Guru Granth Sahib Translation Project

Guru granth sahib page-1430

Page 1430

ਪੰਚ ਰਾਗਨੀ ਸੰਗਿ ਉਚਰਹੀ ॥ panch raagnee sang uchrahee. It is accompanied by the voices of its five Raaginis (sub raags): ਅਤੇ ਭੈਰੋਂ ਨਾਲ ਪੰਜ ਰਾਗਨੀਆਂ ਵੀ ਉਚਾਰਦੇ ਹਨ l
ਪ੍ਰਥਮ ਭੈਰਵੀ ਬਿਲਾਵਲੀ ॥ paratham bhairvee bilaavalee. The first recital is done in Bhairavee, and second one is Bilaavalee; ਪਹਿਲੀ ਭੈਰਵੀ, ਦੂਜੀ ਬਿਲਾਵਲੀ,
ਪੁੰਨਿਆਕੀ ਗਾਵਹਿ ਬੰਗਲੀ ॥ punni-aakee gaavahi banglee. then the raags of Punya ki and then Bangli ; ਤੀਜੀ ਪੁੰਨਿਆ, ਚੋਥੀ ਰਾਗਨੀ ਬੰਗਲੀ ਗਾਉਂਦੇ ਹਨ l
ਪੁਨਿ ਅਸਲੇਖੀ ਕੀ ਭਈ ਬਾਰੀ ॥ pun aslaykhee kee bha-ee baaree. and after that comes the turn of the fifth Raagini-Aslekhi. ਫਿਰ ਪੰਜਵੀਂ ਅਸਲੇਖੀ ਰਾਗਣੀ ਦੀ ਵਾਰੀ ਆਈ l
ਏ ਭੈਰਉ ਕੀ ਪਾਚਉ ਨਾਰੀ ॥ ay bhairo kee paacha-o naaree. These are the five consorts of Raag Bhairao. ਇਹ ਭੈਰਵ ਰਾਗ ਦੀਆ ਪੰਜੇ ਇਸਤ੍ਰੀਆਂ (ਰਾਗਨੀਆਂ) ਹਨ l
ਪੰਚਮ ਹਰਖ ਦਿਸਾਖ ਸੁਨਾਵਹਿ ॥ pancham harakh disaakh sunaaveh. (Along with them) recite their sub-raags- Pancham, Harkh, Disakh. ਫਿਰ ਪੰਚਮ, ਹਰਖ ਅਤੇ ਦਿਸਾਖ ਗਾ ਕੇ ਸੁਣਾਉਂਦੇ ਹਨ,
ਬੰਗਾਲਮ ਮਧੁ ਮਾਧਵ ਗਾਵਹਿ ॥੧॥ bangaalam maDh maaDhav gaavahi. ||1|| Then they sing Bangalam, Madhu, and Maadhav.||1|| ਫਿਰ ਬੰਗਾਲਮ, ਮਧੂ ਅਤੇਮਾਧਵ ਗਾਉਂਦੇ ਹਨ ॥੧॥
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ lalat bilaaval gaavhee apunee apunee bhaaNt. (The seventh sub-raag of Bhairo is) Lalat, and the eighth is Bilawal; they all sing in their own different ways. ਲਲਿਤ ਸਾਤਵਾਂ ਅਤੇ ਆਠਵਾ ਬਿਲਾਵਲ ਅਪਨੀ ਅਪਨੀ ਤਰਾਂ ਗਾਉਂਦੇ ਹਨ l
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥ asat putar bhairav kay gaavahi gaa-in paatar. ||1|| These are the eight sons (sub-raags) of Bhairon, which are considered its rightful sub-categories. ||1|| ਏਹ ਭੈਰਵ ਰਾਗ ਦੇ ਆਠੋਂ ਹੀ ਪੁਤ੍ਰ ਜੋ ਗਾਇਨ ਕਰਨ ਦੇ ਯੋਗ ਹਨ ਉਹ ਗਾਉਂਦੇ ਹਨ ॥੧॥
ਦੁਤੀਆ ਮਾਲਕਉਸਕ ਆਲਾਪਹਿ ॥ dutee-aa maalka-usak aalaapeh. Secondly, they recite Raag Maal Kausak, ਦੂਜਾ ਰਾਗ ਮਾਲ ਕਉਸਕ ਰਾਗੀ ਗਾਉਂਦੇ ਹਨ ,
