Guru Granth Sahib Translation Project

guru granth sahib japanese page-52

Page 52

ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥ おお聖人よ!彼はすべての束縛から私を解放し、私への愛を持っています。3
ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥ 私のタクールは非常に親切になり、私の(誕生と死)運動は消えました
ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥ ああ、ナナック!グルに会った後、私はパラムラマを認識しました。4.27.97
ਸਿਰੀਰਾਗੁ ਮਹਲਾ ੫ ਘਰੁ ੧ ॥ スリラグ マハラ 5 ガル 1
ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥ ああ、兄弟!聖徒たちは一緒に私のヤマの恐怖を取り除きました
ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥ 主よ、主はわたしに親切にしてくださり、真の神が心に宿ってくださったのです
ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥ 完全なサティグルの組合は、すべての債券を破壊しました。1
ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥ ああ、私のマスター!私はあなたにバリハリに行くつもりです
ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥ 私はあなたのビジョンでバリハリに行きます。あなたは私にアムリット・ループという名前を付けてくれたことを喜んでいます。1.滞在。1
ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥ 愛をもって仕える人は非常に賢明です
ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥ 心に名の宝を持つ人たちの会社では、生まれ死から生き物が解放されます
ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥ この世には、私の魂に名前を与えた教祖のような人は誰もいません。2
ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥ 愛の精神でグルジに会う者は、人間が生まれ、世の中に到着することが主の宮廷で受け入れられます
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥ 真理主の愛に生き生きとなった人々は、神の宮廷に座る場所を得る
ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥ 神の手には、すべての成果が存在し、その運命は善行によって書かれ、彼らは達成されます。3
ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥ 主の真理はすべての世界の創造主であり、真の主はすべての存在の創造主であり、真の主はすべての主であり、真の主はすべての基礎です
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥ その真の主は、すべての人によって真実と呼ばれ、人間の知恵は真の主から来ています
ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥ ああ、ナナック!この世の粒子に存在する神は、私はその神を熟考することによってのみ生きています。4.28.98
ਸਿਰੀਰਾਗੁ ਮਹਲਾ ੫ ॥ スリラグ・マハラ 5
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥ おお生き物よ!人は肉体と心の中で愛を作ることによって、神の形でグルを崇拝する必要があります
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥ サティグルは生き物の贈り物であり、彼はすべての人をサポートしています
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥ 真の知識は、サティグルの教えに従って振る舞うべきだということです
ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥ 聖人や聖人の会社に浸かることなく、マヤの夢中はほこりのようなものです。1
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ああ、私の友人!あなたは神のハリナムのシムランを行う必要があります
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥ 僧侶の会社に住むことで、主は人間の心に住み、人間の奉仕は成功する。1.滞在
ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥ グルはサマルテバンであり、グルは無限であり、幸いにも生き物は彼のビジョンを得る
ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥ グルは目に見えない、グルは聖なる、グルのような他の偉大な人はいない
ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥ グルは世界の創造者であり、グルはすべての創造者であり、グルは避難した生き物の本当の素晴らしさです
ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥ グルの欲望を超えるものは何もなく、グルが望むものは何であれ、そこで起こります。2
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥ グルは巡礼の最高の場所であり、グルはカルパの木であり、グルはすべての欲望を満たすものです
ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥ グルは、全世界を救う神の名を与える贈り物です
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ グルはサマルサナであり、グルはニランカルであり、グルはマヤの美徳を超えており、グルは最高で計り知れない、計り知れない
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥ グルの栄光は計り知れない、声明を出す人は誰も彼の栄光を伝えることができない。3
ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥ 生き物のすべての所望の果実は、彼が望むものは何でも、サティグルによって得られ、彼はサティグルから見つけることができます
ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥ グルはサティヤナムの富を持っています, その運命はそれに書かれています, 彼はそれを取得する必要があります
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥ サティグルの避難所に来ることによって、生き物は生と死のサイクルから自由を得る
ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥ 主!この精神、与え、呼吸はすべてあなたに与えられます、オ・ナナク!神が私を決して忘れませんが4.26.99
ਸਿਰੀਰਾਗੁ ਮਹਲਾ ੫ ॥ スリラグ・マハラ 5
ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥ 注意深く聞いて、聖人、兄弟よ、あなたは真実の達成によってのみ、この死すべき世界の束縛から自由を得ることができます
ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥ あなたの巡礼の場所として、グルの足を崇拝し、神の名の下に入浴
ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥ さらに、今後、無実の人々は主の宮廷内に避難所を見つけ、あなたは名誉と栄光を得るでしょう。1


© 2017 SGGS ONLINE
error: Content is protected !!
Scroll to Top