Guru Granth Sahib Translation Project

guru granth sahib japanese page-733

Page 733

ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ たとえ彼が百回欲しくても、彼の心は愛の色を得ません。3
ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥ 神が彼の恵みとビジョンを与えるならば、彼はサティグルを見つけます。ナナクよ!それからそのような人はハリラサとハリの愛と色に夢中になります。4.2.6
ਸੂਹੀ ਮਹਲਾ ੪ ॥ スヒ・マハラ 4
ਜਿਹਵਾ ਹਰਿ ਰਸਿ ਰਹੀ ਅਘਾਇ ॥ ジマは青汁を飲むことで飽き飽きしています
ਗੁਰਮੁਖਿ ਪੀਵੈ ਸਹਜਿ ਸਮਾਇ ॥੧॥ グルムクになって青汁を飲む人は、簡単に吸収されます。1
ਹਰਿ ਰਸੁ ਜਨ ਚਾਖਹੁ ਜੇ ਭਾਈ ॥ ねえ兄弟!青汁を味わったら、
ਤਉ ਕਤ ਅਨਤ ਸਾਦਿ ਲੋਭਾਈ ॥੧॥ ਰਹਾਉ ॥ なぜあなたは他の好みに誘惑されるのですか?1.滞在
ਗੁਰਮਤਿ ਰਸੁ ਰਾਖਹੁ ਉਰ ਧਾਰਿ ॥ グルによると、青汁を心に留めておいてください
ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥ 青汁に浸された信者は、主の愛と色で描かれています。2
ਮਨਮੁਖਿ ਹਰਿ ਰਸੁ ਚਾਖਿਆ ਨ ਜਾਇ ॥ 青汁は自発的な生物から味わわれていません
ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥ 彼は大きな自我を持っているため、彼は多くの罰を受けます。3
ਨਦਰਿ ਕਰੇ ਤਾ ਹਰਿ ਰਸੁ ਪਾਵੈ ॥ 神が少しの恵みとビジョンを持っているなら、彼は青汁を手に入れます
ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥ ナナクよ!それからそのような有機体は青汁を飲むことによってハリを賞賛し続けます。4.3.7
ਸੂਹੀ ਮਹਲਾ ੪ ਘਰੁ ੬ スヒ・マーラ 4 ガル 6
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ 下層カーストの人でさえ、ハリの名前を唱えることでより良い地位を獲得します
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ シュリ・クリシュナがもてなしを受け入れた奴隷の息子ヴィドゥールに関してこれを分析してください。1
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ねえ兄弟!不安、悲しみ、飢えを取り除くハリの秘話に耳を傾けてください。1.滞在
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ チャマールカーストの信者であるラビダスは、神を賛美し、毎瞬主の賛美を歌っていました
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ 彼は不純なカーストからの偉大な信者になりました。これらの4つのヴァルナ-バラモン、クシャトリヤ、ヴァイシャ、シュードラ-の人々が彼の足元にやって来ました。2
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ 信者ナムデフの愛はハリに恋をしました。人々は彼をチパと呼んでいました
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥ ハリはクシャトリヤとバラモンを背負って去り、ナムデフの方を向いて彼らに敬意を表した。3
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ 神のすべての献身者としもべ、68のティルタは額にティラックを塗ります
ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥ 世界の王ハリが彼を祝福するならば、ナナクは彼の足に触れ続けるでしょう。4.1.8
ਸੂਹੀ ਮਹਲਾ ੪ ॥ スヒ・マハラ 4
ਤਿਨ੍ਹ੍ਹੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥ 彼は心の中でハリを崇拝する人であり、その額にはそのような運命が書かれています
ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥ 創造主がハリである人々を誰が非難することができますか?1
ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥ なんてこった!常にハリについて瞑想してください。それは生と死のすべての悲しみを取り除くつもりです。1.ここにいて下さい
ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ ॥ ハリは最初から信者に献身の蜜を与えてきました
ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥ 彼に匹敵しようとする人々は愚か者であり、彼らの顔は世界と来世の両方で黒く(つまり軽蔑されています)。2
ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥ ハリの名前を愛するのは、彼の信者であり使用人です
ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥ ハリが発見され、灰が中傷者の頭に落ちる、つまり彼らは軽蔑されるのは、彼らに仕えることによってのみです。3
ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥ 彼だけがこれが誰の家で起こったかを知っています。私はこのことを、世界のグルであるグル・ナーナクとの関係で考えました
ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥ グル・サヒバンの4人の子孫、宇宙の始まり、時代の始まりを非難することによって、誰もハリを見つけませんでしたが、救いは奉仕の精神によってのみ達成されます。4.2.9
ਸੂਹੀ ਮਹਲਾ ੪ ॥ スヒ・マハラ 4
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ 神が崇拝されているところはどこでも、彼は友人と助け手になります


© 2017 SGGS ONLINE
error: Content is protected !!
Scroll to Top