ਸੰਗਿ ਰਾਗਨੀ ਪਾਚਉ ਥਾਪਹਿ ॥ sang raagnee paacha-o thaapeh. along with their five Raagnies (sub raags). ਇਸ ਦੇ ਨਾਲ ਪੰਜ ਰਾਗਨੀਆ ਵੀ ਗਾਉਂਦੇ ਹਨ l
ਗੋਂਡਕਰੀ ਅਰੁ ਦੇਵਗੰਧਾਰੀ ॥ goNdkaree ar dayvganDhaaree. These are Gaundkari and Devgandhari, ਗੋਡਕਰੀ ਅਤੇ ਦੇਵਗੰਧਾਰੀ
ਗੰਧਾਰੀ ਸੀਹੁਤੀ ਉਚਾਰੀ ॥ ganDhaaree seehutee uchaaree. then they sing Gandhari, Seehuti, ਗੰਧਾਰੀ ਅਤੇ ਸੀਹੁਤੀ ਗਾਉਂਦੇ ਹਨ,
ਧਨਾਸਰੀ ਏ ਪਾਚਉ ਗਾਈ ॥ Dhanaasree ay paacha-o gaa-ee. and fifth is the Dhanasari, which is sung (under this Raag). ਅਤੇ ਪੰਜਵੀ ਧਨਾਸਰੀ ਗਾਉਂਦੇ ਹਨ l
ਮਾਲ ਰਾਗ ਕਉਸਕ ਸੰਗਿ ਲਾਈ ॥ maal raag ka-usak sang laa-ee. These sub-ragas has been appended to Raag Maal Kaausak. ਇਹ ਰਾਗ ਮਾਲ ਕਉਸਕ ਦੇ ਨਾਲ ਲਾਈਆਂ ਹਨ l
ਮਾਰੂ ਮਸਤਅੰਗ ਮੇਵਾਰਾ ॥ maaroo masatang mayvaaraa. which are sung under (this Raag) are Maaru, Masatang and Mewaara, ਮਾਰੂ, ਮਸਤਅੰਗ, ਮੇਵਾਰਾ,
ਪ੍ਰਬਲਚੰਡ ਕਉਸਕ ਉਭਾਰਾ ॥ parabal chand ka-usak ubhaaraa. and Parbalchand, Kausak, and Ubhaara, ਪ੍ਰਬਲਚੰਡ, ਕਉਸਕ,ਉਭਾਰਾ
ਖਉਖਟ ਅਉ ਭਉਰਾਨਦ ਗਾਏ ॥ kha-ukhat a-o bha-uraanad gaa-ay. Khaukhat, and Bhauranad are sung. ਖਉਖਟ ਅਤੇ ਭਉਰਾਨਦ ਗਾਉਂਦੇ ਹਨ l
ਅਸਟ ਮਾਲਕਉਸਕ ਸੰਗਿ ਲਾਏ ॥੧॥ asat maalka-usak sang laa-ay. ||1|| These are the eight sons ( sub sub-raags) of Raag Maal Kausak, ||1|| ਇਹ ਮਾਲ ਕਉਸਕ ਰਾਗ ਦੇ ਆਠ ਪੁਤ੍ਰ ਹਨ॥੧॥
ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥ pun aa-i-a-o hindol panch naar sang asat sut. After that comes the (Raag) Hindoal, along with its five women (subraags) and eight sons (sub-sub raags). ਫੇਰ (ਤੀਸਰਾ ਰਾਗ) ਹਿਡੋਲ ਆਇਆ ਹੈਂ, ਨਾਲ ਪੰਜ ਇਸਤ੍ਰੀਆਂ ਹਨ ਅਤੇ ਆਠ ਪੁਤ੍ਰ ਹਨ ॥
ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥ utheh taan kalol gaa-in taar milaavahee. ||1|| When they synchronize their tunes, waves of melodious music arise. ||1|| ਜਦ ਰਾਗੀ ਤਾਰਾਂ ਮਿਲਾ ਕੇ ਗਾਇਨ ਕਰਦੇ ਹਨ, ਤਦ ਇਸ ਰਾਗ ਰੂਪ ਸਮੁੰਦ੍ਰ ਤੇ ਤਾਨਾ ਰੂਪ ਲਹਿਰਾਂ ਉਠਦੀਆ ਹਨ ॥੧॥
ਤੇਲੰਗੀ ਦੇਵਕਰੀ ਆਈ ॥ taylangee dayvkaree aa-ee. first come Telangi and Devkari are the raginis, ਤੇਲੰਗੀ ਅਤੇ ਦੇਵਕਰੀ,
