Guru Granth Sahib Translation Project

Guru Granth Sahib Portuguese Page 280

Page 280

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ Ó Nanak, se o Santo quiser, até mesmo os caluniadores serão espiritualmente elevados.
ਸੰਤ ਕਾ ਨਿੰਦਕੁ ਮਹਾ ਅਤਤਾਈ ॥ O caluniador do Santo é o pior malfeitor.
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ Tal caluniador não encontra nem um momento de paz.
ਸੰਤ ਕਾ ਨਿੰਦਕੁ ਮਹਾ ਹਤਿਆਰਾ ॥ O caluniador do Santo se torna o assassino mais cruel.
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ O caluniador do Santo é amaldiçoado por Deus.
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ O caluniador do Santo não tem poder e prazeres mundanos.
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ Esse caluniador se torna miserável e pobre.
ਸੰਤ ਕੇ ਨਿੰਦਕ ਕਉ ਸਰਬ ਰੋਗ ॥ O caluniador do Santo é afligido por todos os tipos de doenças.
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ O caluniador do Santo está para sempre separado de Deus.
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ Caluniar um santo é o pior pecado de todos.
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ Ó Nanak, se isso agradar ao Santo, mesmo tal caluniador será libertado. ||3||
ਸੰਤ ਕਾ ਦੋਖੀ ਸਦਾ ਅਪਵਿਤੁ ॥ Os pensamentos na mente do caluniador estão sempre poluídos.
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ O caluniador do Santo de ninguém é amigo.
ਸੰਤ ਕੇ ਦੋਖੀ ਕਉ ਡਾਨੁ ਲਾਗੈ ॥ O caluniador do Santo é punido pelo justo juiz.
ਸੰਤ ਕੇ ਦੋਖੀ ਕਉ ਸਭ ਤਿਆਗੈ ॥ O caluniador do Santo é abandonado por todos.
ਸੰਤ ਕਾ ਦੋਖੀ ਮਹਾ ਅਹੰਕਾਰੀ ॥ O caluniador do Santo é totalmente egocêntrico.
ਸੰਤ ਕਾ ਦੋਖੀ ਸਦਾ ਬਿਕਾਰੀ ॥ O caluniador do Santo sempre se entrega a atos malignos.
ਸੰਤ ਕਾ ਦੋਖੀ ਜਨਮੈ ਮਰੈ ॥ O caluniador do Santo continua a passar pelos ciclos de nascimento e morte.
ਸੰਤ ਕੀ ਦੂਖਨਾ ਸੁਖ ਤੇ ਟਰੈ ॥ Por caluniar o Santo, ele está desprovido de paz.
ਸੰਤ ਕੇ ਦੋਖੀ ਕਉ ਨਾਹੀ ਠਾਉ ॥ O caluniador do Santo não tem onde se abrigar.
ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥ Ó Nanak, se isso agradar ao Santo, até mesmo o caluniador se unirá a ele.
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ O caluniador do Santo falha no meio de qualquer tarefa.
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ O caluniador do Santo não consegue realizar nenhuma tarefa.
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ O caluniador de um santo está sujeito a vagar pelo deserto.
ਸੰਤ ਕਾ ਦੋਖੀ ਉਝੜਿ ਪਾਈਐ ॥ O caluniador do Santo é levado à desolação.
ਸੰਤ ਕਾ ਦੋਖੀ ਅੰਤਰ ਤੇ ਥੋਥਾ ॥ O caluniador do Santo está alheio ao verdadeiro propósito da vida,
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ tal como o cadáver de uma pessoa morta, sem fôlego de vida.
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ O caluniador do Santo não tem fortes fundamentos, nem espiritualidade.
ਆਪਨ ਬੀਜਿ ਆਪੇ ਹੀ ਖਾਹਿ ॥ Ele mesmo deve colher o que plantou (sofrer as consequências de suas más ações)
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ O caluniador do Santo não pode ser salvo por mais ninguém do hábito de caluniar.
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ Ó Nanak, se apraz ao Santo, então mesmo tal caluniador será salvo desse hábito. ||5||
ਸੰਤ ਕਾ ਦੋਖੀ ਇਉ ਬਿਲਲਾਇ ॥ O caluniador do Santo lamenta,
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ como um peixe fora d'água a se contorcer em agonia.
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ O caluniador do Santo nunca se sacia com o desejo de caluniar,
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ assim como o fogo nunca é saciado por qualquer quantidade de lenha.
ਸੰਤ ਕਾ ਦੋਖੀ ਛੁਟੈ ਇਕੇਲਾ ॥ O caluniador do Santo é deixado a sós,
ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ como a planta de gergelim estéril abandonada no campo.
ਸੰਤ ਕਾ ਦੋਖੀ ਧਰਮ ਤੇ ਰਹਤ ॥ O caluniador do Santo é desprovido de fé.
ਸੰਤ ਕਾ ਦੋਖੀ ਸਦ ਮਿਥਿਆ ਕਹਤ ॥ O caluniador do Santo sempre conta mentiras.
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ O caluniador comete a ação de caluniar porque assim foi predestinado.
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥ Ó Nanak, tudo o que Deus quiser, isso acontece. ||6||
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ O caluniador do santo é tão difamado, como se estivesse desfigurado.
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ O caluniador do santo receberá sua punição na corte de Deus.
ਸੰਤ ਕਾ ਦੋਖੀ ਸਦਾ ਸਹਕਾਈਐ ॥ O caluniador do Santo está sempre em terrível agonia,
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ O caluniador do Santo está espiritualmente entre a vida e a morte.
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ A esperança do caluniador do Santo não se cumpre.
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ O caluniador do Santo parte do mundo decepcionado.
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ Ao caluniar um santo, ninguém se sacia do desejo de caluniar.
ਜੈਸਾ ਭਾਵੈ ਤੈਸਾ ਕੋਈ ਹੋਇ ॥ Os hábitos de uma pessoa são formados de acordo com suas intenções.
ਪਇਆ ਕਿਰਤੁ ਨ ਮੇਟੈ ਕੋਇ ॥ As ações passadas não podem ser apagadas por ninguém.
ਨਾਨਕ ਜਾਨੈ ਸਚਾ ਸੋਇ ॥੭॥ Ó Nanak, somente o Deus eterno conhece esse mistério. ||7||
ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ Todos os seres pertencem a Ele, pois Ele é o Criador.
ਸਦਾ ਸਦਾ ਤਿਸ ਕਉ ਨਮਸਕਾਰੁ ॥ Para todo o sempre, incline-se a Ele em reverência.
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ Cante louvores a Deus, dia e noite.
ਤਿਸਹਿ ਧਿਆਵਹੁ ਸਾਸਿ ਗਿਰਾਸਿ ॥ Medite sobre Ele a cada respiração
ਸਭੁ ਕਛੁ ਵਰਤੈ ਤਿਸ ਕਾ ਕੀਆ ॥ Tudo acontece de acordo com Suas obras.
ਜੈਸਾ ਕਰੇ ਤੈਸਾ ਕੋ ਥੀਆ ॥ Assim como Deus faz a qualquer um, assim o mortal se torna.
ਅਪਨਾ ਖੇਲੁ ਆਪਿ ਕਰਨੈਹਾਰੁ ॥ Ele mesmo é o executor de Suas maravilhas.
ਦੂਸਰ ਕਉਨੁ ਕਹੈ ਬੀਚਾਰੁ ॥ Quem mais pode dizer ou deliberar sobre isso?


© 2017 SGGS ONLINE
error: Content is protected !!
Scroll to Top