Guru Granth Sahib Translation Project

guru granth sahib japanese page-838

Page 838

ਕਰਿ ਦਇਆ ਲੇਹੁ ਲੜਿ ਲਾਇ ॥ ナナクは祈ります、「主よ。あなたと一緒に私に参加してください、
ਨਾਨਕਾ ਨਾਮੁ ਧਿਆਇ ॥੧॥ 私はただ名前について瞑想し続けます。1
ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ なんてこった!あなたはディナナートでとても親切です
ਜਾਚਉ ਸੰਤ ਰਵਾਲ ॥੧॥ ਰਹਾਉ ॥ 聖徒の足を願っています。1.ここにいて下さい
ਸੰਸਾਰੁ ਬਿਖਿਆ ਕੂਪ ॥ この世界はマヤ毒の井戸です、
ਤਮ ਅਗਿਆਨ ਮੋਹਤ ਘੂਪ ॥ そこには無知と夢中の大きな闇があります
ਗਹਿ ਭੁਜਾ ਪ੍ਰਭ ਜੀ ਲੇਹੁ ॥ ああ、私の主よ!私の腕を握って私を救ってください
ਹਰਿ ਨਾਮੁ ਅਪੁਨਾ ਦੇਹੁ ॥ あなたの名前を教えてください
ਪ੍ਰਭ ਤੁਝ ਬਿਨਾ ਨਹੀ ਠਾਉ ॥ 私はあなた以外に場所がありません
ਨਾਨਕਾ ਬਲਿ ਬਲਿ ਜਾਉ ॥੨॥ ナナクは何度も何度もあなたを犠牲にします。2
ਲੋਭਿ ਮੋਹਿ ਬਾਧੀ ਦੇਹ ॥ 貪欲が私の体を縛り、
ਬਿਨੁ ਭਜਨ ਹੋਵਤ ਖੇਹ ॥ 敬虔な賛美歌がなければ、それは粘土になります
ਜਮਦੂਤ ਮਹਾ ਭਇਆਨ ॥ ヤムドゥートは非常にひどいです
ਚਿਤ ਗੁਪਤ ਕਰਮਹਿ ਜਾਨ ॥ チトラグプタは私の行いを知っており、
ਦਿਨੁ ਰੈਨਿ ਸਾਖਿ ਸੁਨਾਇ ॥ 彼は昼も夜も証人になり、ヤムラジの法廷で私の行為を語ります
ਨਾਨਕਾ ਹਰਿ ਸਰਨਾਇ ॥੩॥ ナナクよ!私はハリの避難所に来ました。3
ਭੈ ਭੰਜਨਾ ਮੁਰਾਰਿ ॥ おやまあ
ਕਰਿ ਦਇਆ ਪਤਿਤ ਉਧਾਰਿ ॥ 憐れんで、堕落した者から私を救ってください
ਮੇਰੇ ਦੋਖ ਗਨੇ ਨ ਜਾਹਿ ॥ 私の欠点は数えられません、
ਹਰਿ ਬਿਨਾ ਕਤਹਿ ਸਮਾਹਿ ॥ あなたなしでこの罪を他にどこで記念することができますか
ਗਹਿ ਓਟ ਚਿਤਵੀ ਨਾਥ ॥ ナナクの祈りは、あのナスです!私はあなたの助けを借りることを考えました、
ਨਾਨਕਾ ਦੇ ਰਖੁ ਹਾਥ ॥੪॥ だから私にあなたの手を差し伸べて私を守ってください。4
ਹਰਿ ਗੁਣ ਨਿਧੇ ਗੋਪਾਲ ॥ オ・グナニディ・プラブ
ਸਰਬ ਘਟ ਪ੍ਰਤਿਪਾਲ ॥ あなたは全世界の守護者です
ਮਨਿ ਪ੍ਰੀਤਿ ਦਰਸਨ ਪਿਆਸ ॥ 私はあなたの愛を心に抱き、あなたのビジョンを強く切望しています
ਗੋਬਿੰਦ ਪੂਰਨ ਆਸ ॥ ねえゴヴィンド!私の欲望を叶えなさい、
ਇਕ ਨਿਮਖ ਰਹਨੁ ਨ ਜਾਇ ॥ 私はしばらくの間あなたなしでは生きていけません
ਵਡ ਭਾਗਿ ਨਾਨਕ ਪਾਇ ॥੫॥ ナナクよ!幸運な人だけがそれを手に入れます。5
ਪ੍ਰਭ ਤੁਝ ਬਿਨਾ ਨਹੀ ਹੋਰ ॥ 主!私はあなたなしでは他に誰もいません、
ਮਨਿ ਪ੍ਰੀਤਿ ਚੰਦ ਚਕੋਰ ॥ 月が正方形のようであるように、私は心の中であなたへのそのような愛を持っています、
ਜਿਉ ਮੀਨ ਜਲ ਸਿਉ ਹੇਤੁ ॥ 水からの魚のように、
ਅਲਿ ਕਮਲ ਭਿੰਨੁ ਨ ਭੇਤੁ ॥ たとえば、蓮と蓮の間に違いはありません
ਜਿਉ ਚਕਵੀ ਸੂਰਜ ਆਸ ॥ チャクヴィが日の出を願うように、
ਨਾਨਕ ਚਰਨ ਪਿਆਸ ॥੬॥ 同じように、ナナクはあなたの足に喉が渇いています。6.