ਬਸੰਤੀ ਸੰਦੂਰ ਸੁਹਾਈ ॥ basantee sandoor suhaa-ee. then Basanti and Sandoor raginis beautify the occasion, ਫੇਰ ਬਸੰਤੀ ਅਤੇ ਸੰਦੂਰ ਸੋਭਾਇਮਾਨ ਹੋਈਆਂ
ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ saras aheeree lai bhaarjaa. sang laa-ee paaNcha-o aarjaa. then Aheeree, the finest of women (raginis), these five come together. ਫੇਰ ਅਹੀਰੀ, ਇਹ ਪੰਜ ਸ੍ਰੇਸ਼ਟ ਰਾਗਨੀਆਂ ਹਿੰਡੋਲ ਰਾਗ ਨਾਲ ਹਨ l
ਸੁਰਮਾਨੰਦ ਭਾਸਕਰ ਆਏ ॥ surmaanand bhaaskar aa-ay. After that come the sons(subraags): Surmaanand and Bhaaskar, ਸੁਰਮਾਨੰਦ ਅਤੇ ਭਾਸਕਰ ਆਏ ਹਨ,
ਚੰਦ੍ਰਬਿੰਬ ਮੰਗਲਨ ਸੁਹਾਏ ॥ chandarbimb manglan suhaa-ay. Chandrabinb and Mangalan sub raagas follow in the glory. ਚੰਦ੍ਰਬਿੰਬ ਅਤੇ ਮੰਗਲ ਸੋਭਾਇਮਾਨ ਹਨ,
ਸਰਸਬਾਨ ਅਉ ਆਹਿ ਬਿਨੋਦਾ ॥ sarasbaan a-o aahi binodaa. and then come Sarasbaan and Binodaa, the sub raags then come, ਸਰਸਬਾਨ ਅਤੇ ਬਨੋਦਾ ਆਏ ਹਨ,
ਗਾਵਹਿ ਸਰਸ ਬਸੰਤ ਕਮੋਦਾ ॥ gaavahi saras basant kamodaa. and the thrilling songs of sub raag- Basant and Kamodaa follow. ਫੇਰ ਬਸੰਤ ਅਤੇ ਕਮੋਦਾ ਗਾਉਂਦੇ ਹਨ
ਅਸਟ ਪੁਤ੍ਰ ਮੈ ਕਹੇ ਸਵਾਰੀ ॥ asat putar mai kahay savaaree. I have carefully told about eight sons – sub-raags (of Raag Hindol), ਇਹ ਆਠੋਂ ਪੁਤ੍ਰ ਮੈ ਸਵਾਰ ਬਨਾ ਕੇ ਕਹੇ ਹਨ l
ਪੁਨਿ ਆਈ ਦੀਪਕ ਕੀ ਬਾਰੀ ॥੧॥ pun aa-ee deepak kee baaree. ||1|| Then comes the turn of Raag Deepak. ||1|| ਫੇਰ ਦੀਪਕ ਰਾਗ ਦੀ ਵਾਰੀ ਆਈ ਹੈ
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ kachhaylee patmanjree todee kahee alaap. Kachhaylee, Patamanjaree and Todee, the raginis, are sung along with Raag Deepak. ਕਛੇਲੀ, ਪਟਮੰਜਰੀ ਅਤੇ ਟੋਡੀ ਗਾਉਂਦੇ ਹਨ
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥ kaamodee a-o goojree sang deepak kay thaap. ||1|| Raginis Kaamodee and Goojaree accompany Raag Deepak. ||1|| ਕਾਮੋਦੀ ਅਤੇ ਗੂਜਰੀ ਪੰਜੇ ਦੀਪਕ ਰਾਗ ਨਾਲ ਆਇਆਂ ਹਨ ॥੧॥
ਕਾਲੰਕਾ ਕੁੰਤਲ ਅਉ ਰਾਮਾ ॥ kaalankaa kuntal a-o raamaa. Sub Raags Kaalankaa, Kuntal and Raamaa, ਕਾਲੰਕਾ, ਕੁੰਤਲ ਅਤੇ ਰਾਮਾ
ਕਮਲਕੁਸਮ ਚੰਪਕ ਕੇ ਨਾਮਾ ॥ kamalkusam champak kay naamaa. Kamalakusam and Champak are their names; ਕਮਲ ਕੁਸਮ,ਚੰਪਕਇਨ ਕੇ ਨਾਮ ਹੈਂ
