Guru Granth Sahib Translation Project

guru granth sahib japanese page-439

Page 439

ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥ その実は海の波が稲妻のように発生し、不安定になるようなものです
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥ ハリ以外に誰もいません、そしてあなたは彼を忘れました
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥ 黒い鹿よ!ナナクはあなたに真実を語ります、私を覚えていて、神を思い出してください、あなたの死は避けられません。1
ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥ これは心です!渦が香りを得るために花の上に浮かぶときに多くの苦しみを味わわなければならないのと同じように、あなたは世俗的なものの味を楽しむことによって大いに苦しむ必要があります
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥ 私はグルに真理の知識について尋ねました
ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥ 私はグルに、この心はブドウの木や花に引き寄せられると尋ねました
ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥ (グルは私に言った)日の出が終わるとき、つまり人生の夜が過ぎると、この体は粘土に落ち、油のように加熱され、鍋で加熱されます
ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥ 神の名のない落ち着きのなさで作られたこの生き物は、ヤマの道に縛られ、多くの怪我を負うでしょう
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥ ナナクは真実を言います、おお、心の黒人の兄弟よ!主を覚えなさい、さもないとあなたは死ぬでしょう。2
ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥ おお、わがエイリアンの魂よ!なぜあなたは世界に閉じ込められているのですか
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥ 真のマスターがあなたの心に住んでいるとき、なぜあなたはヤマの罠に陥るのですか
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥ 捕食者が網を広げ、魚が網に閉じ込められて水から分離されると、目は満腹で泣きます
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥ 世界はマヤの誘惑を甘いと感じていますが、結局この幻想は消えます
ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥ おお、わが魂よ!火葬場でハリを崇拝し、心配事を手放してください
ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥ ナナクはあなたに真実を語っています:私のエイリアンの魂よ!なんてこった!私の言葉を思い出し、神について瞑想してください。3
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥ 川から隔てられた流れは偶然に出会います
ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥ 時代、マヤの愛着は生き物には甘いように見えますが、この愛着は障害の毒でいっぱいです。まれなヨギだけがこの事実を理解しています
ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥ サティグルを覚えている人だけが安易な状態を知っていて、神を認識しています
ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥ ハリの名前がなければ、不注意で愚かな人々はマヤの幻想の下でさまよい、滅びます
ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥ ハリナームを覚えていない、神を崇拝しない、心に真実を植え付けない存在は、最終的に涙を流します
ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥ ナナクは、言葉によって、太古の昔から切り離された生き物が神と出会うと正直に言います。4.1.5
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਆਸਾ ਮਹਲਾ ੩ ਛੰਤ ਘਰੁ ੧ ॥ アサ・マハラ 3 チャント・ガル 1
ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥ 真理は私たちの心と家庭で賛美されており、私たちの心と家庭は真の言葉を通して楽しいものになっています
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥ 生き物は神と夫と出会い、主ご自身がこの結合をしました
ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥ 生きている女性は、真理を心に植え付け、主がそれを主と混ぜ合わせたので、楽にクールです
ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥ グルの言葉はその生きている女性によって飾られ、真実はそれを美しくし、それを愛で着色することによって、彼女はいつも彼女の最愛の人と楽しんでいます
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥ 彼がエゴを消し去り、ハリを恩恵として見つけたとき、ハリ・ラサは彼の心に落ち着きました
ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥ おおナク!グルの言葉によって養われた魂の生涯は成功しています。1
ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥ 二元性と自我に無能になった女性は、ハリを夫として受け入れません
ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥ 何の資質も持たない動物、彼女は無駄に彼女の誕生を失います
ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥ 愚かで落胆した女性は無駄に出産を失い、悪徳に満ちているために苦しみます
ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥ 生きている女性がサティグルに仕えるとき、彼女はいつも幸せを得て、それから彼女は彼女の最愛の人を直接手に入れます
ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥ 彼女の夫と主を見て、彼女は花のように咲き、彼女の心は本当の言葉によって簡単に喜びで満たされます
ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥ おおナク!名前がなければ、カミニは混乱してさまよい、それから彼女の最愛の人に会い、幸せを得ます。2


© 2025 SGGS ONLINE
error: Content is protected !!
Scroll to Top