Guru Granth Sahib Translation Project

guru granth sahib japanese page-576

Page 576

ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ ॥ 私はグルに真実の知識を求めます、そして私はハリ・カタがとても好きです。ハリという名前で、ハリのスピードを知るようになりました
ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥ ラーマの御名を唱えることによって、神は私の人生全体を成功させてくださいました
ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥ ラーマの名を賛美することによって、帰依者はハリプラブへの献身を求めます
ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥ ナナクは言う、「聖徒たちよ!ただ聞いてください、ゴービンドへの献身は良いです。1
ਦੇਹ ਕੰਚਨ ਜੀਨੁ ਸੁਵਿਨਾ ਰਾਮ ॥ このかんちゃんかやは美しい金色の鞍で飾られ、神の名前の宝石と宝石で飾られています
ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥ このようにして、名前の宝石で飾ることでゴービンドを見つけました
ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥ ハリを見つけたとき、私は彼を称賛することによって大きな喜びを見つけました
ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥ グルという言葉を受け取ることによって、私たちはハリの名前について瞑想しました。ハリの色でハリの形になったことはとても幸運です
ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥ 私は世界の主、アンタリアミ・ハリを見つけました、そして彼はいつもニタンヴィーンとナヴランです
ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥ ナナクは、名前を知っている彼は主にハリの名前を尋ねると言います。2
ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥ 私は体の形で牝馬の口の中でマスターの知識を抑制しました
ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥ この心象は、グルの言葉によってのみ制御されます
ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ ॥ 心が落ち着いている人は究極の地位を獲得し、その生きている女性は彼女の主の愛人になります
ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥ そのような女性は心の中で神を愛し、主の足元で心地よく感じます
ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥ ハリの愛を色で描くことで、彼女は簡単にクールになり、その名前を崇拝し、ハリ・パルメシュワールを見つけます
ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥ ハリのしもべであるナナクは、幸運によってのみハリについて瞑想したと言います。3
ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥ この体格は美しい牝馬で、それを通してハリが発見されました
ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ॥ 私はサットグルに会い、幸運の縁起の良い歌を歌います
ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥ 彼はハリの名を歌い、ラーマの名を唱え、ハリのしもべに仕えました
ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ ॥ ハリの色で神を塗ることで神を見つけることを楽しむことができます
ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥ 私は本能的な性質でラムを賞賛し、グル説教を通して私の心の中でハリを覚えています
ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥ 神はナナクに恵みを授け、彼はハリが肉体の牝馬に乗っているのを見つけました。4.2.6
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪॥ ラグ・ヴァダンス・マハラ 5 チャント・ガル 4
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ 私はグルに会い、親愛なるラムを見つけました
ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ 私はこの体と心を彼に置きました
ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ 私の体と心を犠牲にすることによって、私は海を渡り、死への恐れは終わりました
ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ ナマムリットを飲むことで、私は不動になり、生と死のサイクルは終わりました
ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥ 私はサハジ・サマディに入る住居を見つけました、そしてハリの名前はそこで私の拠点です
ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥ ナナクは、今私は幸福と幸福を楽しんでいると言い、私は完全なグルに頭を下げます。1
ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥ おお、わが子ラムよ!紳士よ!聞いてください、
ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥ グルは私に真の言葉(崇拝)のマントラを与えてくれました
ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥ 本当の言葉を瞑想することで、私の心の不安は消え去り、私はマンガルの歌を歌います
ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥ 私はどこにも行かず、永遠に私と一緒に住んでいる主を見つけました
ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥ 私を好きになった領主は私に真の名誉を与えてくれました、彼は私に名前の富を簡単に与えました


© 2017 SGGS ONLINE
Scroll to Top