ਜਿਉ ਤਰੁਨਿ ਭਰਤ ਪਰਾਨ ॥ 若い女性の夫が彼女の人生であるかのように、
ਜਿਉ ਲੋਭੀਐ ਧਨੁ ਦਾਨੁ ॥ 貪欲な男がお金にとても満足しているように、
ਜਿਉ ਦੂਧ ਜਲਹਿ ਸੰਜੋਗੁ ॥ 牛乳が水と結合するように、
ਜਿਉ ਮਹਾ ਖੁਧਿਆਰਥ ਭੋਗੁ ॥ 空腹の人が食べ物を愛するように、
ਜਿਉ ਮਾਤ ਪੂਤਹਿ ਹੇਤੁ ॥ 母親が息子を愛するように、
ਹਰਿ ਸਿਮਰਿ ਨਾਨਕ ਨੇਤ ॥੭॥ ナナクよ!同じように、人は毎日神を崇拝するべきです。7
ਜਿਉ ਦੀਪ ਪਤਨ ਪਤੰਗ ॥ 蛾がランプに落ちるように、
ਜਿਉ ਚੋਰੁ ਹਿਰਤ ਨਿਸੰਗ ॥ 泥棒がためらうことなく盗むかのように、
ਮੈਗਲਹਿ ਕਾਮੈ ਬੰਧੁ ॥ 象が欲望に関係しているように、
ਜਿਉ ਗ੍ਰਸਤ ਬਿਖਈ ਧੰਧੁ ॥ 障害のビジネスが障害の人間をコントロールし続けるように、
ਜਿਉ ਜੂਆਰ ਬਿਸਨੁ ਨ ਜਾਇ ॥ たとえば、ギャンブラーにはギャンブルの悪い習慣はありません
ਹਰਿ ਨਾਨਕ ਇਹੁ ਮਨੁ ਲਾਇ ॥੮॥ 同じように、あなたの心を神に保ちなさい。8
ਕੁਰੰਕ ਨਾਦੈ ਨੇਹੁ ॥ 鹿が音を愛するように、
ਚਾਤ੍ਰਿਕੁ ਚਾਹਤ ਮੇਹੁ ॥ パパイヤが雨を切望するように、
ਜਨ ਜੀਵਨਾ ਸਤਸੰਗਿ ॥ 同じように、帰依者の生活はサットサンガで構成されています
ਗੋਬਿਦੁ ਭਜਨਾ ਰੰਗਿ ॥ 彼らは愛情を込めてゴヴィンドの賛美歌を唱えます
ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥ 彼らは舌で神の名を発するだけです。ナナクよ!彼らは神のダルシャンだけを求めます。9
ਗੁਨ ਗਾਇ ਸੁਨਿ ਲਿਖਿ ਦੇਇ ॥ 神を賛美し、耳を傾け、書き、そしてこの品質を他の人に与える人、
ਸੋ ਸਰਬ ਫਲ ਹਰਿ ਲੇਇ ॥ 彼はすべての果物を手に入れます
ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥ 彼は子孫全員を救い、世界の海を超越します
ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥ ハリの足は彼の船であり、聖人と一緒に神の賛美を歌います
ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥ 神は彼を恥じているので、ナナクもハリのドアに避難しました。10.2
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ビラブ・マハル 1 ティティ・ガル 10 ジャティ
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਏਕਮ ਏਕੰਕਾਰੁ ਨਿਰਾਲਾ ॥ プラティパダティティ(によって述べられているように)神は一つであり、彼は最もユニークです、
ਅਮਰੁ ਅਜੋਨੀ ਜਾਤਿ ਨ ਜਾਲਾ ॥ 彼は不滅で、生まれておらず、カーストの束縛を欠いています
ਅਗਮ ਅਗੋਚਰੁ ਰੂਪੁ ਨ ਰੇਖਿਆ ॥ その心は言葉を超えており、知覚的であり、形や兆候はありません
ਖੋਜਤ ਖੋਜਤ ਘਟਿ ਘਟਿ ਦੇਖਿਆ ॥ 捜索中、私は彼が倒れるのを見ました


© 2025 SGGS ONLINE
error: Content is protected !!
Scroll to Top