Guru Granth Sahib Translation Project

guru granth sahib japanese page-444

Page 444

ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥ 魂がラーマという名の光を持っている人、彼の誕生と体はすべて成功します
ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥ おおナク!昼も夜も常にハリを崇拝し、グルの顔になることによってのみ、人は自分の形に住んでいます。6
ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ੍ਹ ਦੂਜੈ ਚਿਤੁ ਨ ਲਾਇਆ ਰਾਮ ॥ ラーマの名に信仰がある人々は、他のいかなる物質にも感じたことがありません
ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥ たとえ全地が金にされて彼らに与えられたとしても、彼らはラムの名前なしで他の物質を愛しません
ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥ ラーマの名前は彼らの心を喜ばせ、これを通して彼らは究極の幸福を得ます。彼らが最後の瞬間に世界から旅するとき、それは来世でも彼らをサポートします
ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥ 彼らはラムの名の下に富を蓄積してきましたが、それは水に沈むことも彼らと一緒に去ることもありません
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥ ラムの名前はこの時代にボートとして機能し、ヤマカルはそれに近づきません
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥ おおナク!ラムはグルムクになることによってのみ認識されます。恵みによって、彼は人を彼と一緒に連れて行きます。7
ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥ ラーマの名前は真実であり、グルムクになることによってのみ知られています
ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥ 主のしもべは、彼の体と心をグルに捧げたグルの奉仕に従事している人であり、彼の心に畏敬の念が生じます
ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥ 心と体を犠牲にし、大きな信仰を持っているしもべは、彼の奉仕の感覚のために、グルによって主と再会します
ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥ ディナナートと生き物の贈与者は、プルナ・グルを通して得られます
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ グルは弟子であり、弟子はグルであり、つまり、両方が一つの形です。どちらもグルの教えを実践しています
ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥ おおナク!グル・ラム・ナームのマントラは弟子の心の中にあり、彼は簡単にラムに会います。8.2.6
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਆਸਾ ਛੰਤ ਮਹਲਾ ੪ ਘਰੁ ੨ ॥ アサチャントマハラ4ガル2
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥ 宇宙の創造者であるハリは悲しみの破壊者であり、ハリの名前は堕落した者を聖別する人です
ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥ ハリの奉仕と献身を愛する人々は、最高のスピードを達成し、ハリの名前-スミランは善行なので、ハリは崇拝されるべきです
ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥ あらゆる観点から、ハリの名前を唱えることは最善の行為であり、ハリを唱えることによって、人は精神的な安定を達成します
ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥ それは誕生と死の両方の悲しみを消し去り、幸せに簡単に眠ります
ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥ おおハリ!ハリ・タクールよ、私を憐れんでください!私の魂の中であなたについて瞑想し続けますように
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥ 世界の創造主である神は苦しみの破壊者であり、ハリの名前は不純なものを浄化することができます。1
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥ カリユグでは、ハリという名前が最高の物質ですが、ハリの名前は真のグルの愛によってのみ唱えることができます
ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥ 人はグルムクになることによってのみハリ・ナームを学ぶべきであり、グルムクになることによってのみハリ・ナームに耳を傾けるべきであり、ハリ・ナームを唱え、聞くことは悲しみを取り除きます
ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥ ハリの名を唱えた人は悲しみを失い、究極の幸福を与えるハリという名前を手に入れました
ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥ サティグルの知識のランプが点火された心の人の光の中で、無知の闇は取り除かれました
ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥ 彼らはハリプラブの名前を崇拝しており、その頭に主は最初からそのような記事を書いておられます
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥ カリユグではハリナームという名前が最高の物質ですが、ハリの名前はサティグルの愛に夢中になることによってのみ唱えることができます。2
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥ ハリの名前を愛する人は究極の幸福を手に入れました、彼はハリという名前の利益を達成し、涅槃の地位を獲得しました
ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥ 彼はハリ(名前)に恋をし、ハリの名前は彼の友達になり、混乱と誕生と死のサイクルを終わらせました


© 2017 SGGS ONLINE
error: Content is protected !!
Scroll to Top