Guru Granth Sahib Translation Project

guru granth sahib japanese page-792

Page 792

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ あなたが来て私の心に座るまで、なぜ私は泣いて死なないのですか?1
ਮਃ ੨ ॥ マハル2
ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥ たとえ幸せがあったとしても、夫と神を思い出し、悲しみの中でも彼の記憶に夢中になり続けてください
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥ ナナクは言う:賢い女性よ!このようにして、夫と神との真の結合があります。2
ਪਉੜੀ ॥ パウリ
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥ おやまあ!あなたの栄光は素晴らしいです、それなら私はどのようにあなたをワームのような小さな生き物として賛美することができますか
ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ あなたは到達不可能で、慈悲深く、不変であり、あなたは自分自身と融合します
ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ 私にはあなた以外に仲間がいません、そしてあなたは最後のヘルパーです
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ あなたの避難所に来る人は誰でも、あなたは彼をヤマから救い出します
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥ ナナクよ!神は不注意であり、彼に対していかなる種類の貪欲も持っていません。20.1
ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ラグ・スヒ・バニ・スリ・カビール・ジウとサブナ・バグタ・キ
ਕਬੀਰ ਕੇ カビールの
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਅਵਤਰਿ ਆਇ ਕਹਾ ਤੁਮ ਕੀਨਾ ॥ ねえ兄弟!珍しい人間を産むことで何をしましたか
ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥ 私はラムの名前を口から離したことはありません。1
ਰਾਮ ਨ ਜਪਹੁ ਕਵਨ ਮਤਿ ਲਾਗੇ ॥ ラムの名を唱えないことで、あなたはどのような心に取り組んできましたか
ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥ これは残念です!死の時でさえ、あなたは何をしていますか?1.ここにいて下さい
ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ あなたは悲しみを幸せと考えて家族を育ててきました
ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥ 今、死の時でさえ、彼は苦しんでいます。2
ਕੰਠ ਗਹਨ ਤਬ ਕਰਨ ਪੁਕਾਰਾ ॥ メッセンジャーがあなたの首を捕まえたので、あなたは大声で叫んでいます
ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥੩॥੧॥ カビールジは兄弟よと言います!なぜあなたはまだ神を覚えていないのですか?3.1
ਸੂਹੀ ਕਬੀਰ ਜੀ ॥ スヒカビールジ
ਥਰਹਰ ਕੰਪੈ ਬਾਲਾ ਜੀਉ ॥ 生き物の少女は結合の時に震え、
ਨਾ ਜਾਨਉ ਕਿਆ ਕਰਸੀ ਪੀਉ ॥੧॥ 彼は彼の最愛の人が彼に何をするかを知りません。1
ਰੈਨਿ ਗਈ ਮਤ ਦਿਨੁ ਭੀ ਜਾਇ ॥ 彼女の青春の夜はナムシムランなしで過ぎ去り、彼女は彼女の老後の日々がこのように過ぎないかもしれないことを恐れています
ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ 彼の黒い髪は飛び去り、彼の白い髪のサギは来て座りました。1.滞在
ਕਾਚੈ ਕਰਵੈ ਰਹੈ ਨ ਪਾਨੀ ॥ 水は体と同じように、生のピッチャーにとどまることはありません
ਹੰਸੁ ਚਲਿਆ ਕਾਇਆ ਕੁਮਲਾਨੀ ॥੨॥ 魂のガチョウが飛び去ると、体は消えます。2
ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ 処女の女の子のように彼女の化粧をしますが
ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ 彼女は夫なしでは祝うことができません。3
ਕਾਗ ਉਡਾਵਤ ਭੁਜਾ ਪਿਰਾਨੀ ॥ 私の腕は夫と主を待っている空飛ぶカラスにうんざりしていますが、夫と神は来ませんでした
ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥ カビールジは、私のこの話はもう終わったと言います。4.2
ਸੂਹੀ ਕਬੀਰ ਜੀਉ ॥ スヒカビールジウ
ਅਮਲੁ ਸਿਰਾਨੋ ਲੇਖਾ ਦੇਨਾ ॥ 今、あなたはこの体に対するコントロールを失いました、そしてあなたはあなたの行為の説明をしなければならないでしょう
ਆਏ ਕਠਿਨ ਦੂਤ ਜਮ ਲੇਨਾ ॥ 気性の固いヤムドゥートが生き物を拾いに来て、
ਕਿਆ ਤੈ ਖਟਿਆ ਕਹਾ ਗਵਾਇਆ ॥ 彼らは彼に言います、「あなたはこの世界に来たことによって何を得て、何を失いましたか?」
ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥ 早く来て、あなたはヤムラジに呼ばれました。1
ਚਲੁ ਦਰਹਾਲੁ ਦੀਵਾਨਿ ਬੁਲਾਇਆ ॥ この状況で、行きましょう、ヤムラジは彼を彼のオフィスに呼びました
ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥ 神の法廷の命令が来ました。1.ここにいて下さい
ਕਰਉ ਅਰਦਾਸਿ ਗਾਵ ਕਿਛੁ ਬਾਕੀ ॥ 生き物はこう言います。私のお金の一部が村から奪われることを祈ります
ਲੇਉ ਨਿਬੇਰਿ ਆਜੁ ਕੀ ਰਾਤੀ ॥ 私は今夜その取引を終えます
ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ 私はあなたの費用の一部も管理します
ਸੁਬਹ ਨਿਵਾਜ ਸਰਾਇ ਗੁਜਾਰਉ ॥੨॥ 旅館で朝の祈りを読みます。2
ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ 緑の色を持っているサドゥーの会社で一緒に
ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ 彼は祝福されています、彼は幸運な人です
ਈਤ ਊਤ ਜਨ ਸਦਾ ਸੁਹੇਲੇ ॥ そのような人は世界でも世界でも幸せです
ਜਨਮੁ ਪਦਾਰਥੁ ਜੀਤਿ ਅਮੋਲੇ ॥੩॥ 彼は貴重な出産資料を獲得しました。3
ਜਾਗਤੁ ਸੋਇਆ ਜਨਮੁ ਗਵਾਇਆ ॥ 意識があるときでさえ、無知の眠りの中で眠っている人は、彼の貴重な誕生を無駄に失っています
ਮਾਲੁ ਧਨੁ ਜੋਰਿਆ ਭਇਆ ਪਰਾਇਆ ॥ 彼が獲得したすべての富は死後に失われました
ਕਹੁ ਕਬੀਰ ਤੇਈ ਨਰ ਭੂਲੇ ॥ カビールジは、同じ人が忘れてしまったと言います、
ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥ 神を忘れて土の中に見いだされた人々。4.3


© 2017 SGGS ONLINE
error: Content is protected !!
Scroll to Top