Guru Granth Sahib Translation Project

Guru Granth Sahib Korean Page 280

Page 280

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ 오 나낙! 성도가 기분이 좋으면 냉소적인 사람도 구원을 얻습니다. 2
ਸੰਤ ਕਾ ਨਿੰਦਕੁ ਮਹਾ ਅਤਤਾਈ ॥ 성도를 정죄하는 자는 최악의 행위를 하는 위대한 자입니다
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ 성도를 정죄하는 사람들은 잠시라도 행복을 얻지 못합니다
ਸੰਤ ਕਾ ਨਿੰਦਕੁ ਮਹਾ ਹਤਿਆਰਾ ॥ 성도를 정죄하는 자는 큰 살인자입니다
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ 성도를 모독하는 자는 하나님께 멸시를 받습니다
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ 성도를 정죄하는 자는 여전히 정부가 공허하다
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ 성도를 정죄하는 자는 슬프고 가난해진다
ਸੰਤ ਕੇ ਨਿੰਦਕ ਕਉ ਸਰਬ ਰੋਗ ॥ 성도를 모독하는 사람들은 모든 질병을 앓습니다
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ 성도를 모독하는 사람은 항상 단절되어 있습니다
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ 성도의 정죄는 또한 결점의 잘못입니다
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ 오 나낙! 성도가 기분이 좋으면 그는 또한 해방됩니다. 3
ਸੰਤ ਕਾ ਦੋਖੀ ਸਦਾ ਅਪਵਿਤੁ ॥ 성도의 죄는 항상 불순합니다
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ 성도의 죄는 어떤 인간의 친구도 아닙니다
ਸੰਤ ਕੇ ਦੋਖੀ ਕਉ ਡਾਨੁ ਲਾਗੈ ॥ 성도의 유죄는 (다르마라지로부터) 처벌을 받는다
ਸੰਤ ਕੇ ਦੋਖੀ ਕਉ ਸਭ ਤਿਆਗੈ ॥ 모든 사람은 성도의 죄를 버립니다
ਸੰਤ ਕਾ ਦੋਖੀ ਮਹਾ ਅਹੰਕਾਰੀ ॥ 성도의 범인은 매우 오만합니다
ਸੰਤ ਕਾ ਦੋਖੀ ਸਦਾ ਬਿਕਾਰੀ ॥ 성도의 죄는 항상 죄인입니다
ਸੰਤ ਕਾ ਦੋਖੀ ਜਨਮੈ ਮਰੈ ॥ 성도의 죄는 계속 태어나고 죽어 가고 있습니다
ਸੰਤ ਕੀ ਦੂਖਨਾ ਸੁਖ ਤੇ ਟਰੈ ॥ 성도의 신성모독은 행복이 없습니다
ਸੰਤ ਕੇ ਦੋਖੀ ਕਉ ਨਾਹੀ ਠਾਉ ॥ 성도의 죄는 살 곳을 찾지 못합니다
ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥ 나낙! 그가 성도를 유혹하면, 그는 그와 합류합니다. 4
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ 성도의 죄는 중간에 무너집니다
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ 성도의 죄는 어떤 일에서도 성공하지 못합니다
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ 성도의 범인은 끔찍한 숲에서 방황합니다
ਸੰਤ ਕਾ ਦੋਖੀ ਉਝੜਿ ਪਾਈਐ ॥ 성도의 범인은 그릇된 일에 처하게 됩니다
ਸੰਤ ਕਾ ਦੋਖੀ ਅੰਤਰ ਤੇ ਥੋਥਾ ॥ 성도의 죄도 마찬가지로 내면에서 공허하며,
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ 고인의 시신이 숨을 쉬지 않는 것처럼
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ 성도의 죄에는 뿌리가 전혀 없습니다
ਆਪਨ ਬੀਜਿ ਆਪੇ ਹੀ ਖਾਹਿ ॥ 그가 뿌린 것, 그는 자신을 먹는다
