабир Джи: Аштапади.
ੴ ਸਤਿਗੁਰ ਪ੍ਰਸਾਦਿ ॥ Единый вечный Бог. Познается по милости истинного Гуру:
ਸੁਖੁ ਮਾਂਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥ «Я бы предпочел не просить о мирском удовольствии, которое впоследствии приносит боль. ||1||
ਬਿਖਿਆ ਅਜਹੁ ਸੁਰਤਿ ਸੁਖ ਆਸਾ ॥ Люди все еще привязаны к Майе и надеются найти в ней счастье.
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥ Как же тогда суверенный Бог может поселиться в их разуме?»||1||пауза||
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ Даже Шива и Брахма боятся этих мирских удовольствий,
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥ но люди приняли эти удовольствия за истину. ||2|||
ਸਨਕਾਦਿਕ ਨਾਰਦ ਮੁਨਿ ਸੇਖਾ ॥ Даже Санак и три других сына Брахмы, Нарада и Шеш-Нааг,
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥ не осознавали истинную природу разума в своем теле. ||3||
ਇਸੁ ਮਨ ਕਉ ਕੋਈ ਖੋਜਹੁ ਭਾਈ ॥ О братья, пусть кто-нибудь обыщет этот ум (и попытается найти)
ਤਨ ਛੂਟੇ ਮਨੁ ਕਹਾ ਸਮਾਈ ॥੪॥ куда отправляется ум, когда покидает тело. ||4||
ਗੁਰ ਪਰਸਾਦੀ ਜੈਦੇਉ ਨਾਮਾਂ ॥ По милости Гуру такие преданные, как Джай Дев и Наам Дев
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ постиг этот секрет через любовное преданное поклонение. ||5||
ਇਸੁ ਮਨ ਕਉ ਨਹੀ ਆਵਨ ਜਾਨਾ ॥ Разум (душа) этого человека не ввергается в круговорот рождения и смерти,
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥ чьи сомнения рассеялись и кто постиг Бога. ||6||
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥ Этот ум (душа) не имеет ни формы, ни свойств.
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥ По воле Бога он пришел в этот мир как человеческое существо и, осознав Бога, снова слился с Ним. ||7||
ਇਸ ਮਨ ਕਾ ਕੋਈ ਜਾਨੈ ਭੇਉ ॥ Человек, постигший тайну разума
ਇਹ ਮਨਿ ਲੀਣ ਭਏ ਸੁਖਦੇਉ ॥੮॥ становится единым с Богом, дарующим мир, сливаясь с этим умом. ||8||
ਜੀਉ ਏਕੁ ਅਰੁ ਸਗਲ ਸਰੀਰਾ ॥ Есть только одна главная Душа, которая пронизывает все тела и
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥ именно об этой главной душе размышляет Кабир.||9||1||36||
ਗਉੜੀ ਗੁਆਰੇਰੀ ॥ Рааг Гаури Гваарайри:
ਅਹਿਨਿਸਿ ਏਕ ਨਾਮ ਜੋ ਜਾਗੇ ॥ ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥ Бесчисленное множество людей достигло совершенства, которые день и ночь бодрствовали и внимали Имени Бога. ||1||пауза||
ਸਾਧਕ ਸਿਧ ਸਗਲ ਮੁਨਿ ਹਾਰੇ ॥ Искатели, адепты и мудрецы изнуряли себя, практикуя свои пути, чтобы пересечь земной океан,
ਏਕ ਨਾਮ ਕਲਿਪ ਤਰ ਤਾਰੇ ॥੧॥ но только Имя Бога может перенести людей через мир-океан, как мифическое дерево Калап, исполняющее желания ||1|||
ਜੋ ਹਰਿ ਹਰੇ ਸੁ ਹੋਹਿ ਨ ਆਨਾ ॥ Те, кто духовно омоложен Богом, не поклоняются никому другому.
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥ Кабир сказал: «Они познали Имя Бога». ||2||37||
ਗਉੜੀ ਭੀ ਸੋਰਠਿ ਭੀ ॥ Рааг Гаури и Рааг Сорат:
ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥ О бесстыдный ум, неужели тебе не стыдно?
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ оставив Бога, где и к кому вы обращаетесь за помощью?||1||пауза||
ਜਾ ਕੋ ਠਾਕੁਰੁ ਊਚਾ ਹੋਈ ॥ Тот, чей Владыка-Бог – самый высокий и самый возвышенный,
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥ ему не стоит обращаться к другим за помощью. ||1||
ਸੋ ਸਾਹਿਬੁ ਰਹਿਆ ਭਰਪੂਰਿ ॥ О мой ум, Бог-Господин проникает повсюду.
ਸਦਾ ਸੰਗਿ ਨਾਹੀ ਹਰਿ ਦੂਰਿ ॥੨॥ Бог всегда с вами и никогда не отдаляется. ||2||
ਕਵਲਾ ਚਰਨ ਸਰਨ ਹੈ ਜਾ ਕੇ ॥ Бог, чей приют ищет даже богиня богатства.
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥ О друг мой, чего может не хватать в доме этого Бога? ||3|||
ਸਭੁ ਕੋਊ ਕਹੈ ਜਾਸੁ ਕੀ ਬਾਤਾ ॥ Тот, чью хвалу поют все.
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥ Он всемогущ, Он Сам себе хозяин и Он единственный даритель. ||4||
ਕਹੈ ਕਬੀਰੁ ਪੂਰਨ ਜਗ ਸੋਈ ॥ Кабир говорит, что только этот человек совершенен в этом мире,
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥ в сердце которого нет никого, кроме Бога. ||5||38||


© 2017 SGGS ONLINE
error: Content is protected !!
Scroll to Top