Guru Granth Sahib Translation Project

Guru Granth Sahib Korean Page 588

Page 588

ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ 나는 항상 하리 숭배를 상서로운 곳으로 만든 구루에게 희생 제물입니다
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ 그 사랑하는 사티구루는 항상 나와 함께 있고 내가 어디에 있든 나를 해방시킵니다
ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥ 하리에 대한 지식을 주신 구루에게 축하의 말을 전합니다
ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ 오 나낙이여! 나는 나에게 하리라는 이름을 주어 내 마음의 소원을 이룬 구루에게 나 자신을 희생한다. 5
ਸਲੋਕ ਮਃ ੩ ॥ 슐로카 마할라 3
ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ 갈증에 시달리고 온 세상이 죽었고 물을 요구하고 있습니다
ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ 평화를주는 Satiguru를 만나면 두 번째로 다시 태울 필요가 없습니다
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ 오 나낙이여! 인간이 구루의 말을 고려하지 않는 한, 아무도 하나님의 이름 없이는 두려움이 없을 수 없습니다. 1
ਮਃ ੩ ॥ 궁전 3
ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ 거짓 변장을 함으로써, 즉 위선을 입음으로써, 갈증의 불은 꺼지지 않고 불안은 마음 속에 남아 있습니다
ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥ 뱀이 뱀의 밤비를 부숴서 죽지 않는 것처럼, 니구라는 그 일을 계속합니다
ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥ 기증자 Satiguru를 섬김으로써 그 단어는 인간의 마음 속에 있습니다
ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ 이것은 몸과 마음을 시원하고 평화롭게 만들고 갈증의 불을 꺼냅니다
ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥ 사람이 마음에서 자아를 제거하면 모든 쾌락의 궁극적 인 행복을 얻습니다
ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥ 같은 구루 얼굴의 남자는 자신의 태도를 진실과 연관시키는 tyagi입니다
ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥ 그는 전혀 걱정하지 않고 하리의 이름에 만족하고 만족합니다
ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ 오 나낙이여! 하나님의 이름이 없으면 사람은 구속받지 못하고 자아로 인해 완전히 멸망됩니다. 2
ਪਉੜੀ ॥ 파우리
ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ 하리의 이름을 묵상한 사람, 그 사람은 모든 행복을 얻은 것이다
ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥ 마음 속에 하리의 이름에 대한 강한 갈망을 가진 사람들의 평생은 성공적입니다
ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥ 구루의 말을 통해 하리를 숭배 한 사람들의 모든 슬픔과 고통이 근절되었습니다
ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥ 그 성도들은 하나님 외에는 아무도 신경 쓰지 않는 구루의 좋은 제자입니다
ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥ 그의 구루는 축복을 받았고 그의 얼굴에 하리의 이름의 꿀이 축복을 받았습니다. 6
ਸਲੋਕ ਮਃ ੩ ॥ 슐로카 마할라 3
ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥ 이 Kaliyug에서 Yamraj는 영혼의 적이지만 그는 또한 하나님의 뜻에 따라 일합니다
ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥ 구루 (Guru)에 의해 보호받은 사람들은 구원 받았다. 그러나 그는 자발적인 피조물을 처벌합니다
ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥ 전 세계가 야마칼 아래에 갇혀 아무도 그를 잡을 수 없습니다
ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥ Yamraj를 창조 한 신은 gurumukh로 숭배되어야하며 아무도 고통받지 않습니다
ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥ 오 나낙이여! Yamraj는 또한 마음 속에 참 신을 모시는 구루무크족을 계속 섬기고 있습니다. 1
ਮਃ ੩ ॥ 궁전 3
ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥ 이 부드러운 몸은 (자아의) 질병으로 가득 차 있으며 브라흐마라는 단어가 없었다면 자아의 질병과 슬픔은 파괴되지 않았을 것입니다
ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥ 그녀가 사티구루를 만나면 이 몸은 순수해지고 그녀의 마음에 하리의 이름을 심어줍니다
ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥ 오 나낙이여! 행복을 주시는 지고한 영혼의 이름을 묵상함으로써 괴로움과 괴로움이 자연스럽게 제거됩니다. 2
ਪਉੜੀ ॥ 파우리
ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥ 나는 항상 세상의 생명을주는 주님의 헌신을 가르쳐 주신 구루에게 자신을 희생합니다
ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥ 나는 Madhusudan Hari의 이름을 발음 한 구루에게 절을합니다
ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥ 나는 자아의 모든 질병과 독을 근절한 구루에게 100,000,000루피를 희생합니다
ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥ 나는 악덕을 근절하고 미덕의 창고 인 하나님에 대한 지식을 주신 구루 (Guru)에게 매우 감사한다


© 2025 SGGS ONLINE
error: Content is protected !!
Scroll to Top