Guru Granth Sahib Translation Project

Guru Granth Sahib Korean Page 801

Page 801

ਹਰਿ ਭਰਿਪੁਰੇ ਰਹਿਆ ॥ 하나님은 어디에나 풍성하십니다
ਜਲਿ ਥਲੇ ਰਾਮ ਨਾਮੁ ॥ 라마의 이름은 물과 흙에 존재한다
ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ 일상의 슬픔을 파괴하는 하리에게 찬양을 불러야 한다. 1 ॥ 머무르다
ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ 주님은 우리의 탄생을 성공으로 이끄셨다
ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ 우리가 슬픔의 파괴자를 노래했기 때문입니다
ਗੁਰੁ ਭੇਟਿਆ ਹੈ ਮੁਕਤਿ ਦਾਤਾ ॥ 우리는 해방시키는 구루를 찾았습니다
ਹਰਿ ਕੀਈ ਹਮਾਰੀ ਸਫਲ ਜਾਤਾ ॥ Hari는 우리의 인생 여정을 성공적으로 만들었습니다
ਮਿਲਿ ਸੰਗਤੀ ਗੁਨ ਗਾਵਨੋ ॥੧॥ 그래서 그들은 함께 상가에서 하리를 찬양하는 노래를 계속한다. 1॥
ਮਨ ਰਾਮ ਨਾਮ ਕਰਿ ਆਸਾ ॥ 내 마음! 라마의 이름에 대한 희망,
ਭਾਉ ਦੂਜਾ ਬਿਨਸਿ ਬਿਨਾਸਾ ॥ 그것은 이원성을 파괴할 것이다
ਵਿਚਿ ਆਸਾ ਹੋਇ ਨਿਰਾਸੀ ॥ 희망 속에서 절망하는 사람,
ਸੋ ਜਨੁ ਮਿਲਿਆ ਹਰਿ ਪਾਸੀ ॥ 그는 그것을 하나님께 가져갑니다
ਕੋਈ ਰਾਮ ਨਾਮ ਗੁਨ ਗਾਵਨੋ ॥ 라마라는 이름을 찬양하는 자
ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥ 나낙은 그의 발을 만졌다. 2॥ 1॥ 7॥ 4॥ 6॥ 7॥ 17
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧ 라구 빌라발루 마할라 5 쇼파데 가루 1
ੴ ਸਤਿਗੁਰ ਪ੍ਰਸਾਦਿ ॥ 사띠구라 쁘라사디 ॥ sātigura prasādī ॥
ਨਦਰੀ ਆਵੈ ਤਿਸੁ ਸਿਉ ਮੋਹੁ ॥ 나는 눈에 보이는 것에 매료된다
ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ 오 불멸의 주님! 어떻게 만나나요
ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥ 저를 안내해 주시고
ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥ 현자 회사의 천정에 부착하십시오. 1॥
ਕਿਉ ਤਰੀਐ ਬਿਖਿਆ ਸੰਸਾਰੁ ॥ 이 유독한 세상을 어떻게 극복할 것인가
ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥ 이봐 형님! Satguru의 배는 당신을 건너게 만듭니다. 1॥ 머무르다
ਪਵਨ ਝੁਲਾਰੇ ਮਾਇਆ ਦੇਇ ॥ 마야는 바람처럼 흔들리고,
ਹਰਿ ਕੇ ਭਗਤ ਸਦਾ ਥਿਰੁ ਸੇਇ ॥ 그러나 하리의 신봉자들은 언제나 안정을 유지한다
ਹਰਖ ਸੋਗ ਤੇ ਰਹਹਿ ਨਿਰਾਰਾ ॥ 기쁨과 슬픔에서 벗어난 사람,
ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥ 구루 자신이 그의 머리를 지키는 사람입니다. 2॥
ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥ 이봐 형님! 마야의 뱀이 모든 생명체를 감쌌다
ਹਉਮੈ ਪਚੇ ਦੀਪਕ ਦੇਖਿ ਪਤੰਗਾ ॥ 인간은 등불을 보고 불타오르는 나방처럼 교만으로 불타고 있습니다
ਸਗਲ ਸੀਗਾਰ ਕਰੇ ਨਹੀ ਪਾਵੈ ॥ 살아 있는 여자가 모든 장식을 치장한다 해도 남편과 하나님을 찾을 수 없다
ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥ 주께서 자비를 베푸실 때, 그는 구루를 재결합시킨다. 3
ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥ 나는 우울했지만 구루는 나에게 보석을 주었다
ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥ 이 값을 매길 수 없는 다이아몬드는 결코 발견되지 않습니다
ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥ 이 몸은 이 붉은색이 있는 하리의 사원입니다
ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥ 구루가 자아의 베일을 열었을 때, 나는 랄을 보고 기뻤다. 4॥
ਜਿਨਿ ਚਾਖਿਆ ਤਿਸੁ ਆਇਆ ਸਾਦੁ ॥ 녹즙을 맛본 자는 맛본 자,
ਜਿਉ ਗੂੰਗਾ ਮਨ ਮਹਿ ਬਿਸਮਾਦੁ ॥ 벙어리 정신이 단 것을 먹으면 놀라는 것처럼
ਆਨਦ ਰੂਪੁ ਸਭੁ ਨਦਰੀ ਆਇਆ ॥ 나는 모든 곳에서 기쁨의 주님을 보았다
ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥ 오 나낙이여! 나는 하리를 찬양하는 노래를 불렀고, 그 찬양에 몸을 담았다. 5 ॥ 1॥
ਬਿਲਾਵਲੁ ਮਹਲਾ ੫ ॥ 빌라왈루 마할라 5
ਸਰਬ ਕਲਿਆਣ ਕੀਏ ਗੁਰਦੇਵ ॥ 구루데프는 모든 복지를 다했고
ਸੇਵਕੁ ਅਪਨੀ ਲਾਇਓ ਸੇਵ ॥ 그분은 종을 자기의 봉사에 참여시키셨다
ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥ 보이지 않고 꿰뚫을 수 없는 지고의 영혼을 구송하는 데에는 아무런 장애가 없다. 1॥
ਧਰਤਿ ਪੁਨੀਤ ਭਈ ਗੁਨ ਗਾਏ ॥ 하느님을 찬양함으로써 온 땅이 정결해졌습니다
ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥ 하리남을 묵상함으로써 모든 죄가 소멸되었습니다. 1॥ 머무르다
ਸਭਨੀ ਥਾਂਈ ਰਵਿਆ ਆਪਿ ॥ 하나님 자신은 어디에나 계십니다
ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥ 그분은 창조의 시작과 만세의 시작부터 큰 영광을 가지고 계십니다
ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥ 어떤 고통도 구루의 자비심에 영향을 받지 않습니다. 2॥
ਗੁਰ ਕੇ ਚਰਨ ਲਗੇ ਮਨਿ ਮੀਠੇ ॥ 구루의 발은 마음에 매우 달콤합니다
ਨਿਰਬਿਘਨ ਹੋਇ ਸਭ ਥਾਂਈ ਵੂਠੇ ॥ 그는 방해받지 않고 어디에나 정착합니다
ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥ 모든 행복은 삿구루의 행복에 의해 이루어졌다. 3
ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥ 하나님의 주님이 나의 보호자가 되셨고,
ਜਿਥੈ ਕਿਥੈ ਦੀਸਹਿ ਨਾਲੇ ॥ 어디를 보아도 그렇고, 나도 그렇다
ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥ 오 나낙이여! 주인은 그의 종의 수호자이시다. 4॥ 2॥
ਬਿਲਾਵਲੁ ਮਹਲਾ ੫ ॥ 빌라발루 마할라 5 ॥
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ 오, 사랑하는 주님! 그대는 쾌락의 보고이다


© 2017 SGGS ONLINE
error: Content is protected !!
Scroll to Top