Guru Granth Sahib Translation Project

guru granth sahib japanese page-446

Page 446

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥ その後、神はカリユグを創造し、そこでは宗教の3本の足が滑り、宗教は片足にとどまりました
ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥ この時代の生き物はグルワードという言葉を獲得し、悲しみの薬であるハリという名前を手に入れ、ハリは彼を賛美した信者の心に平和を与えました
ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥ カリユグでは、ハリのバジャンキルタンの季節が来て、ハリの名前が飾られ始め、人々は体の分野で神の名前を蒔き始めました
ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥ 男が名前なしで別の種を蒔くと、彼はすべての利益と元の資本を失います
ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥ ナナクは完璧なグルを見つけ、彼は彼の名前を彼の心と心に明らかにしました
ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥ 神はカリユグを創造し、ダルマの3本の足が滑り、ダルマの4本目の足(ルーピベイル)が無傷のままでした。4.4.11
ਆਸਾ ਮਹਲਾ ੪ ॥ アサマハラ4
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥ 心の中でハリの栄光が好きだった人は、最高のスピードを達成し、彼の心と体は神に甘く感じ始めました
ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥ グルの心を通して神について瞑想する人はハリ・ラサに到達し、それ以来、事前に書かれた運命が彼の頭に生じました
ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥ 彼の運命はアディから彼の頭に書かれて現れました、そして彼がハリナムという名前で神を賛美したとき、彼はハリという名前で幸せを得ました
ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥ 今、神の愛の宝石が彼の頭に輝き、神は彼のハリナームで彼を美しくしました
ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥ 彼の光は至高の光と出会い、彼は彼の主を見つけました、彼の心は真のグルに会うことによって満足されました
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥ ハリの栄光を失った人は最高のスピードに達し、彼の心と体は神に甘く感じ始めました。1
ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥ 神を賛美した人は最高の地位を獲得しました、彼らは善良で優れています
ਤਿਨ੍ਹ੍ਹ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥ 緑がかったと感じ始めた人たちに、私たちは彼らの足を提供し、一瞬一瞬足を洗います
ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥ ハリを甘く見つけた彼は究極の幸福を達成し、彼の顔は幸運で美しくなりました
ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥ グルの教えを通して、彼は主を賛美し、ネックレスとして主を心に身に着け、ハリの名前を舌と額に身に着けました
ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥ 彼らはすべての人をある観点から平等と見なし、すべての人の良心の中に神の住居を知っています
ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥ 神を賛美した人は最高の地位を獲得しました、彼らは善良で優れています。2
ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥ 心の中でサットサンギが好きな人は、ハリラサを楽しんでいます、サットサンギでは、ハリジュースが存在します
ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥ 彼はハリ神を崇拝し、グルの言葉に満足しています、彼は主以外の誰も知りません
ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥ そのハリアムリットを除いて、他の蜜はありません、それを飲む人はその方法を知っています
ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥ 完全なグルは祝福され、それを通して主が得られ、主の名は交わりに加わることによって認識されます
ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥ 私は名前を崇拝し、名前を崇拝し、名前だけを崇拝します
ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥ サットサンガティが好きな人は、ハリアムリットの味を得て、サットサンガ自体に、神の名が存在します。3
ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥ 主よ!憐れんで石を渡り、あなたの言葉を通して世界の誘惑から私たちを簡単に取り除きます
ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥ 主よ、私たち死すべき存在は夢中になっている泥に閉じ込められて溺れています!私たちの腕を握ってください
ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥ 主が腕を握られたとき、彼は良い知恵を獲得し、しもべはグルの足元に倒れました


© 2017 SGGS ONLINE
error: Content is protected !!
Scroll to Top