Guru Granth Sahib Translation Project

guru granth sahib japanese page-798

Page 798

ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥ ナナクは、真実の形で神を愛する人は、彼の心の誇りは終わると言います
ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥ 名前を聞いて口で唱える人はすべての喜びを獲得しますが、心から瞑想する人は資質の貯蔵庫を見つけます。4.4
ਬਿਲਾਵਲੁ ਮਹਲਾ ੩ ॥ ビラブマハル3
ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥ グルの知識を通して、神は誰に愛を与えますか、
ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥ 喜びは彼の心と家に創造され、彼はグルの言葉によって美しくなります
ਮੰਗਲੁ ਨਾਰੀ ਗਾਵਹਿ ਆਏ ॥ 彼のサットサンギの形をした女性たちが来て、マンガルの歌を歌います
ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥ 彼はいつも彼の最愛の主に会うことによって幸せを達成します。1
ਹਉ ਤਿਨ ਬਲਿਹਾਰੈ ਜਿਨ੍ਹ੍ਹ ਹਰਿ ਮੰਨਿ ਵਸਾਏ ॥ 私はいつもハリを心に植え付けた人々を犠牲にします
ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥ 献身者は一緒に大きな幸せを得、自然に神を賛美することに夢中になります。1.滞在
ਸਦਾ ਰੰਗਿ ਰਾਤੇ ਤੇਰੈ ਚਾਏ ॥ ねえシュリハリ!帰依者は、あなたに会いたいという願望の中で、あなた自身の色に没頭しています
ਹਰਿ ਜੀਉ ਆਪਿ ਵਸੈ ਮਨਿ ਆਏ ॥ しかし、あなた自身が来て、彼らの心に住んでいます
ਆਪੇ ਸੋਭਾ ਸਦ ਹੀ ਪਾਏ ॥ そのような信者は常に自分自身を飾ります
ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥ それから神は彼らをグルと混ぜ合わせ、彼らに加わります。2
ਗੁਰਮੁਖਿ ਰਾਤੇ ਸਬਦਿ ਰੰਗਾਏ ॥ グルムクはその言葉に夢中になり、
ਨਿਜ ਘਰਿ ਵਾਸਾ ਹਰਿ ਗੁਣ ਗਾਏ ॥ 神を賛美することによって、彼は彼の自己イメージに住んでいます
ਰੰਗਿ ਚਲੂਲੈ ਹਰਿ ਰਸਿ ਭਾਏ ॥ 彼らは神の愛の深紅色に夢中になり、青汁が好きです
ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥ この愛の色は決して下がらず、真実と融合します。3
ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥ 無知の闇は彼らの心の中の言葉の住居から消えました
ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥ サットグルの知識を受けることによって、私の愛する主が見つかりました
ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥ 真理に夢中になっている人は、再び誕生と死のサイクルを回すことはありません
ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥ ナナクよ!私のグルは完璧で、心に神の名を植え付けます。4.5
ਬਿਲਾਵਲੁ ਮਹਲਾ ੩ ॥ ビラブマハル3
ਪੂਰੇ ਗੁਰ ਤੇ ਵਡਿਆਈ ਪਾਈ ॥ 完璧なグルから褒められると、
ਅਚਿੰਤ ਨਾਮੁ ਵਸਿਆ ਮਨਿ ਆਈ ॥ 神の名が頭に浮かび、確立されました
ਹਉਮੈ ਮਾਇਆ ਸਬਦਿ ਜਲਾਈ ॥ 私はマヤのエゴを言葉で燃やし、
ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥ 偉大な栄光は、グルによって真実の法廷で達成されました。1
ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ 今、私は神を崇拝し続けており、他に仕事はありません
ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ 主!私の心にはいつも喜びがあるかもしれないので、私はあなたの名前を求めます。1.ここにいて下さい
ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥ 私は心からあなたへの心からの信頼を得て、完璧なグルから言葉の理解を受けました
ਜੀਵਣ ਮਰਣੁ ਕੋ ਸਮਸਰਿ ਵੇਖੈ ॥ 生と死を平等に理解する人
ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥ それから彼は何度も何度も死を受けることはなく、ヤマを見ることもありません。2
ਘਰ ਹੀ ਮਹਿ ਸਭਿ ਕੋਟ ਨਿਧਾਨ ॥ ハートハウスにはさまざまな種類の宝物が何百万もあります
ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥ グルが私にこれらの宝物を見せてくれたとき、私のプライドは消え去りました
ਸਦ ਹੀ ਲਾਗਾ ਸਹਜਿ ਧਿਆਨ ॥ 今、神には常に瞑想があります
ਅਨਦਿਨੁ ਗਾਵੈ ਏਕੋ ਨਾਮ ॥੩॥ 私は昼も夜も神の名を賛美し続けます。3
ਇਸੁ ਜੁਗ ਮਹਿ ਵਡਿਆਈ ਪਾਈ ॥ それからあなたは世界で名声を得ます、
ਪੂਰੇ ਗੁਰ ਤੇ ਨਾਮੁ ਧਿਆਈ ॥ 神の名が完璧なグルによって瞑想されるとき
ਜਹ ਦੇਖਾ ਤਹ ਰਹਿਆ ਸਮਾਈ ॥ どこを見ても、神はそこにおられます
ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥ その幸せは必ずしも評価できるとは限りません。4
ਪੂਰੈ ਭਾਗਿ ਗੁਰੁ ਪੂਰਾ ਪਾਇਆ ॥ 運が良ければ、彼は完璧なグルを見つけました
ਅੰਤਰਿ ਨਾਮੁ ਨਿਧਾਨੁ ਦਿਖਾਇਆ ॥ 彼は内なる自己の中で名前の名前で宝を示しました
ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥ ナナクよ!グルの言葉は私にとても甘く、
ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥ そのため、すべての渇きが癒され、心と体が幸せになりました。5.6.4.6.10
ਰਾਗੁ ਬਿਲਾਵਲੁ ਮਹਲਾ ੪ ਘਰੁ ੩ ラグ ビラブ マハラ 4 ガル 3
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥ 超越的な主は、彼が鼓舞するように、私たちに冒険するための理解を与えてくれるので、私たちはそうします
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥ ナトゥワがシタールの弦を弾くように、演奏する生き物も弾きます。1


© 2017 SGGS ONLINE
error: Content is protected !!
Scroll to Top