Guru Granth Sahib Translation Project

guru granth sahib japanese page-617

Page 617

ਸੋਰਠਿ ਮਹਲਾ ੫ ਘਰੁ ੨ ਦੁਪਦੇ ソルティ マハラ 5 ガル 2 デュパード
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ 火がすべての植生に存在し、ギーが全乳に存在するように、
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ 同じように、神の光は、高低、善と悪のすべての生き物に含まれています。1
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ おやまあ!神は世界のすべてを吸収しています
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ 彼は水と地球に遍在しています。1.ここにいて下さい
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ナーナクは美徳の貯蔵庫である神を賛美し、サットグルは彼の幻想を取り除きました
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ 遍在する神はすべての中に存在しますが、神は常にすべての存在から切り離されています。2.1.29
ਸੋਰਠਿ ਮਹਲਾ ੫ ॥ ソルティマハラ5
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ 主について瞑想することによって、人は幸福を得て、誕生と死への恐れが取り除かれます
ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥ ダルマ、アルタ、カーマ、モクシャ、ナヴァニディの4つの良いことがありますが、やはり喉の渇きに飢えていません。1
ਜਾ ਕੋ ਨਾਮੁ ਲੈਤ ਤੂ ਸੁਖੀ ॥ 誰の名前を唱えて喜んでいるのか
ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥ おやまあ!あなたの心、体、口、あなたの呼吸と呼吸でタクールジを瞑想してください。1.滞在
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ 瞑想することによって、あなたは平和を見つけ、あなたの心は冷たくなり、渇きの火はあなたの内なる心に火をつけません
ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥ グルはナナクに海、地球、木々、そして3つの世界で神を見させました。2.2.30
ਸੋਰਠਿ ਮਹਲਾ ੫ ॥ ソルティマハラ5
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ おやまあ!仕事、怒り、貪欲、嘘、誹謗中傷などから私を解放してください
ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥ あなたの心の中からこれらの悪を取り除き、私をあなたの近くに招待してください。1
ਅਪੁਨੀ ਬਿਧਿ ਆਪਿ ਜਨਾਵਹੁ ॥ あなた自身の法律を私に理解させてください
ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥ おお、帰依者よ!ハリの縁起の良い歌を歌う。1.滞在
ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ おやまあ!私が私の心からあなたを決して忘れないように、この方法を私の心に入れてください
ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥ おおナク!私は幸運にもフルグルに会ったので、もう走り回ることはありません。2.3.31
ਸੋਰਠਿ ਮਹਲਾ ੫ ॥ ソルティマハラ5
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ これを行うことによって、すべてが達成され、人間の霊的実践は無駄になりません
ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ なぜあなたはすべてに夢中になっている主以外の誰かに没頭しているのですか?1
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ おお、ゴパルの聖徒たちよ!ハリを崇拝し、
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ サットサンギで一緒にハリナームを唱えれば、あなたのスピリチュアルな実践が実現します。1.ここにいて下さい
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ 神は常に御自分のしもべを気遣い、育て、愛情を込めて抱きしめておられること
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ ナナクはこう言います。この世界はあなたを忘れてどうやって命を得ることができるのでしょうか?2.4.32
ਸੋਰਠਿ ਮਹਲਾ ੫ ॥ ソルティマハラ5
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ 不滅の神はすべての生き物の提供者であり、彼のシムランを行うことによって、障害のすべての汚れが取り除かれました
ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ その資質の貯蔵庫は彼の信者の首都ですが、誰もそれを獲得しません。1
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ なんてこった!そのゴパルグルの主を唱えなさい
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ 幸福が得られ、二度と悲しみがない避難することによって。1.ここにいて下さい
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ 幸運にも、聖人の協会が得られ、彼らと会うことによって、悪は破壊されます


© 2025 SGGS ONLINE
error: Content is protected !!
Scroll to Top