ਗਉਰਾ ਅਉ ਕਾਨਰਾ ਕਲ੍ਯ੍ਯਾਨਾ ॥ ga-uraa a-o kaanraa kal-yaanaa. Gauraa, Kanaraa and Kalyanaa. ਗਉਰਾ, ਕਾਨੜਾ ਅਤੇ ਕਲਿਆਨਾ l
ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥ asat putar deepak kay jaanaa. ||1|| The singers have known these eight sons (sub raags) of raag Deepak. ||1|| ਇਹ ਆਠੋਂ ਦੀਪਕ ਰਾਗ ਦੇ ਪੁਤ੍ਰ ਹਨ ॥੧॥
ਸਭ ਮਿਲਿ ਸਿਰੀਰਾਗ ਵੈ ਗਾਵਹਿ ॥ sabh mil sireeraag vai gaavahi. Joining together, they all sing Siree Raag. ਸਭ ਮਿਲ ਕੇ ਸ੍ਰੀਰਾਗ ਗਾਉਂਦੇ ਹਨ l
ਪਾਂਚਉ ਸੰਗਿ ਬਰੰਗਨ ਲਾਵਹਿ ॥ paaNcha-o sang barangan laaveh. and combine with it all the five wives (sub raags). ਨਾਲ ਹੀ ਪੰਜ ਸ੍ਰੇਸ਼ਟ ਰਾਗਨੀਆਂ ਹਨ
ਬੈਰਾਰੀ ਕਰਨਾਟੀ ਧਰੀ ॥ bairaaree karnataka Dharee. Beraari and Karnaati, the raginis, are adopted by singers, ਬੈਰਾਰੀ ਅਤੇ ਕਰਨਾਟੀਰਾਗੀਓਂ ਨੇ ਧਾਰਨ ਕਰੀ ਹੈਂ
ਗਵਰੀ ਗਾਵਹਿ ਆਸਾਵਰੀ ॥ gavree gaaveh aasaavaree. they also sing raginis Gawree and Aasaavaree; ਗਵਰੀ ਅਤੇ ਆਸਾਵਰੀ ਗਾਉਂਦੇ ਹਨ l
ਤਿਹ ਪਾਛੈ ਸਿੰਧਵੀ ਅਲਾਪੀ ॥ tih paachhai sinDhvee alaapee. and after this they recite ragini Sindhavi. ਇਨ੍ਹਾ ਦੇ ਪੀਛੇ ਸਿੰਧਵੀ ਗਾਉਂਦੇ ਹਨ l
ਸਿਰੀਰਾਗ ਸਿਉ ਪਾਂਚਉ ਥਾਪੀ ॥੧॥ sireeraag si-o paaNcha-o thaapee. ||1|| This is how all these five raginis have been appended to Siree Raag. ਸਿਰੀਰਾਗ ਦੇ ਨਾਲ ਪੰਜੇ ਹੀ ਅਸਥਾਪਨ ਕਰੀਆਂ ਹਨ ॥੧॥
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ saaloo saarag saagraa a-or gond gambheer. Sub raags- Saaloo, Saarang, Saagara, Gond, Gambheer, ਸਾਲੂ,ਸਾਰਗ,ਸਾਗਰਾ,ਗੌਡ,ਗੰਭੀਰ
ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥ asat putar sareeraag kay gund kumbh hameer. ||1|| Gund, Kumbh, and Hamir are the eight sons (sub-raags) of Siree Raag. ||1|| ਗੁੰਡ, ਕੁੰਭ ਅਤੇ ਹਮੀਰਏਹ ਸ੍ਰੀ ਰਾਗ ਦੇ ਅਠਪੁਤ੍ਰ ਹਨ॥੧॥
ਖਸਟਮ ਮੇਘ ਰਾਗ ਵੈ ਗਾਵਹਿ ॥ khastam maygh raag vai gaavahi. In the sixth place, Megh Raag is sung, ਛੇਵੈਂ ਸਥਾਨ ਪਰ ਗਵੱਯੇ ਮੇਘ ਰਾਗ ਗਾਉਂਦੇ ਹਨ l
ਪਾਂਚਉ ਸੰਗਿ ਬਰੰਗਨ ਲਾਵਹਿ ॥ paaNcha-o sang barangan laaveh. along with its five wives (raginis) in accompaniment: ਅਤੇ ਸਾਥ ਹਨ ਪੰਜ ਸ੍ਰੇਸ਼ਟ ਇਸਤ੍ਰੀਆਂ (ਰਾਗਨੀਆਂ) ॥
