Guru Granth Sahib Translation Project

guru granth sahib japanese page-518

Page 518

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥ 彼を崇拝することによって、幸福が得られ、すべての悲しみが取り除かれます。2
ਪਉੜੀ ॥ パウリ
ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ 神は完全に無く、マヤチントで、全能で、アクセスできず、計り知れません
ਸਚੋ ਸਚਾ ਸਚੁ ਸਚੁ ਨਿਹਾਰੀਐ ॥ 実際、真実の塊、究極の真実は、至高の真実の形として現れます
ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ 主!この創造はあなたの創造物ですが、想像上のものは何も見えません
ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ その与える者は、彼が創造したすべての人に食物を与え、
ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ 彼は皆を同じ指揮の糸で織り込むことによって彼らの中に彼の光に火をつけました
ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ 彼の命令により、多くの人がバヴァサガルに溺れ、多くの人が十字架に渡ります
ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ 主よ!彼の頭に運を持っている人、同じ男はあなたを覚えています
ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥ あなたのスピードとパワーがなくなることはできないので、私はあなたに自分自身を犠牲にします。1
ਸਲੋਕੁ ਮਃ ੫ ॥ シュロックマハラ5
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ 神よ!あなたが幸せであれば、無思慮が私たちの心を引き継ぎます
ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥ おやまあ!あなたが幸せになれば、あなたは私たちの心の家で新しい祝福を得ます
ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ 慈悲深い主よ!あなたが幸せなら、私はグルのマントラを実践します
ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ ナナクは祈ります、「慈悲深い者よ!あなたが幸せであるとき、私は真実に夢中になります。1
ਮਃ ੫ ॥ マハラ5
ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ ॥ 非常に多くの王が王位に座り、多くの楽器が彼らのために演奏されます
ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥ おおナク!サティヤナムがなければ、誰の尊厳も残らない。2
ਪਉੜੀ ॥ パウリ
ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥ 主よ!ヴェーダとカテブは一緒に立ってあなたを称賛しています
ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ あなたのドアでお辞儀をする人は数えられません
ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥ ブラフマーもあなたを崇拝し、インドラサナに座っているインドラもあなたを覚えています
ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ シャンカール、ヴィシュヌのアバターは口でハリヤシュを実行します
ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ 主!ピル預言者、シェイク、アウリヤはあなたを覚えています
ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ おお、形の神よ!あなたは挑発のようにすべての生き物に注入されています
ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ 嘘のために、人は破壊され、彼は宗教の道を喜ぶ
ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥ 神が生き物を植えるところはどこでも、彼はそこに着きます。2
ਸਲੋਕੁ ਮਃ ੫ ॥ シュロックマハラ5
ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥ 無知な人間(善行)は善を行うことで怠惰になりますが、悪いことをすることでライオンになります
ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥ おおナク!今日か明日、死は来なければならず、死は愚かな人の足元に落ちなければなりません。1
ਮਃ ੫ ॥ マハラ5
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥ 私たちの多くの悪行の関心はあなたから隠されていません
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥ おお、ナナクの神よ!あなたは私たちの心の中で私たちの真の友人であり、あなたは私たちの悪を覆い隠しました。2
ਪਉੜੀ ॥ パウリ
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ おお、慈悲深い神よ!私をあなたのしもべのしもべにするために、この贈り物をお願いします
ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ 与える人よ!あなたの名前を覚えることによってのみ、私は生き、新しい祝福と王国を受けることができます
ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥ 主のしもべの家にはアムリットという名前の巨大な倉があります
ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥ 彼らの会社に座って、私はあなたの栄光を私の耳で聞いて喜んでいます
ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥ 彼らに仕えることで,わたしの体は聖なるものになりました
ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥ 私は彼らのために扇風機をし、彼らに水を持ってきて、彼らのためにグラインダーを挽き、そして彼らの足を洗って幸せです
ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ 主!私は自分では何もできないので、私に親切にしてください
ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥ 聖人のダラムシャラにある私のニルグナに避難してください。3
ਸਲੋਕ ਮਃ ੫ ॥ シュロックマハラ5
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ おお、わが友よ!私がいつもあなたの足のほこりになりますように
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ナナクは祈ります、「主よ!私はあなたに避難しました、そして私はいつも私と一緒にあなたを見るでしょう。1
ਮਃ ੫ ॥ マハラ5
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ハリの足元に心を置くことによって、無数の堕落した存在が純粋になりました
ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ おおナク!主の名前は68の神社に似ていますが、それは頭に運命が書かれている人々によってのみ達成されます。2
ਪਉੜੀ ॥ パウリ
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ あなたはすべての息と草で神の名を唱えるべきです
ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ 彼は自分が慈悲を持っている人を忘れません
ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ 彼自身が世界の創造者であり、彼自身が駆逐艦です


© 2017 SGGS ONLINE
error: Content is protected !!
Scroll to Top