Guru Granth Sahib Translation Project

guru granth sahib japanese page-816

Page 816

ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ 神の御名が唱えられる場所は祝福され、そこに住む人々も祝福されます
ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥ ハリの物語とキルタンがたくさんあり、その場所は幸せと平和の場所になっています。3
ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥ 孤児の主である神は、彼の心の中で決して忘れられません
ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥ ナナクは、すべてを手にしている主の避難所にいます。4.26.56
ਬਿਲਾਵਲੁ ਮਹਲਾ ੫ ॥ ビラブ・マハラ 5
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ おやまあ!誰があなたを子宮の束縛から解放し、あなたを人生の喜びに戻したのか
ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥ 常に彼の足に従ってください、このようにしてあなたは幸せでクールになります。1
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥ 生きている間も死んでいる間も何も機能しません
ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥ この創造物を創造した人の賛美に没頭し続けることだけが適切です。1.ここにいて下さい
ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥ ねえ生き物!行う神は夏と寒さを作り、自分で苦しみを和らげます
ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥ 彼はマイナーなアリから強い象を作り、壊れたアリもつなぎます。2
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥ アンダジャ、ジェラジ、スウェーデン人、ウドビジ-これらの4つの源は神の創造です
ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥ ハリナームを思い出すという縁起の良い仕事をすることによって、すべての結果が得られます。3
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ 主!私たちには何も起こらないので、私たちは僧侶に避難しました
ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥ ナナクよ!私はかつてマヤに恋をしていましたが、グルは私をこの世の盲目の井戸から連れ出しました。4.30.60
ਬਿਲਾਵਲੁ ਮਹਲਾ ੫ ॥ ビラブ・マハラ 5
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥ 私は多くの森や場所を探し続け、神を探し続けています
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥ 私たちの神は、彼が欺瞞がなく、永遠で神秘的であるようなものです。1
ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ いつ私の魂の色で神を見るかわかりません
ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥ 私が神と共に生きていた夢を見たほうがいいです。1.ここにいて下さい
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ 神のビジョンを渇望しながら、私は4つのヴァルナ、4つのアシュラム、そして経典の教えに耳を傾け続けています
ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥ 私たちのタクールは不滅であり、形も形もなく、5つの要素で構成されていません。2
ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥ まれなヨギシュワールと聖人が彼の形を説明しています
ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥ 神の恵みによって神を見いだす人々は祝福されます。3
ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥ 彼らは内外のいたるところに神を見て、彼らの幻想は消えました
ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥ ナナクよ!神は運命が完了した人々によってのみ見いだされます。4.31.61
ਬਿਲਾਵਲੁ ਮਹਲਾ ੫ ॥ ビラブ・マハラ 5
ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥ 神の栄光を見て、すべての生き物は幸せになりました
ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥ サットグル自身が私の借金を返済しようとしました。1
ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥ グルの言葉はアクシャヤであり、それを食べて使うことで終わるわけではありません
ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥ 私たちの名前の素材は完全に組み立てられており、減少することはありません。1.ここにいて下さい
ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥ サドゥーと一緒にハリを崇拝することは莫大な富を与えます
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥ 神はダルマ、意味、働き、救いを与えることを遅らせません。2
ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥ 信者は常にゴヴィンドの崇拝に集中し、没頭しています
ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥ 彼らはラムの名の下に富を蓄積してきましたが、それは数え切れないほどです。3
ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥ 主!帰依者たちはあなたの避難所にとどまり、これがあなたの栄光です
ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥ ナナクよ!その永遠の主の終わりは見つかりません。4.32.62
ਬਿਲਾਵਲੁ ਮਹਲਾ ੫ ॥ ビラブ・マハラ 5
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ すべての働きは完全な主を崇拝することによって完了しました
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥ 行う人の主は、カルタルプル(つまりサットサンガ)に聖徒と一緒に住んでいます。1
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ グルに祈ることに何の支障もありません
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥ ゴーヴィンドは彼の信者の番人であり、彼の名前は彼らの生命の首都です。1


© 2025 SGGS ONLINE
error: Content is protected !!
Scroll to Top