Guru Granth Sahib Translation Project

Guru Granth Sahib Korean Page 780

Page 780

ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ 나의 무지의 어두움은 사라졌고 나는 모든 악덕을 버렸다. 이제 내 마음은 타쿠르지에 만족한다
ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥ 나는 하나님을 기쁘시게 하고 부주의하게 되었다. 나의 탄생은 성공적이었고 주님은 받아들여졌다
ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥ 나는 귀중하고 비교할 수 없는 존재가 되었고, 해방의 문이 열렸다
ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ੍ਹਾ ॥੪॥੧॥੪॥ 저는 주님이 저의 버팀목이 되시기 때문에 두려움이 없어졌습니다. 4॥ 1॥ 4॥
ਸੂਹੀ ਮਹਲਾ ੫ ॥ 수히 마할라 5
ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ 하나님은 나의 사랑하는 신사이시며, 나는 완전한 사람 외에는 아무도 알지 못합니다
ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ 진실은 그분이 나의 부모, 형제, 아들, 친척, 영혼, 영혼이시며 내 마음을 기쁘시게 하신다는 것입니다
ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥ 이 생명과 육신은 모두 그에게 주어졌고, 그는 모든 덕으로 가득 차 있다
ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥ 마음의 감정을 아시는 나의 주님은 모든 것에 충만해 계신다
ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥ 그분께 피난처를 삼음으로써 저는 모든 행복을 얻었고 모든 것으로부터 유익을 얻었습니다
ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥ 오 나낙이여! 저는 늘 그런 하나님을 위해 자신을 희생하고 있습니다. 1॥
ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥ 그런 구루는 오직 큰 행운에 의해서만, 신을 깨달은 사람을 만듦으로써만 발견된다
ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥ 늘 성도의 발의 흙으로 목욕을 하는 사람은, 태어날 때부터 지은 모든 죄가 제거된다
ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥ 하리의 발의 먼지로 목욕을 하고, 주님을 묵상함으로써, 우리는 다시 질로 돌아올 필요가 없다
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥ 구루의 발치에 있던 사람들은 혼란과 두려움이 달아났고 원하는 결과를 얻었다
ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥ 정기적으로 하리를 찬양하는 노래를 부르고, 그 이름을 묵상하는 사람에게는 근심과 슬픔이 없습니다
ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥੨॥ 오 나낙이여! 온 세상에서 완전한 영광을 가지신 이, 곧 생명의 주시는 분이십니다. 2॥
ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥ 스리 하리는 미덕의 보고이며 성인들의 통제를 받습니다
ਸੰਤ ਚਰਣ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ॥ 오직 성도의 발치에 서서 구루를 섬기는 일에 종사하는 사람들만이 해탈을 얻은 것이다
ਪਰਮ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥ 스리 하리가 온전한 은혜를 베푼 자는 자아를 없애고 최고의 지위를 얻었다
ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥ 그는 주님을 만나 그의 탄생을 성공시켰고 모든 두려움은 달아났습니다
ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥ 그가 속해 있던 하나님은 그를 그분 자신과 병합시키셨다. 그의 빛은 궁극의 빛으로 합쳐졌다
ਨਾਨਕ ਨਾਮੁ ਨਿਰੰਜਨ ਜਪੀਐ ਮਿਲਿ ਸਤਿਗੁਰ ਸੁਖੁ ਪਾਇਆ ॥੩॥ 오 나낙이여! 순수한 형상의 이름을 기억하는 자는 사구루를 만나 행복을 얻은 것이다. 3
ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥ 오 헌애자들이여! 날마다 하나님을 찬양하면 모든 소원이 이루어질 것입니다
ਰੰਗਿ ਰਤੇ ਅਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥ 주님의 색채에 사로잡혀 있는 사람들은 생사에서 해방된다
ਅਬਿਨਾਸੀ ਪਾਇਆ ਨਾਮੁ ਧਿਆਇਆ ਸਗਲ ਮਨੋਰਥ ਪਾਏ ॥ 그 이름을 묵상한 사람은 불멸의 하나님을 발견한 것이며 그의 모든 소원이 성취된 것이다
ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥ 구루의 발치에 마음을 두면 큰 평화, 편안함, 행복을 얻을 수 있습니다
ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥ 불멸의 하나님은 모든 사람의 마음 속에 현존하시며 나라와 경도의 모든 곳에 거하십니다
ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥੪॥੨॥੫॥ 오 나낙이여! 구루의 발치에 마음을 두면 모든 작업이 완료됩니다. 4॥ 2॥ 5 ॥
ਸੂਹੀ ਮਹਲਾ ੫ ॥ 수히 마할라 5
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥ 오, 나의 사랑하는 주인이여! 자비를 베푸사 제 눈이 당신을 볼 수 있게 하소서
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥ 오 사랑하는 주님! 내 얼굴이 당신의 이름을 경배할 수 있는 수백만 개의 혀를 내게 주소서
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥ 주님을 경배하면 나는 야마도를 이길 수 있고 어떤 슬픔도 너희에게 영향을 미치지 못한다
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥ 나의 스승은 바다와 땅과 하늘에 계시며, 내가 보는 곳마다 그분이 보인다
ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥ 나의 모든 망상과 집착과 악덕은 사라졌고 주님은 나에게 더 가까이 나타나셨다


© 2017 SGGS ONLINE
error: Content is protected !!
Scroll to Top