Guru Granth Sahib Translation Project

guru granth sahib japanese page-601

Page 601

ਸੋਰਠਿ ਮਹਲਾ ੩ ॥ ソルティマハラ3
ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ねえハリ!私の体に命がある限り、私はいつもあなたを賛美します
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ なんてこった!一瞬、一瞬、あなたを忘れたら、50年だと思います
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ねえお兄ちゃん!私たちはいつも欺瞞的で知性がありませんでしたが、グルの言葉で、私たちは知識の光を得ました。1
ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ねえハリ!あなた自身が私たちの生き物に知恵を与えます
ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ だから私はいつもあなたのために犠牲を払い、あなたの名前にひれ伏します。ここにいて下さい
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ねえお兄ちゃん!私たちはグルの言葉によって死に、みことばによって再び死に、みことばによって救いを得ました
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ その言葉で、心と体は純粋になり、ハリは来て心の中に住んでいました
ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ 言葉の形をしたグルは与える人であり、そこから私の心は吸収され、私は主に夢中になっています。2
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ みことばの奥義を知らない人々は盲目で耳が聞こえないのに、なぜ彼らはこの世に来たのでしょうか
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ 彼らはハリラサに到達しておらず、無駄に命を落とし、そして何度も何度も生まれ続けています
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ そのような愚かで無知な人々は世界の昆虫であり、彼らは世界で腐ります。3
ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ねえお兄ちゃん!神ご自身が生き物を創造し、育てます。彼以外に創造主はいない
ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ねえお兄ちゃん!生き物の運命に最初から書かれていること、創造主がしていることを誰も消すことはできません
ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥ ナナクは言います、「兄弟よ!神の名は心の中にあり、神以外には誰もいません。4.4
ਸੋਰਠਿ ਮਹਲਾ ੩ ॥ ソルティマハラ3
ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥ グルムクの男性だけが献身し、主をとても愛しています。彼らは昼も夜も神の名を賛美します
ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥ 主!あなたは、あなたの心にとても良いあなた自身の献身者の世話をします
ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥ あなたは美徳の提供者であり、あなたは「グル」という言葉で識別され、あなたの献身者はあなたを賛美しながらあなたに溶け込みます。1
ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥ なんてこった!常に神を崇拝し、
ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥ 彼は最終的にあなたの友達になり、いつもあなたと一緒にいます。ここにいて下さい
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥ 邪悪な者の会衆は常に偽り、知識や熟考を得ません
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥ 悪と冒涜の実をいつ受けたでしょうか。邪悪なヒラニヤカシプが釘で裂かれたので
ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥ 帰依者プラーラーダはいつもハリを称賛し、彼はシュリハリによって保護されていました。2
ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥ 志を同じくする人々は自分自身をとても良いと考えていますが、彼らは彼らの中にまったく調和を持っていません
ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥ 彼らは聖人や聖見者を非難し、貴重な命を無駄に失う傾向があります
ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥ 彼らはラーマの名前を決して覚えておらず、ついにそれを後悔して世界を去ります。3
ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥ 主は帰依者の誕生を成功させ、ご自身が彼らをグルへの奉仕に従事させました
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥ 言葉に没頭し、最高の喜びに浸る信者は、昼夜を問わずハリを賛美し続けます
ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥ ダス・ナナクは「私はそれらの帰依者の足に触れます」と祈ります。4.5
ਸੋਰਠਿ ਮਹਲਾ ੩ ॥ ソルティマハラ3
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ねえお兄ちゃん!同じ真のシーク教徒は私の友人であり親戚であり、グルの休暇の下で行動します
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ 自分の意志に従って行動する人は、神から離れることによって怪我を負い続けます
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ ねえお兄ちゃん!サットグルなしでは、彼は決して幸せを得ることができず、彼は何度も何度も悔い改めに燃え続けます。1
ਹਰਿ ਕੇ ਦਾਸ ਸੁਹੇਲੇ ਭਾਈ ॥ ねえお兄ちゃん!神の献身者はいつも幸せで幸せです


© 2025 SGGS ONLINE
error: Content is protected !!
Scroll to Top