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ 성도의 유죄를 변호하는 사람은 있을 수 없습니다
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ 오 나낙! 성도가 기분이 좋으면 그를 구원하십니다. 5
ਸੰਤ ਕਾ ਦੋਖੀ ਇਉ ਬਿਲਲਾਇ ॥ 성도의 죄는 이렇게 탄식하며,
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ 물이없는 물고기가 슬픔에 빠지는 것처럼
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ 성도의 죄는 항상 굶주리고 만족하지 못하며,
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ 불이 연료에 의해 만족되지 않는 것처럼
ਸੰਤ ਕਾ ਦੋਖੀ ਛੁਟੈ ਇਕੇਲਾ ॥ 성도의 죄수는 홀로 거짓말을 하고,
ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ 내부에서 불에 탄 참깨 식물이 들판에 헛되이 누워있는 것처럼
ਸੰਤ ਕਾ ਦੋਖੀ ਧਰਮ ਤੇ ਰਹਤ ॥ 성도의 죄는 종교에 의해 타락한 것입니다
ਸੰਤ ਕਾ ਦੋਖੀ ਸਦ ਮਿਥਿਆ ਕਹਤ ॥ 성도의 죄는 항상 거짓말을 합니다
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ 이것은 신성 모독 등의 운명에서 쓰여졌습니다
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥ 오 나낙! 주님께서 기분을 좋게 여기시는 것은 무엇이든지 간에 일어나는 일입니다. 6
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ 성도의 죄는 추악해진다
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ 성도를 고발하는 자는 하나님의 법정에서 형벌을 받습니다
ਸੰਤ ਕਾ ਦੋਖੀ ਸਦਾ ਸਹਕਾਈਐ ॥ 성도의 죄는 항상 죽음에 가깝습니다
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ 성도의 죄는 삶과 죽음 사이에 매달려 있습니다
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ 성도의 죄에 대한 소망은 성취되지 않습니다
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ 성도의 죄는 실망합니다
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ 성도는 죄인들에게 안정을 주지 못합니다
ਜੈਸਾ ਭਾਵੈ ਤੈਸਾ ਕੋਈ ਹੋਇ ॥ 하나님이 원하시는 것처럼, 사람도 그렇게 한다
ਪਇਆ ਕਿਰਤੁ ਨ ਮੇਟੈ ਕੋਇ ॥ 아무도 이전 출생의 행위를 지울 수 없습니다
ਨਾਨਕ ਜਾਨੈ ਸਚਾ ਸੋਇ ॥੭॥ 오 나낙! 참 주님은 모든 것을 아십니다. 7
ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ 모든 생명체는 그 하나님께 속해 있습니다
ਸਦਾ ਸਦਾ ਤਿਸ ਕਉ ਨਮਸਕਾਰੁ ॥ 항상 그에게 절하십시오
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ 밤낮으로 하나님을 계속 찬양하십시오
ਤਿਸਹਿ ਧਿਆਵਹੁ ਸਾਸਿ ਗਿਰਾਸਿ ॥ 모든 호흡과 풀밭으로 그를 계속 묵상하십시오
ਸਭੁ ਕਛੁ ਵਰਤੈ ਤਿਸ ਕਾ ਕੀਆ ॥ 모든 것은 그분 (하나님)에 의해 이루어집니다
ਜੈਸਾ ਕਰੇ ਤੈਸਾ ਕੋ ਥੀਆ ॥ 하나님이 사람을 창조하신 것처럼, 하나님도 그렇게 되십니다
ਅਪਨਾ ਖੇਲੁ ਆਪਿ ਕਰਨੈਹਾਰੁ ॥ 그는 자신의 게임의 창조자입니다
ਦੂਸਰ ਕਉਨੁ ਕਹੈ ਬੀਚਾਰੁ ॥ 또 누가 그를 생각할 수 있겠는가


© 2017 SGGS ONLINE
error: Content is protected !!
Scroll to Top