Guru Granth Sahib Translation Project

guru granth sahib japanese page-468

Page 468

ਸਤਿਗੁਰੁ ਭੇਟੇ ਸੋ ਸੁਖੁ ਪਾਏ ॥ サットグルに会った人は幸せになります
ਹਰਿ ਕਾ ਨਾਮੁ ਮੰਨਿ ਵਸਾਏ ॥ そして彼はハリの名前を心に留めます
ਨਾਨਕ ਨਦਰਿ ਕਰੇ ਸੋ ਪਾਏ ॥ おおナク!神の恵みによって、すべてが達成されます
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ 彼は希望と不安から切り離され、ブラフマーという言葉でエゴを燃やします。2
ਪਉੜੀ ॥ パウディ
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ 主!あなたの心は、あなたのドアでバジャンとキルタンを歌っている間、とても美しく見える帰依者をとても大切にしています
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹ੍ਹੀ ਧਾਵਦੇ ॥ おおナク!不運な人々は、主の恵みなしに主の速度で避難所を見つけることができず、さまよい続けます
ਇਕਿ ਮੂਲੁ ਨ ਬੁਝਨ੍ਹ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥ 一部の人々は彼らの起源(主)を認識せず、無駄に彼らのエゴを示します
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ 私は低カーストの男です、残りは彼ら自身を良いカーストと呼びます
ਤਿਨ੍ਹ੍ਹ ਮੰਗਾ ਜਿ ਤੁਝੈ ਧਿਆਇਦੇ ॥੯॥ 主!私はあなたについて瞑想する人々の交わりを求めます。6
ਸਲੋਕੁ ਮਃ ੧ ॥ シュロックマハラ1
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ 王は嘘です、人々は嘘をつきます、全世界は嘘です
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ 宮殿と王の宮殿は嘘と欺瞞です
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥ 金と銀は偽りであり、それを身に着けている人は欺瞞的です
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ この体、衣服、そして巨大な形はすべて偽物です
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ 夫と妻は嘘です、なぜなら両方とも欲望に閉じ込められて甘やかされているからです
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ 偽りの人は嘘を愛し、主を忘れます
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ 誰と友達になればいいですか?この世界は腐りやすいからです
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ 嘘は甘い糖蜜であり、嘘は甘い蜂蜜であり、嘘は地獄の生き物を溺死させています
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥ ナナクは主の前で祈り、「至高の真理よ!あなたがいなければ、全世界は嘘つきです。1
ਮਃ ੧ ॥ マハラ1
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ 真理は、真理が人間の心の中にある場合にのみ知られています
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ 彼の嘘の汚れが下がり、彼は彼の体を浄化します
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰ 真理は、人が真理(主)を愛する場合にのみ知られています
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ 主の御名を聞いて心が幸せになると、生き物は救いの扉に到達します
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ 真実は、人間が神の結合の論理を理解したときにのみ実現されます
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥ 地球を体の形で手入れすることによって、彼はその中にDoerLordの名前の種をまきます
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ 真実は、彼が真の教育を受けたときにのみ知ることができます
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ 彼は生き物を憐れみ、できる限り寄付します
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ 真実は、彼が彼の魂の巡礼の場所に住んでいるときにのみ知ることができます
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ॥ 彼は座って、説教を受けてサティグルに尋ねることによって住んでいます
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ 真理はすべての人のための薬であり、罪を清め、追い出します
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥ ナナクは、真実が存在する手に懇願します。2
ਪਉੜੀ ॥ パウディ
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ 私の心は聖人の足とほこりの寄付を求めています、私がそれを手に入れたら、私はそれを私の頭の上に置きます
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ 私たちは偽りの貪欲を放棄し、心を一つにして神について瞑想するべきです
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥ 私たちと同じ結果が得られます
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥ そのようなカルマが最初から書かれているなら、人は聖人の足のほこりを手に入れます
ਮਤਿ ਥੋੜੀ ਸੇਵ ਗਵਾਈਐ ॥੧੦॥ 知能が低い結果、私たちは奉仕の成果を失います。10
ਸਲੋਕੁ ਮਃ ੧ ॥ シュロックマハラ1
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ 今、真実の飢饉があります、すなわち、真実は消え、嘘の広がりが蔓延しています、このカリユグのすすは人々を落ち着かせませんでした
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ 主の御名の種を蒔いた人々は尊厳をもって世を去りましたが、今、壊れた種はどうやって芽生えることができますか
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ 種子が完成し、季節が心地よい場合、それは発芽することができます
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ おおナク!丸太を使用しない場合、新しい服を塗ることはできません
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ 恥が体に適用されるならば、それは神を恐れて罪から洗い流すことによって明るくなります
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥ おおナク!人間が神への献身をもって描かれているなら、嘘は近くでさえそれに触れることができません。1
ਮਃ ੧ ॥ マハラ1
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ 貪欲と罪は王であり大臣であり、嘘は王と大臣になりました
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ 人々は座って悪いことを考えます


© 2017 SGGS ONLINE
error: Content is protected !!
Scroll to Top