Guru Granth Sahib Translation Project

Guru Granth Sahib Russian Page 264

Page 264

ਅਸਟਪਦੀ ॥ Аштапади
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ Там, где нет матери, отца, детей, друзей, братьев и сестер, чтобы помочь вам.
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ О мой разум, только Имя Божье будет с тобой, как твоя помощь и поддержка.
ਜਹ ਮਹਾ ਭਇਆਨ ਦੂਤ ਜਮ ਦਲੈ ॥ Где ужасные демоны пытаются сокрушить тебя,
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ там только Имя Божье будет сопровождать тебя.
ਜਹ ਮੁਸਕਲ ਹੋਵੈ ਅਤਿ ਭਾਰੀ ॥ Где очень тяжело, будет трудно,
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥ Там Имя Божье защитит тебя в одно мгновение.
ਅਨਿਕ ਪੁਨਹਚਰਨ ਕਰਤ ਨਹੀ ਤਰੈ ॥ Даже совершая множество религиозных поступков, человек не освобождается от грехов,
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥ Но имя Божье уничтожает миллионы грехов.
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ О мой разум! Оставаясь в обществе Гуру, повторяйте Имя Бога.
ਨਾਨਕ ਪਾਵਹੁ ਸੂਖ ਘਨੇਰੇ ॥੧॥ и, о Нанак, ты обретешь бесчисленные радости. ||1||
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ Даже будучи царем всего мира, человек остается в бедственном положении.
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ Но, размышляя над Именем Бога, человек обретает покой.
ਲਾਖ ਕਰੋਰੀ ਬੰਧੁ ਨ ਪਰੈ ॥ Человек может быть пойман в ловушку миллионов оков, (но)
ਹਰਿ ਕਾ ਨਾਮੁ ਜਪਤ ਨਿਸਤਰੈ ॥ повторяя имя Господа, он обретает освобождение.
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ Великие радости богатства не могут уничтожить жажду человека. (Но)
ਹਰਿ ਕਾ ਨਾਮੁ ਜਪਤ ਆਘਾਵੈ ॥ помня имя Бога, он становится удовлетворенным.
ਜਿਹ ਮਾਰਗਿ ਇਹੁ ਜਾਤ ਇਕੇਲਾ ॥ В путешествие, которое душа должна пройти в одиночку,
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥ там только Имя Божье находится рядом с душой как утешитель.
ਐਸਾ ਨਾਮੁ ਮਨ ਸਦਾ ਧਿਆਈਐ ॥ О мой разум! Запомни такое Имя навсегда,
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥ О Нанак, высшее духовное состояние обретается по милости Гуру. ||2||
ਛੂਟਤ ਨਹੀ ਕੋਟਿ ਲਖ ਬਾਹੀ ॥ Где нет спасения человеку без миллионов рук,
ਨਾਮੁ ਜਪਤ ਤਹ ਪਾਰਿ ਪਰਾਹੀ ॥ Там, помня Имя, человек спасается.
ਅਨਿਕ ਬਿਘਨ ਜਹ ਆਇ ਸੰਘਾਰੈ ॥ Где бесчисленные несчастья грозят уничтожить человека,
ਹਰਿ ਕਾ ਨਾਮੁ ਤਤਕਾਲ ਉਧਾਰੈ ॥ Там Имя Бога немедленно защищает его.
ਅਨਿਕ ਜੋਨਿ ਜਨਮੈ ਮਰਿ ਜਾਮ ॥ В бесчисленных воплощениях люди рождаются и умирают,
ਨਾਮੁ ਜਪਤ ਪਾਵੈ ਬਿਸ੍ਰਾਮ ॥ но обретают счастье, повторяя Имя Бога.
ਹਉ ਮੈਲਾ ਮਲੁ ਕਬਹੁ ਨ ਧੋਵੈ ॥ Существо, запятнанное высокомерием, никогда не сможет смыть эту грязь,
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥ (Но) имя Божье уничтожает миллионы грехов.
ਐਸਾ ਨਾਮੁ ਜਪਹੁ ਮਨ ਰੰਗਿ ॥ О мой разум! Вспоминай такое Тмя Бога с любовью.
ਨਾਨਕ ਪਾਈਐ ਸਾਧ ਕੈ ਸੰਗਿ ॥੩॥ О Нанак! Имя Бога произносится только в обществе Святых
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ О Нанак! Имя Божье произносится только в обществе Святых
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ Имя Бога - твое спасение.
ਜਿਹ ਪੈਡੈ ਮਹਾ ਅੰਧ ਗੁਬਾਰਾ ॥ На жизненном пути, где царит кромешная тьма невежества,
ਹਰਿ ਕਾ ਨਾਮੁ ਸੰਗਿ ਉਜੀਆਰਾ ॥ с тобой будет Имя Бога – твой Свет.
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ На том жизненном пути, где тебя никто не знает,
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥ С тобой будет Имя Бога - твой настоящий друг.
ਜਹ ਮਹਾ ਭਇਆਨ ਤਪਤਿ ਬਹੁ ਘਾਮ ॥ Там, где очень жарко и очень ярко светит солнце,
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥ Над тобой будет тень Божьего имени.
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ О создание! Куда влечет тебя жажда (Майи),
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥ Вот он, о Нанак! Хари - проливается дождем нектар имени Бога
ਭਗਤ ਜਨਾ ਕੀ ਬਰਤਨਿ ਨਾਮੁ ॥ Имя Бога - это практический материал для преданных.
ਸੰਤ ਜਨਾ ਕੈ ਮਨਿ ਬਿਸ੍ਰਾਮੁ ॥ Имя Бога дарует счастье и покой умам Святых.
ਹਰਿ ਕਾ ਨਾਮੁ ਦਾਸ ਕੀ ਓਟ ॥ Имя Бога - это поддержка его слуги.
ਹਰਿ ਕੈ ਨਾਮਿ ਉਧਰੇ ਜਨ ਕੋਟਿ ॥ Именем Бога миллионы существ получили благо.
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥ Преданные Бога денно и нощно возносят Ему хвалу,
ਹਰਿ ਹਰਿ ਅਉਖਧੁ ਸਾਧ ਕਮਾਤਿ ॥ Святой Хари - использует имя Бога в качестве своего лекарства.
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥ Имя Бога - это сокровище слуги Божьего.
ਪਾਰਬ੍ਰਹਮਿ ਜਨ ਕੀਨੋ ਦਾਨ ॥ Верховный Бог благословил Своих преданных этим даром - Наамом.
ਮਨ ਤਨ ਰੰਗਿ ਰਤੇ ਰੰਗ ਏਕੈ ॥ Разум и тело погружаются в экстаз Любви к Единому Богу.
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥ О Нанак, Его преданные обретают божественный интеллект, чтобы различать добро и зло. ll5ll
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ Имя Бога - это средство спасения для преданного.
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥ Преданный Бога удовлетворен Его Именем-пищей.
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ Имя Бога - это красота и радость Его преданного.
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ Повторение Имени Бога никогда не мешает человеку.
ਹਰਿ ਕਾ ਨਾਮੁ ਜਨ ਕੀ ਵਡਿਆਈ ॥ Имя Бога - это честь и достоинство Его преданного.
ਹਰਿ ਕੈ ਨਾਮਿ ਜਨ ਸੋਭਾ ਪਾਈ ॥ Именем Бога Его преданный обретает великолепие в этом мире.


© 2017 SGGS ONLINE
error: Content is protected !!
Scroll to Top