Guru Granth Sahib Translation Project

guru granth sahib japanese page-811

Page 811

ਜਗਤ ਉਧਾਰਨ ਸਾਧ ਪ੍ਰਭ ਤਿਨ੍ਹ੍ਹ ਲਾਗਹੁ ਪਾਲ ॥ 主の聖徒はマハトマを救うことができるので、主に避難してください
ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥ 主!聖徒の足とちりを私に寄付してください。2
ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥ 私には言葉も理解もありませんし、霊的な実践もありません
ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥ したがって、混乱、恐れ、夢中から私を守り、ヤマの網を切ってください。3
ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥ おお、慈悲深い者よ、至高の父よ!あなたは全世界の守護者です
ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥ 聖人の会社に加わって、あなたを称賛し続けるようにお願いします。ナナクよ!これは幸福の家です。4.11.41
ਬਿਲਾਵਲੁ ਮਹਲਾ ੫ ॥ ビラブ・マハラ 5
ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥ おやまあ!あなたがやりたいことをしなさい。真実は、あなたなしでは創造において何も不可能であるということです
ਪਰਤਾਪੁ ਤੁਮ੍ਹ੍ਹਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥ あなたの栄光を見て、ヤムドゥートも生き物を去ります。1
ਤੁਮ੍ਹ੍ਹਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥ あなたの恵みによって、生き物は束縛から解放され、彼のエゴは破壊されます
ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥ 主の主よ!あなたはすべてのことができます。1.ここにいて下さい
ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥ 私の検索で、私は名前以外のすべてが嘘であることを発見しました
ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥ 人生の真の幸福は聖人の会社でのみ見いだされ、神は私たちのすべての願いを叶えようとしています。2
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥ あなたが従事しているすべてのものはそこにあり、彼ら自身のトリックはすべて役に立たない
ਜਤ ਕਤ ਤੁਮ੍ਹ੍ਹ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥ ああ、私のディーンダヤル!あなたはいたるところにいます。3
ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥ 生き物はあなたにすべてを求めますが、彼らはあなたから受け取るのに十分幸運です
ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥ 主!ナナクの唯一の祈りは、私があなたの賛美を歌うことによって生き続けることです。4.12.42
ਬਿਲਾਵਲੁ ਮਹਲਾ ੫ ॥ ビラブ・マハラ 5
ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ すべての罪は聖徒と共に滅ぼされます
ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ 神の色に着色することは子宮に入りません。1
ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ゴヴィンドの名を唱えることで、舌が清くなり、
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ グルのマントラを唱えることによって、心と体は純粋になりました。1.滞在
ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ 青汁を味わうことで心はとても満足し、味わうことで心はとても幸せになります
ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥ 逆さまの心が開花し、知性には知識の光があります。2
ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥ 心には涼しさ、平和、満足感があり、そのためすべての渇きが癒されました
ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥ 私の心の十方へのさまよいは消え去り、今やそれは純粋な場所に落ち着き始めました。3
ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥ 全能の神が私を救い、私の心の幻想は灰に焼かれました
ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥ ナナクよ!ニディという名前を受け取り、聖人を見て幸せになりました。4.13.43
ਬਿਲਾਵਲੁ ਮਹਲਾ ੫ ॥ ビラブ・マハラ 5
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ おやまあ!真の幸福は、神のしもべ(聖マハトマ)の家で水を運び、小麦粉を扇状に広げ、粉砕することによって見つけることができます
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥ 王国、富、高い権威への欲求を火の中で燃やしてください。1
ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ 聖徒のしもべである方の足元を歩きなさい
ਮਾਇਆਧਾਰੀ ਛਤ੍ਰਪਤਿ ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥ 金持ちとチャトラパティ王の側を離れて、彼を去ります。1.滞在
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ 聖人の家の乾いたパンは、すべての喜びの貯蔵庫のようなものです
ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥ しかし、シャクタの家にある36種類の料理も毒のようなものです。2
ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ 男は信者から受け取った控えめな服を着て裸になることはありません
ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥ しかし、彼はシャクタのシルクシロパを着て名誉を失います。3
ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ シャクタと友達になり、接触を増やすことで、途中で崩壊します
ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥ しかし、神の献身者に仕える人、彼の誕生と死は見逃されます。4
ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥ 主!すべてはあなたの命令によって創造され、あなた自身がそれを創造しました
ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥ ナナクよ!私は僧侶を訪問し、会うことによって神の賛美を歌います。5.14.44


© 2025 SGGS ONLINE
error: Content is protected !!
Scroll to Top