Guru Granth Sahib Translation Project

guru granth sahib japanese page-644

Page 644

ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ 世俗的な仕事をしている間、人は無駄に命を失い、幸福の提供者である神を心に入れません
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ おおナク!神の名は、誕生前の初めからこのように運命が書かれている人々によってのみ受け取られてきました。1
ਮਃ ੩ ॥ パレス3
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ 心の家にはたくさんの蜜がありますが、心はその喜びを知りません
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ たとえば、カモシカはへそにムスクがいるにもかかわらずそれを知らず、ジレンマでさまよい続けます
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ 自発的な人は名前を放棄し、愛着と破壊の毒を自分で蓄積し続けます
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ 稀有なグルムクだけが知識を獲得し、ブラフマーを内面で見てきました
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ それから彼の体と心は冷え、彼の舌はハリナームの味を得ました
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ 名前はグルという言葉を通してのみ心に生まれ、グルという言葉は真実と和解しました
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ 言葉がなければ、全世界は狂っていて、無駄にその誕生を失いました
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ おおナク!一言はエリクサーであり、それはグルを通して達成されます。2
ਪਉੜੀ ॥ パウリ
ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ その至高の存在、主は理解できません。教えてください、どのような方法で見つけることができますか
ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ 彼には形も兆候もなく、目に見えません
ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ おお、帰依者よ!教えてください、それについて瞑想する方法は?その主は形がなく、欺き、手の届かない方です
ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ では、彼を称賛するために何と言いますか?彼が自分自身を導く人は彼の道をたどります
ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ 完璧なグルは私たちに神を見させてくれました、そして私たちがそれを得るのはグルに仕えることによってのみです。4
ਸਲੋਕੁ ਮਃ ੩ ॥ シュロカマハラ3
ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥ 私の体がゴマのような粉砕機で粉砕され、そこから一滴の血も残されていなくても
ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥ 四つに切り分けられても、真の主への愛は
ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥ ナナクよ、この神との結合は昼も夜も決して終わらない。1
ਮਃ ੩ ॥ パレス3
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥ 私の紳士の主はとてもカラフルです
ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥ 彼は服がマジスで描かれるような方法で彼の愛を提供することによって心を魅了します
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥ おおナク!この色は二度と降りてくることはなく、他の色は心に感じられません。2
ਪਉੜੀ ॥ パウリ
ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥ 神ご自身がすべての被造物の中に遍在し、神ご自身が被造物を召喚されます
ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥ 彼自身が生き物を創造し、行動に移します
ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥ 彼は誰かを彼の献身に従事させ、誰かに彼自身で悪い道を与えます
ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥ 彼は誰かに道を与え、誰かを荒野に押し込みます
ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥ ナナクは神の御名について瞑想し、グルの前で神を賛美します。5
ਸਲੋਕੁ ਮਃ ੩ ॥ シュロカマハラ3
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ サットグルへの奉仕は、心を込めて行う場合にのみ実り多いものになります
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ このようにして、望ましい結果が得られ、エゴは内側から破壊されます
ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ そのような人は自分の絆を断ち切り、救いを得て、真理に夢中になり続けます
ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ 神の名前はこの世界では非常にまれであり、グルムクになって初めて心の中に位置します
ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ おおナク!彼のグルに仕える人は誰でも、私はそれを彼に犠牲にします。1
ਮਃ ੩ ॥ パレス3
ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ 彼は二元性にふけるので、人の心は制御不能です
ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ 彼は夢の中でも幸福を達成せず、極度の苦しみの中で人生を過ごします
ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ 専門家は家から家へと行き、宗教的なテキストのテキストを読み、シッダプルシャサマディを立てるのにうんざりしています
ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ 人々は多くのことをするのにうんざりしていますが、彼らの心は制御されていません
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ 過剰にドレスアップした多くの人は、68の神社で入浴するのにうんざりしています


© 2017 SGGS ONLINE
error: Content is protected !!
Scroll to Top