Guru Granth Sahib Translation Project

guru granth sahib japanese page-896

Page 896

ਰਾਮਕਲੀ ਮਹਲਾ ੫ ॥ ラムカリ・マハラ 5
ਜਿਸ ਕੀ ਤਿਸ ਕੀ ਕਰਿ ਮਾਨੁ ॥ この創造物、富などを創造する神、
ਆਪਨ ਲਾਹਿ ਗੁਮਾਨੁ ॥ 彼を尊重し、あなたのプライドをあきらめてください
ਜਿਸ ਕਾ ਤੂ ਤਿਸ ਕਾ ਸਭੁ ਕੋਇ ॥ あなたが生まれた相手は、すべて彼のものです
ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥ 彼を崇拝することによって、あなたはいつも幸せを得ます。1
ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ おやまあ!なぜあなたは混乱してさまよっているのですか
ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥ 名前なしでは何も機能せず、多くの人が「鉱山鉱山」を後悔しています。1.滞在
ਜੋ ਜੋ ਕਰੈ ਸੋਈ ਮਾਨਿ ਲੇਹੁ ॥ 神が何をするにしても、それを良いものとして受け入れてください
ਬਿਨੁ ਮਾਨੇ ਰਲਿ ਹੋਵਹਿ ਖੇਹ ॥ 彼の意志を拒絶することによって、有機体は土壌に融合して破壊されます
ਤਿਸ ਕਾ ਭਾਣਾ ਲਾਗੈ ਮੀਠਾ ॥ 誰かが彼の欲望を甘いと感じています
ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥ そして、グルの恩寵によって、それはまれな人の心の中にあります。2
ਵੇਪਰਵਾਹੁ ਅਗੋਚਰੁ ਆਪਿ ॥ 神は不注意です、彼の心は言葉を超えています、
ਆਠ ਪਹਰ ਮਨ ਤਾ ਕਉ ਜਾਪਿ ॥ あなたは常に神について瞑想しなければなりません。
ਜਿਸੁ ਚਿਤਿ ਆਏ ਬਿਨਸਹਿ ਦੁਖਾ ॥ 彼を覚えている人々の悲しみはなくなりました
ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥ あなたの顔は世界で明るくなります。3
ਕਉਨ ਕਉਨ ਉਧਰੇ ਗੁਨ ਗਾਇ ॥ 神を賛美することによって救われた生き物はどれですか
ਗਨਣੁ ਨ ਜਾਈ ਕੀਮ ਨ ਪਾਇ ॥ それらは計算できず、正確な価格を見積もることはできません
ਬੂਡਤ ਲੋਹ ਸਾਧਸੰਗਿ ਤਰੈ ॥ 沈む鉄が舟で渡るように、罪深い被造物も聖徒に加わって世界の海を渡ります
ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥ ナナクよ!祝福された人だけが調和を受けます。4.31.42
ਰਾਮਕਲੀ ਮਹਲਾ ੫ ॥ ラムカリ・マハラ 5
ਮਨ ਮਾਹਿ ਜਾਪਿ ਭਗਵੰਤੁ ॥ あなたの心の中で神を唱えなさい
ਗੁਰਿ ਪੂਰੈ ਇਹੁ ਦੀਨੋ ਮੰਤੁ ॥ これはプルナ・グルによって与えられたマントラです
ਮਿਟੇ ਸਗਲ ਭੈ ਤ੍ਰਾਸ ॥ これはすべての恐れと苦しみを取り除きます
ਪੂਰਨ ਹੋਈ ਆਸ ॥੧॥ すべての願いが叶います。1
ਸਫਲ ਸੇਵਾ ਗੁਰਦੇਵਾ ॥ グルデフのサービスは実り多いです、
ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥ その至高の真理、達成不可能、不可解な神の栄光の真の価値を判断することはできません。1.ここにいて下さい
ਕਰਨ ਕਰਾਵਨ ਆਪਿ ॥ ਤਿਸ ਕਉ ਸਦਾ ਮਨ ਜਾਪਿ ॥ 彼は自分でそれをすることができます、常にあなたの心の中で彼を唱えてください
