Guru Granth Sahib Translation Project

guru granth sahib japanese page-698

Page 698

ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ 世界の生活の中で、神は彼に恵みを授け、それを彼の心と心に植え付けました
ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ ヤムラジは彼の法廷で彼の行為の書類を引き裂きました。おおナク!神の献身者の話は終わりました。4.5
ਜੈਤਸਰੀ ਮਹਲਾ ੪ ॥ ジャイツァリ・マハラ 4
ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ 幸いなことに、私は聖徒の交わりを受け、不安定な心を安定させました
ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ 今、無限の音の音が絶えず私の心の中で鳴り響いていて、私はハリナムリットの小川のジュースに満足しています。1
ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ なんてこった!美しいハリの名前を唱え、
ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ グルは私の心と体に愛を込め、神は私を受け入れてくださいました。ここにいて下さい
ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥ 神から疎外された人々はマヤの絆に閉じ込められ、有毒なマヤをしっかりと蓄積し続けます
ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥ 彼らはこのマヤを神の名において過ごすことができず、頭にヤマの痛みに苦しみ続けることはできません。2
ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ 自分の体を神の崇拝に置き、聖グルデーヴの足とほこりを大きな畏敬の念をもって顔に置いた人々、
ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥ 彼らがこの世と来世で神の栄光の対象となるのは、彼らの心が神の愛によって深く彩られているからです。3
ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥ おやまあ!聖徒たちと一緒に私に参加してください、私はそれらの聖人の虫にすぎないからです
ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥ おおナク!私の愛はサドゥ・グルデーヴの足に付けられており、私の心は彼らとともに開花しました。4.6
ਜੈਤਸਰੀ ਮਹਲਾ ੪ ਘਰੁ ੨ ジャイツァリ マハラ 4 ハウス 2
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਹਰਿ ਹਰਿ ਸਿਮਰਹੁ ਅਗਮ ਅਪਾਰਾ ॥ 通行不能で不浸透性のハリのシムラン、
ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ シムランをすることで、私たちの悲しみは消えます
ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ ねえハリ!偉大な人サットグルを紹介してください、なぜなら幸福はグルを得ることによってのみ達成されるからです。1
ਹਰਿ ਗੁਣ ਗਾਵਹੁ ਮੀਤ ਹਮਾਰੇ ॥ ねえ、私の友達!神の賛美を歌いなさい
ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ハリナムを心に留めておいてください
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥ ハリの蜜の言葉を教えてください、あなたがグルを見つけるとき、神は心に現れます。2
ਮਧੁਸੂਦਨ ਹਰਿ ਮਾਧੋ ਪ੍ਰਾਨਾ ॥ ねえマドゥスダン!ねえハリ!ねえマダブ!あなたは私の魂であり、
ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥ 私の心と体では、あなたの名前は蜜のように甘く聞こえます
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥ 主!慈悲を持って、私をグルに紹介してください、同じ偉大な人はマヤのない神のようです。3
ਹਰਿ ਹਰਿ ਨਾਮੁ ਸਦਾ ਸੁਖਦਾਤਾ ॥ ハリナムはいつも幸せを提供してくれます
ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ したがって、私の心はハリの色に没頭したままです
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥ ねえハリ!オ・ナナクのために、偉大なマスターグルを紹介してください!幸福はグルの名によってのみ達成されます。4.1.7
ਜੈਤਸਰੀ ਮਃ ੪ ॥ ジャイツァリ・マハラ 4
ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥ 常にハリの名前を絶えず唱えてください
ਗੁਰਮੁਖਿ ਨਾਮੁ ਸਦਾ ਲੈ ਲਾਹਾ ॥ グルの前にとどまることによって、常に名前の恩恵を受けてください
ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥ 心の中で神への献身を強め、ハリナームへの欲求を生み出してください。1
ਹਰਿ ਹਰਿ ਨਾਮੁ ਦਇਆਲੁ ਧਿਆਹਾ ॥ 慈悲の家でハリナムについて瞑想します
ਹਰਿ ਕੈ ਰੰਗਿ ਸਦਾ ਗੁਣ ਗਾਹਾ ॥ 神の色に浸り、常に神を賛美してください
ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥੨॥ ハリを賛美し、献身的に彼に踊り、熱心に聖人の集まりに参加することを楽しんでください。2
ਆਉ ਸਖੀ ਹਰਿ ਮੇਲਿ ਮਿਲਾਹਾ ॥ サットサンギ・サキヨです。さあ、神と一緒に会いましょう
ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥ ハリ・カタを聞いて彼の名前の恩恵を受けてください


© 2017 SGGS ONLINE
error: Content is protected !!
Scroll to Top