Guru Granth Sahib Translation Project

guru granth sahib japanese page-852

Page 852

ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥ グルムクは真実を見て、真実を話し、名前を唱えることによって幸福を達成します
ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥ ナナクよ!知識の光はグルムクの心になり、無知の闇は取り除かれました。2
ਮਃ ੩ ॥ 宮殿3
ਮਨਮੁਖ ਮੈਲੇ ਮਰਹਿ ਗਵਾਰ ॥ 驚異的な生き物は心の中で汚れており、そのような愚か者は死に続けます
ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥ しかし、グルムクは純粋であり、神を心に留めてきました
ਭਨਤਿ ਨਾਨਕੁ ਸੁਣਹੁ ਜਨ ਭਾਈ ॥ ナナクは言った、「おお、わが兄弟たちよ、帰依者たちよ。ちょっと聞いて下さい;
ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥ サットグルに仕えなさい、これはエゴの汚れを取り除きます
ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥ マンムクの心には疑いがあるので、悲しみは彼に影響を与え続け、彼は世界のビジネスに頭を費やし続けています
ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥ 二元性で眠るそれらの生き物は決して目覚めませんが、彼らの愛は愛着を通してのみ残ります
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ マンムクの考え、つまり考え方は、神の名前を覚えていないし、言葉も考えていないということです
ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥ 彼はハリの名前が好きではなく、無駄に彼の誕生を失いました。ナナクよ!ヤマはそのような生き物を殺します。3
ਪਉੜੀ ॥ パウリ
ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥ 彼は真のシャーであり、神は献身と真実の賜物を与えられました
ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥ 全世界が彼を賞賛し、他の店には名前のアイテムがなく、取引もされていません
ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥ 信者の前に住んでいる人はハリナームの量を受け取りますが、疎外された生き物は灰を受け取ります
ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥ ハリの信者はハリという名前のトレーダーであり、ヤマの収入は彼らに近づいていません
ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥ ダス・ナナクもハリ・ナームの形でお金を積み込んでいるので、彼はいつも不注意です。7
ਸਲੋਕ ਮਃ ੩ ॥ シュロカ・マハラ 3
ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥ この時代、信者はハリダンの恩恵を受けており、全世界が混乱して忘れられています
ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥ グルの恩寵によって、名前が心に置かれた人は、昼も夜もその名前について瞑想してきました
ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥ 彼は毒のマヤから切り離されたままであり、言葉によって彼のエゴを燃やしました
ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥ 彼自身がバブサガルの海を渡り、彼の一族全体も救われました、彼を産んだ母親は幸いです
ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥ 彼の心には常に自然な幸福があり、真実には情熱があります
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥ ブラフマー、ヴィシュヌ、シヴァシャンカール、ラジャグニマン、タモグニデーモン、サトグニの神々の三位一体も忘れ、エゴマヤへの愛着を高めています
ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥ 宗教的なテキストを読んだり読んだりした後、専門家や沈黙の賢人も忘れて、心を二元性に置きました
ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥ ヨギ、ジャンガム、サニヤシスも道に迷い、グルなしでは誰も至高の存在に到達しませんでした
ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨ੍ਹ੍ਹੀ ਬਿਰਥਾ ਜਨਮੁ ਗਵਾਇਆ ॥ 心のこもった生き物は混乱に閉じ込められ、忘れられ、常に不幸になり、無駄に生まれを失いました
ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥ ナナクよ!その名に夢中になっている生き物は常に安定しており、神は憐れみ深く彼らを結びつけました。1
ਮਃ ੩ ॥ 宮殿3
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ ナナクよ!すべてを自分のコントロールに持っている彼を賛美しなければなりません
ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ 生き物の皆さん!神を覚えなさい。彼以外に誰もいません
ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥ 神はグルの口の内なる心に宿り、彼はいつも幸せです。2
ਪਉੜੀ ॥ パウリ
ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥ グルからハリ・ナームの富を受け取らなかった人々は、この世界で破産したままです
ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥ 彼らは世界中で尋ね続けますが、誰も彼らの口に唾を吐きません
ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ ॥ 彼らは冒涜を続けますが、信頼を失いますが、他の人にも自分自身を表現します
ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥ 彼らが自慢するお金ですが、どこで試みても、そのお金を盗んでも手に入ることはありません


© 2025 SGGS ONLINE
error: Content is protected !!
Scroll to Top