ਤਿਸ ਕੀ ਸੇਵਾ ਕਰਿ ਨੀਤ ॥ ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥ やあ友達!人は定期的に彼を崇拝するべきです、これは簡単な幸福と真実につながります。2
ਸਾਹਿਬੁ ਮੇਰਾ ਅਤਿ ਭਾਰਾ ॥ 私のマスターは全能です、
ਖਿਨ ਮਹਿ ਥਾਪਿ ਉਥਾਪਨਹਾਰਾ ॥ 彼は一瞬で創造も破壊もできる。
ਤਿਸੁ ਬਿਨੁ ਅਵਰੁ ਨ ਕੋਈ ॥ ਜਨ ਕਾ ਰਾਖਾ ਸੋਈ ॥੩॥ 彼以外に有能な人は誰もいません、そして彼はしもべの保護者です。3
ਕਰਿ ਕਿਰਪਾ ਅਰਦਾਸਿ ਸੁਣੀਜੈ ॥ おやまあ!私の祈りを聞いてください
ਅਪਣੇ ਸੇਵਕ ਕਉ ਦਰਸਨੁ ਦੀਜੈ ॥ あなたのしもべにダルシャンを与えなさい
ਨਾਨਕ ਜਾਪੀ ਜਪੁ ਜਾਪੁ ॥ ナナクはその神の名を唱え続けます
ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥ 誰の栄光が最高です。4.32.43
ਰਾਮਕਲੀ ਮਹਲਾ ੫ ॥ ラムカリ・マハラ 5
ਬਿਰਥਾ ਭਰਵਾਸਾ ਲੋਕ ॥ ਠਾਕੁਰ ਪ੍ਰਭ ਤੇਰੀ ਟੇਕ ॥ 人を信頼しても無駄です。主!私はあなたのサポートしかありません
ਅਵਰ ਛੂਟੀ ਸਭ ਆਸ ॥ ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥ 他のすべての希望は失われ、突然、主は私に美徳の貯蔵庫を見つけてくださいました。1
ਏਕੋ ਨਾਮੁ ਧਿਆਇ ਮਨ ਮੇਰੇ ॥ なんてこった!名前に注意してください、
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥ 「ハリハリ」という名前を称賛することで、あなたの仕事は完成します。1.ここにいて下さい
ਤੁਮ ਹੀ ਕਾਰਨ ਕਰਨ ॥ おやまあ!あなたはすべての創造者です
ਚਰਨ ਕਮਲ ਹਰਿ ਸਰਨ ॥ 私はハリの足元に避難しました、
ਮਨਿ ਤਨਿ ਹਰਿ ਓਹੀ ਧਿਆਇਆ ॥ 私は心と体の中で彼について瞑想しました
ਆਨੰਦ ਹਰਿ ਰੂਪ ਦਿਖਾਇਆ ॥੨॥ グルは私に至福の形でハリを見させました。2
ਤਿਸ ਹੀ ਕੀ ਓਟ ਸਦੀਵ ॥ 私はいつも彼に避難してきました、
ਜਾ ਕੇ ਕੀਨੇ ਹੈ ਜੀਵ ॥ 誰がすべての生き物を創造したのか
ਸਿਮਰਤ ਹਰਿ ਕਰਤ ਨਿਧਾਨ ॥ ハリのシムランをすることによって、あなたはすべての幸せの蓄えを得ます
ਰਾਖਨਹਾਰ ਨਿਦਾਨ ॥੩॥ 彼は最後の瞬間に保護します。3
ਸਰਬ ਕੀ ਰੇਣ ਹੋਵੀਜੈ ॥ みんなの足がほこりっぽくなり、
ਆਪੁ ਮਿਟਾਇ ਮਿਲੀਜੈ ॥ あなたはあなたの自尊心を失い、真実に入るべきです
ਅਨਦਿਨੁ ਧਿਆਈਐ ਨਾਮੁ ॥ あなたは毎日名前に注意を払うべきです、
ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥ ナナクよ!この仕事は人生で成功しています。4.33.44
ਰਾਮਕਲੀ ਮਹਲਾ ੫ ॥ ラムカリ・マハラ 5
ਕਾਰਨ ਕਰਨ ਕਰੀਮ ॥ 神は憐れみ深いです、
ਸਰਬ ਪ੍ਰਤਿਪਾਲ ਰਹੀਮ ॥ 彼はとても親切で、すべての主です
ਅਲਹ ਅਲਖ ਅਪਾਰ ॥ アッラーは目に見えない、見えない
ਖੁਦਿ ਖੁਦਾਇ ਵਡ ਬੇਸੁਮਾਰ ॥੧॥ その偉大な神の命令は揺るぎないものであり、彼の栄光は無限です。1


© 2025 SGGS ONLINE
error: Content is protected !!
Scroll to Top