Guru Granth Sahib Translation Project

Guru Granth Sahib Marathi Page 273

Page 273

ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥ ब्रह्मज्ञानी व्यक्तीच्या दर्शनाने अमृताचा वर्षाव होतो.
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ब्रह्मज्ञानी व्यक्ती बंधनांपासून मुक्त राहतो.
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥ ब्रह्मज्ञानी व्यक्ती जीवन आणि आचरण अत्यंत पवित्र असते.
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ब्रह्मज्ञानी व्यक्तीचे जेवण हे ज्ञान असते.
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥ हे नानक! ब्रह्मज्ञानी परमेश्वराच्या ध्यानात तल्लीन राहतो. ॥ ३॥
ਬ੍ਰਹਮ ਗਿਆਨੀ ਏਕ ਊਪਰਿ ਆਸ ॥ ब्रह्मज्ञानी व्यक्ती फक्त एका परमेश्वरावर आशा ठेवतो.
ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥ ब्रह्मज्ञानी व्यक्तीची उच्च आध्यात्मिक अवस्था कधीही नष्ट होत नाही.
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ब्रह्मज्ञानी व्यक्ती आपली विनम्रता टिकवून ठेवतो.
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ ब्रह्मज्ञानी व्यक्ती दानधर्म करण्यात उत्साही राहतो.
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ ब्रह्मज्ञानी व्यक्ती हा सांसारिक वादांच्या पलीकडे असतो.
ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥ ब्रह्मज्ञानी व्यक्ती आपले भटकणारे मन नियंत्रणात ठेवतो.
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ब्रह्मज्ञानी व्यक्तीचे कर्म श्रेष्ठ असतात, तो जे काही करतो ते चांगलेच करतो.
ਬ੍ਰਹਮ ਗਿਆਨੀ ਸੁਫਲ ਫਲਾ ॥ ब्रह्मज्ञानी व्यक्ती जीवनाच्या सर्व पैलूंमध्ये अत्यंत यशस्वी आणि समृद्ध होतो.
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ब्रह्मज्ञानी व्यक्तीच्या सहवासात राहून सर्वांचा उद्धार होतो.
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥ हे नानक! सर्व जग ब्रह्मज्ञानी व्यक्तीची स्तुती करते. ॥४॥
ਬ੍ਰਹਮ ਗਿਆਨੀ ਕੈ ਏਕੈ ਰੰਗ ॥ ब्रह्मज्ञानी व्यक्ती केवळ परमेश्वरावर प्रेम करतो.
ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥ परमेश्वर हा नेहमी ब्रह्मज्ञानी व्यक्तीच्या सहवासात राहतो.
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ परमेश्वराचे नाव हे ब्रह्मज्ञानी व्यक्तीच्या जीवनाचा आधार आहे.
ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥ परमेश्वराचे नाव हे ब्रह्मज्ञानी व्यक्तीचे कुटुंब आहे.
ਬ੍ਰਹਮ ਗਿਆਨੀ ਸਦਾ ਸਦ ਜਾਗਤ ॥ ब्रह्मज्ञानी व्यक्ती हा सदैव दुर्गुणांच्या प्रभावापासून सावध राहतो.
ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥ ब्रह्मज्ञानी व्यक्ती हा त्याच्या अहंकारी विचारांचा त्याग करतो.
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ ब्रह्मज्ञानी व्यक्तीच्या हृदयात परमानंद वास करतो.
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥ ब्रह्मज्ञानी व्यक्तीच्या हृदयरूपी घरात सदैव सुख असते.
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ ब्रह्मज्ञानी व्यक्ती नेहमी आनंदात आपले जीवन जगतो.
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥ हे नानक! ब्रह्मज्ञानी व्यक्तीची सर्वोच्च आध्यात्मिक अवस्था कधीच नष्ट होत नाही. ॥५॥
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ ब्रह्मज्ञानी व्यक्ती हा ब्रह्माला जाणणारा असतो.
ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥ ब्रह्मज्ञानी व्यक्ती हा केवळ परमेश्वरावर प्रेम करतो.
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ब्रह्मज्ञानी व्यक्ती हा कोणत्याही चिंतेपासून मुक्त असतो.
ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥ ब्रह्मज्ञानी व्यक्तीचा मंत्र (शिकवण) पवित्र करणारा असतो.
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ब्रह्मज्ञानी व्यक्ती तोच असतो ज्याला परमेश्वर स्वतः लोकप्रिय करतो.
ਬ੍ਰਹਮ ਗਿਆਨੀ ਕਾ ਬਡ ਪਰਤਾਪ ॥ ब्रह्मज्ञानी व्यक्तीचा गौरव हा महान आहे.
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ ब्रह्मज्ञानी व्यक्तीचे दर्शन भाग्यवान व्यक्तीलाच मिळते.
ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥ आपण ब्रह्मज्ञानी व्यक्तीला स्वत:ला समर्पित करायला पाहिजे.
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ भगवान शिवशंकर ही ब्रह्मज्ञानी व्यक्तीचा शोध घेतात.
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ हे नानक! परमेश्वर स्वतः ब्रह्मज्ञानी आहे. ॥ ६ ॥
ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ ब्रह्मज्ञानी व्यक्तीच्या गुणांचे मूल्यमापन करता येत नाही.
ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥ ब्रह्मज्ञानी व्यक्तीच्या हृदयात सर्व गुण असतात.
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ ब्रह्मज्ञानी व्यक्तीच्या सद्गुणी जीवनाचे रहस्य कोण ओळखू शकतो?
ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥ ब्रह्मज्ञानी व्यक्तीला नेहमी प्रणाम करावा.
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥ ब्रह्मज्ञानी व्यक्तीचा महिमा अर्ध्या अक्षरानेही सांगता येत नाही.
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥ ब्रह्मज्ञानी व्यक्ती हा सर्व प्राणिमात्रांचा पूज्य स्वामी आहे.
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ब्रह्मज्ञानी व्यक्तीच्या गुणांचे वर्णन कोण करू शकते?
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ ब्रह्मज्ञानी व्यक्तीची गती फक्त ब्रह्मज्ञानीच जाणतो.
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ब्रह्मज्ञानी व्यक्तीच्या गुणांना मर्यादा नाही.
ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥ हे नानक! ब्रह्मज्ञानी व्यक्तीला नेहमी नमस्कार करत राहा. ॥ ७ ॥
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ब्रह्मज्ञानी व्यक्ती सर्व सृष्टीचा निर्माणकर्ता आहे.
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ब्रह्मज्ञानी व्यक्ती सदैव शाश्वत राहतो आणि कधीही मरत नाही.
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ब्रह्मज्ञानी व्यक्ती मनुष्याला मोक्ष, ज्ञान आणि जीवन देणारा दाता आहे.
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ब्रह्मज्ञानी व्यक्ती हा परिपूर्ण पुरुष निर्माता आहे.
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ब्रह्मज्ञानी व्यक्ती अनाथांचा स्वामी आहे.
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ब्रह्मज्ञानी व्यक्तीचा संरक्षक हात संपूर्ण मानवजातीवर आहे.
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ हा संपूर्ण विश्वविस्तार ब्रह्मज्ञानी व्यक्तीद्वारेच केलेला आहे.


© 2017 SGGS ONLINE
error: Content is protected !!
Scroll to Top