ਸੋਰਠਿ ਗੋਂਡ ਮਲਾਰੀ ਧੁਨੀ ॥ sorath gond malaaree Dhunee. They play the tunes of raginis-Sorath, Goand, andMalaaree; ਸੋਰਠਿ, ਗੌਂਡ, ਮਲਾਰੀਰਾਗਨੀ ਦੀ ਧੁਨੀ ਗਾਉਂਦੇ ਹਨ l
ਪੁਨਿ ਗਾਵਹਿ ਆਸਾ ਗੁਨ ਗੁਨੀ ॥ pun gaavahi aasaa gun gunee. After this, the meritorious ones sing in the tune of ragini Aasa. ਫੇਰ ਗੁਨੀ ਜਨ ਆਸਾ ਰਾਗਨੀ ਗਾਉਂਦੇ ਹਨ l
ਊਚੈ ਸੁਰਿ ਸੂਹਉ ਪੁਨਿ ਕੀਨੀ ॥ oochai sur sooha-o pun keenee. Then in loud voices they play the tune of Soohou (the Suhi sub-raag). ਫੇਰ ਉਚੇ ਸੁਰ ਸਹਿਤ ਸੂਹਉਰਾਗਨੀ ਗਾਉਂਦੇ ਹਨ l
ਮੇਘ ਰਾਗ ਸਿਉ ਪਾਂਚਉ ਚੀਨੀ ॥੧॥ maygh raag si-o paaNcha-o cheenee. ||1|| These are the five raginis identified with Megh Raag. ||1|| ਮੇਘ ਰਾਗ ਦੇ ਨਾਲ ਇਹਨਾਂ ਪੰਜਾ ਦੀ ਪਛਾਣ ਹੋ ਗਈ ॥੧॥
ਬੈਰਾਧਰ ਗਜਧਰ ਕੇਦਾਰਾ ॥ bairaaDhar gajDhar kaydaaraa. The sub raags-Bairaadhar, Gajadhar, Kaydaaraa, ਬੈਰਾਧਰ,ਗਜਧਰ, ਕੇਦਾਰਾ,
ਜਬਲੀਧਰ ਨਟ ਅਉ ਜਲਧਾਰਾ ॥ jableeDhar nat a-o jalDhaaraa. Jabaleedhar, Nat and Jaladhaaraa. ਜਬਲੀਧਰ, ਨਟ ਅਤੇ ਜਲਧਾਰਾ,
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ pun gaavahi sankar a-o si-aamaa. and after that they sing sub raags Sankar and Siama. ਫੇਰ ਸੰਕਰ ਅਤੇ ਸ੍ਯਾਮਾ ਨੂੰ ਗਾਉਂਦੇ ਹਨ l
ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥ maygh raag putran kay naamaa. ||1|| These are the names of the eight sons (sub-raags) of Megh Raag ||1|| ਇਹ ਹਨ ਮੇਘ ਰਾਗ ਦੇ ਪੁਤ੍ਰਾਂ ਦੇ ਨਾਮ ॥੧॥
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ khasat raag un gaa-ay sang raagnee tees. This is how the singers sing the six Raagas, along with their thirty Raagnis, ਇਹ ਛੇ ਰਾਗ਼ ਅਤੇ ਤੀਸ (੩੦) ਰਾਗਨੀਆ ਉਨ੍ਹਾਂ ਰਾਗੀਆ ਨੇ ਗਾਇਨ ਕੀਤੇ ਹਨ l
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥ sabhai putar raagann kay athaarah das bees. ||1||1|| in all there forty eight sons (sub raags) of all the Raags. ||1||1|| ਸਭ ਮਿਲਾਂ ਕੇ ਰਾਗਾ ਦੇ ਅਠਤਾਲੀ ਪੁੱਤਰ ਹਨ ॥੧॥੧ ॥
error: Content is protected !!
Scroll to Top
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131