Guru Granth Sahib Translation Project

guru granth sahib japanese page-635

Page 635

ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ 知識を味わった人は、愚かな人にとって甘い味と同じようにその味を知っています
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥ ねえお兄ちゃん!言葉にできない神に何を言うことができるか、それで私はいつも神の意志で行きます
ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥ ドナーがグルに会うと、一人だけが平和を達成し、ニグラは何の理解も持っていません
ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥ ねえお兄ちゃん!神が私たちを導くように、私たちは人間ができる他のトリックと同じように歩まなければなりません。6
ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ おやまあ!多くの生き物が混乱してさまよい、多くの人があなたの献身に没頭し続けているので、あなたの愛は計り知れません
ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ あなたが人々を植えるところはどこでも、彼らは同じ実を結びます、そしてあなたはあなたの命令を執行しようとしている人です
ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ 私が自分の何かを持っているなら、私はあなたに仕えるべきです、私のこの魂と体はあなたのものです
ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥ サティグルに会う人は誰でも、神は彼を祝福し、ナマムリットは彼の基地になります。7
ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ グルが心の質を照らしたとき、心は10番目の門に落ち着きました。今、心は資質と知識だけに焦点を合わせています
ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ 名前自体は心に良いです、私は名前を唱え、他の人からそれを唱え、至高の存在について話します
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ グルという言葉は私たち全員の仲間であり、それは非常に深くて深刻です。言葉がなければ、全世界は狂ったように振る舞います
ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥ おおナク!心が真実の名で満たされている人は、完全に魅了されておらず、本能的に幸運です。8.1
ਸੋਰਠਿ ਮਹਲਾ ੧ ਤਿਤੁਕੀ ॥ ソルティマハラ1ティトゥキ
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥ ねえお兄ちゃん!希望と心はただの絆であり、ダルマとカルマも人を束縛に閉じ込めようとしています
ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ 人は罪と美徳のために世界に生まれますが、名前を忘れることは人を滅ぼします
ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥ ねえお兄ちゃん!このマヤは世界の人々を魅了し、マヤの後に行われるすべての行為は罪深いものです。1
ਸੁਣਿ ਪੰਡਿਤ ਕਰਮਾ ਕਾਰੀ ॥ 学者よ!私の言うことをよく聞いてください
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ 幸福が生じる行動は、カルマの本質を熟考することです。滞在
ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ あなたは立ち上がって経典とヴェーダを読みますが、兄弟よ!あなた自身が世俗的な仕事をします
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ あなたの心は悪徳に満ちており、この汚物は偽善によって克服することはできません
ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥ このようにして、クモも網を編むことによって頭の上で破壊されます。2
ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥ 悲惨さのために多くの人々が台無しにされました。ねえお兄ちゃん!神とは別に、人々は二元性に陥ることによって欲求不満になっています
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ サットグルがいなければ、人は名前を得ることができず、名前がなければ、混乱は消えません
ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥ ねえお兄ちゃん!サティグルが奉仕されれば、幸福が達成され、人間の誕生と死のサイクルが排除されます。3
ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ ねえお兄ちゃん!真の幸福はグルからもたらされ、心は純粋になり、究極の真実に夢中になります
ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ グルに仕える人だけが無私無欲に正しい道を理解し、グルなしでは方法はありません
ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥ 心に貪欲しかない人はどんな善行をすることができますか?嘘をつくことによって、彼は毒を食べます。4
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ やあ学者!ヨーグルトをかき混ぜるとバターが出てきます
ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ 水がかき混ぜられると、水だけが見えます。この世界も水のような物体です
ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥ ねえお兄ちゃん!グルがいなければ、人はジレンマで死に、神から離れたままです。5
ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ ねえお兄ちゃん!この死すべき世界は、マヤが(彼女の魅力で)10方向に結んだ糸のようなものです
ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ 教祖がいなければ、マヤの結び目は開かず、人々は儀式に飽きてしまいます
ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥ ねえお兄ちゃん!この世界は幻想に気を取られており、それについて何も説明することはできません。6
ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥ ねえお兄ちゃん!グルに会うことによってのみ、神の恐れと愛が心の中にあり、その恐れの中で死ぬことが真の記事です
ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥ 入浴、慈善、その他の縁起の良い行為によって、その名前は神の法廷で最高の手段です


© 2025 SGGS ONLINE
error: Content is protected !!
Scroll to Top