Guru Granth Sahib Translation Project

guru granth sahib japanese page-520

Page 520

ਸਲੋਕ ਮਃ ੫ ॥ シュロックマハラ5
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ ああ、私のマスター!あなたは私の恥を救うためにあなたの愛の絹の布を私に与えました
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥ ナナクはこう言います。あなたはとても賢くて巧みですが、私はあなたの栄光を知りません。1
ਮਃ ੫ ॥ マハラ5
ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥ おやまあ!あなたの名前を行うことによって、私はすべてを手に入れ、何の困難にも直面していません
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥ おおナク!真の主神によって評判が守られている人の評判を消すことはできません。2
ਪਉੜੀ ॥ パウリ
ਹੋਵੈ ਸੁਖੁ ਘਣਾ ਦਯਿ ਧਿਆਇਐ ॥ 神について瞑想することによって、人は大きな幸福を得ます
ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ ハリを称賛することで、あらゆる種類の病気が消えます
ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥ 神が頭に浮かぶなら、内なる心には冷たさがあります
ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥ 心に名前を植え付けることによって、希望は満たされます
ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥ 生物がその自我を消すならば、それは何の障害にも直面しません
ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥ 知識と知恵はグルから得られます
ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥ 神ご自身が与える彼はすべてを受け取ります
ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥ おやまあ!あなたはすべての主人であり、すべてがあなたの影の下にあります。8
ਸਲੋਕ ਮਃ ੫ ॥ シュロックマハラ5
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ おやまあ!私はあなたを愛しているので、世界の川で泳いでいる間、私の足は曲がりません
ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ 私の心はあなたの足元に縫い付けられています、あなたは世界の川を渡るためのナナクの紋章とボートです。1
ਮਃ ੫ ॥ マハラ5
ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ビジョンが悪を破壊する人々は私たちの友人です
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ おおナク!私は全世界を発見しましたが、そのような男性はほとんどいません。2
ਪਉੜੀ ॥ パウリ
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ なんてこった!あなたの献身者を見ることによって、あなた自身が私たちの心に浮かびます
ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ 調和して生きることによって、心の汚れは消えます
ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ 帰依者の言葉を唱えることで、誕生と死への恐れが取り除かれます
ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ 聖人はマヤに関連するすべての絆を開き、その結果、マヤのメッセンジャー-仕事、怒り、貪欲、愛着などが消えます
ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ 聖徒たちは,この創造物を創造された神への愛を創造します
ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ その神の住まいは最高であり、アクセスできず、広大です
ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ 手を組んで、昼夜を問わず呼吸ごとに彼について瞑想する必要があります
ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥ 神ご自身が憐れみ深いとき、献身者の交わりが達成されます。6
ਸਲੋਕ ਮਃ ੫ ॥ シュロックマハラ5
ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ この驚くべき世俗的な森では、混乱があり、人々は途中でさまよっています
ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥ ああ、私の夫、神様!私のナナクの心の扉はあなたに取り付けられているので、私は喜びで世界のジャングルを渡っています。1
ਮਃ ੫ ॥ マハラ5
ਸਚੀ ਬੈਸਕ ਤਿਨ੍ਹ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥ 彼らの交わりは真実であり、神の名が唱えられています-シムラン
ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥ おおナク!自分の利己心を持っている人とは決して付き合うべきではありません。2
ਪਉੜੀ ॥ パウリ
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥ 真のグルに会うとき、同じ時間が受け入れられます
ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥ 男性が僧侶と交際する場合、彼は悲しみを感じません
ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥ 男が特定の場所を取得した場合、彼は子宮に戻ってこないでしょう
ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥ 彼はいたるところに一人のブラフマンしか見ません
ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥ あらゆる側面からのビジョンを持って、彼は哲学に注意を向けます
ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥ 彼が口で話すものは何でも、彼は主の賛美を唱えます
ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥ 主の命令を理解して、人は幸せになり、幸せに暮らします
ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥ 神によって調べられ、神の予備に入れられた人々は、再び嘘つきと宣言されることはありません
ਸਲੋਕੁ ਮਃ ੫ ॥ シュロックマハラ5
ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥ ビラの痛みはジャンバーの痛みほど耐え難いので、耐えられません
ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥ おおナク!あなたがマスターと神を見つけるなら、あなたはすべての本当の幸せを見つけるでしょう。1


© 2017 SGGS ONLINE
error: Content is protected !!
Scroll to Top