Guru Granth Sahib Translation Project

Guru Granth Sahib Korean Page 855

Page 855

ਪਉੜੀ ॥ 파우리
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ 만약 어떤 사람이 사트구루를 모독하는 사람인데 다시 구루에게 피난처를 찾는다면
ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ 삿구루는 과거의 죄를 용서하고 삿상과 화해한다
ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ 비가 오면 거리, 배수구, 연못의 물이 가서 갠지스 강과 합쳐지고 갠지스 강과 합류하여 깨끗해지는 것처럼 말입니다
ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ 이것이 니르바이르 삿구루의 영광이며, 그를 만나면 사람의 갈망과 배고픔이 제거되고 마음 속의 녹색의 결합에 의해 평화가 즉시 창조됩니다
ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥ 오 나낙이여! 나의 진정한 왕 하리의 놀라운 신동을 보아라, 사트구루를 경건하게 믿는 사람은 모든 사람에게 사랑받는다. 13॥ 1॥ 슈다 ॥
ਬਿਲਾਵਲੁ ਬਾਣੀ ਭਗਤਾ ਕੀ ॥ 빌라왈루 바니 박타 키
ਕਬੀਰ ਜੀਉ ਕੀ 카비르 지우 키(Kabir Jiu Ki)
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ 사티 나무 카르타 푸르쿠 구르 프라사디
ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ 이 세상은 아무도 영원히 살 수 없는 멋진 게임, 즉 죽음은 피할 수 없습니다
ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥ 오 피조물이여! 직선 길로 가면 그렇지 않으면 Yama가 매우 차축을 밉니다. 1॥ 머무르다
ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥ 이봐 형님! 죽음은 늙은이와 젊은이를 막론하고 아이들을 앗아갑니다
ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥ 불쌍한 사람은 죽음의 고양이가 삼키는 쥐가 되었습니다. 1॥
ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ 자신이 부자나 가난한 사람이라고 생각할지라도, 죽음은 누구에게도 중요하지 않습니다
ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥ 야마는 왕과 백성을 동등하게 죽일 정도로 강합니다. 2 ॥
ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥ 하리의 하인인 하리에게 매우 소중한 사람들의 이야기는 매우 독특합니다
ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥ 그들은 세상의 움직임으로부터 자유롭고, 하나님 자신이 그들을 돕는 자이다. 3
ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥ 오 사랑하는 마음이여! 당신의 아들, 아내, 락쉬미의 마야에 대한 집착을 버리십시오
ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥ 카비르 지가 말하기를, "오 성도들이여! 이봐 들어 봐; 그것들을 버림으로써 당신은 하나님을 발견하게 될 것입니다. 4॥ 1॥
ਬਿਲਾਵਲੁ ॥ 빌라왈루
ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ 나는 어떤 지식도 읽지 않고 토론에 대해서도 모른다
ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ 나는 하나님의 찬양을 듣고 듣는 것에 미쳐 버렸다. 1॥
ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ 오 마이 바바! 나는 미쳤고, 온 세상은 똑똑하고 나만 멍청하다
ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ 나는 버릇이 없어, 나처럼 버릇없는 사람이 없도록. 1॥ 머무르다
ਆਪਿ ਨ ਬਉਰਾ ਰਾਮ ਕੀਓ ਬਉਰਾ ॥ 나 자신은 화가 나지 않았지만, 나의 라마는 나를 화나게 했다
ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ 사트구루가 내 환상을 태워버렸다. 2॥
ਮੈ ਬਿਗਰੇ ਅਪਨੀ ਮਤਿ ਖੋਈ ॥ 엉망진창으로 정신을 잃었지만
ਮੇਰੇ ਭਰਮਿ ਭੂਲਉ ਮਤਿ ਕੋਈ ॥੩॥ 나의 혼란 속에서 아무도 잊지 않게 하소서. 3
ਸੋ ਬਉਰਾ ਜੋ ਆਪੁ ਨ ਪਛਾਨੈ ॥ 그는 자신을 알아보지 못하는 미친 사람이다
ਆਪੁ ਪਛਾਨੈ ਤ ਏਕੈ ਜਾਨੈ ॥੪॥ 만일 그가 자신을 인식한다면, 그는 하나님을 아는 것이다. 4 ॥
ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ 자신의 삶에서 더 이상 하나님의 색에 취하지 않은 사람은 다시는 술에 취하지 않을 수 있습니다
ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥ 카비르 지(Kabir Ji)는 "나는 라마의 색채에 푹 빠졌다"고 말한다. 5 ॥ 2॥
ਬਿਲਾਵਲੁ ॥ 빌라왈루
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ 가족을 떠나 숲에 가서 뿌리를 먹는다면
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ 그러나 이 죄 많고 무뎌진 마음은 악덕을 버리지 않습니다. 1॥
ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ 어떻게 하면 이 끔찍한 세상을 떠날 수 있을까
ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ 오 나의 주님! 내가 당신의 피난처에 왔으니 나를 보호하소서. 1॥ 머무르다
ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ 온갖 악덕에 대한 정욕이 내게서 버려지지 않았다
ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ 몇번이나 마음을 억제하려고 노력하지만, 이 성욕은 다시 감싸 버린다. 2॥


© 2025 SGGS ONLINE
error: Content is protected !!
Scroll to Top