Guru Granth Sahib Translation Project

guru granth sahib japanese page-462

Page 462

ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ 私の誕生と死の多くは過ぎ去りましたが、私の最愛の人がいなければ、動きはありません
ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥ 主よ、私には富、形、美しさ、知識がありません!あなた以外に私の人はいますか
ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥ 親愛なるナスよ!ナナクは手を組んであなたの避難所に来ました、私を救ってください。1
ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥ 魚が水なしで分離され、体と心が弱くなるように、私の人生は私の最愛の夫である神なしでどのように生き残ることができますか
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ カモシカは捕食者に直面し、矢を放ち、甘い音を染み込ませて、彼の心、体、魂を与えます
ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥ 私は私の最愛の人と恋に落ちました、私は彼に会うことに魅了されました、私は最愛の主なしで一瞬生きる体に頭を下げます
ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥ 私は愛する人の愛に夢中になっているので、まぶたが閉じず、心は昼も夜も主を覚えています
ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥ シュリランガプラブの色で絵を描き、彼の名に夢中になることによって、私はすべての恐れ、混乱、ジレンマを克服しました
ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥ ナナクは祈ります、慈悲深く完全なハリよ!私があなたの愛に夢中になるように、あなたの憐れみと憐れみを示してください。2
ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥ バンワラは花に響き続け、花、香り、蜂蜜のジュースで飾られた蓮の愛のために、それは自分自身を閉じ込めます
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ チャタックの心には、スワティのしずくへの渇きがあり、彼の心はチャタックの熱が破壊される飲むことによって、奇妙な雲の滴を切望しています
ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥ これは熱を取り除く人です!おおハリよ、悲しみの破壊者よ!私に会いましょう、私の体と心には非常に深い愛があります
ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥ おお、美しい、賢い、美しいマスターよ!私はあなたの美徳をどの舌で歌うべきですか
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥ 主よ!私の腕をつかんで、あなたが憐れんでいる人にあなたの名前を与えなさい、そうすればあなたの罪は消されます
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥ ナナクは、私がパティパヴァン・ハリの名前を唱え続け、ハリを見た後も痛みを感じないと言います。3
ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥ ナスよ、私は心の中でナスを覚えています!私の孤児をあなたの避難所に保管してください、私はあなたに会うのがとても好きで、私の魂はあなたを望んでいます
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥ 主!私の焦点はあなたの美しい体にあります、ゴパルよ!あなたの知識は私の心を魅了しました、あなたはあなたのしもべの尊敬を維持します
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥ 主!あなたは完全な敬意を払い、悲しみを破壊し、私のすべての欲望を満たしました
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥ 主が私を抱きしめてくださったのはとても幸運な日でした、私のカントプラブに会うことは私の心を美しくしました
ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥ 主が喜ばれると、私は主を受け入れ、それから私の罪はすべて滅ぼされました
ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥ ナナクは、美徳の貯蔵庫である主を見つけたので、私の希望が成就したことを祈ります。4.1.14
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ すべての主は唯一の父であり、彼の名前は真実であり、彼は宇宙の創造主です。彼は全能であり、恐れがなく、誰とも敵意を持たず、実際にすべての人に同じビジョンを持っており、時代を超越したブラフマーの偶像は不滅であり、彼は誕生と死のサイクルから解放され、彼自身は照らされ、グルグレースによって達成されます
ਆਸਾ ਮਹਲਾ ੧ ॥ アサマハラ1
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ 詩を含む。シュロカもマハラIによって書かれています。アスラージの音に合わせて歌う|
ਸਲੋਕੁ ਮਃ ੧ ॥ シュロックマハラ1
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ 私は私のその教祖で一日に百回バリハリに行きます、
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ 誰が人を神にするのに遅れなかったのか。1


© 2017 SGGS ONLINE
error: Content is protected !!
Scroll to Top