Guru Granth Sahib Translation Project

guru granth sahib japanese page-436

Page 436

ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥ 主ご自身が祝福されるとき、生き物と女性は彼らの最愛の人と会います
ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ 彼のピヤで、彼の賢人は心地よくなり、そして彼の7つの湖、すなわち感覚は蜜で満たされます
ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥ 慈悲深い真の主よ!私を憐れんでください、交わりの中で一緒に私は本当の言葉であなたを賛美します
ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥ おおナク!夫のハリを見て、ムグダの女性は花のように咲き、彼女の心には興奮があります。1
ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥ これは簡単なサロニムグダです!あなたのラーマの前で愛情のこもった願い事をしてください
ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥ 私の体と心はハリを愛し、ラーマ卿の合流点に魅了されています
ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥ 私は神の愛に満たされています。私はハリの前で懇願し続け、ハリの名において幸せに暮らしています
ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥ 主の特質を認めるなら,主を知るでしょう。このようにして、美徳があなたに入り、悪徳は破壊されます
ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥ 主!私はあなたなしでは一瞬生きていけません。 私はただ聞いて言うだけでは忍耐力がありません
ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥ おおナク!最愛の人、愛する人を呼び起こして神を覚えている女性、彼女の心と舌は神の蜜に浸っています。2
ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥ 私の友達と友達!私のピヤはラムという名前のビジネスマンです
ਹਰਿ ਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥ 私は彼からハリの名前を買いました、つまり、彼と名前を交換しました。そのラムの甘さは貴重です
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥ 彼女は名前を得ることによって価値が貴重になりました。彼女はピヤの真実の家に住んでいます。最愛の神がそれを好きになり始めると、彼女は最愛になります
ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥ 多くの人が主とともに喜び,わたしが主の戸口に立って叫びます
ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥ シュリダールプラブはすべてを実行し、成し遂げることができます。彼自身がすべての仕事を成し遂げます
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥ おおナク!夫と神の恵みによって、生き物の形をした女性は美しくなりました。その言葉は彼の心を支えてきました。3
ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥ 私の心と家には、真実への賛美があります。私の友人プラブラムが私の心に来て、私の家に定住したからです
ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥ 愛しておられる主は、私と共に喜んでおられます。私はそのラムの心を魅了し、彼に心を捧げました
ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥ 私は自分の心を提供することによってハリバーを達成しました。彼が気分が良いように、彼は私を愛しています
ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥ 私は自分の体と心を最愛の主に捧げ、私の名前によって幸運になりました。私の心と家の中で、私は蜜の実を受け取りました
ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥ 神は知性、崇拝、賢さによって達成されるのではありません。心が望むものは何でも、それは愛を通して得られます
ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥ おおナク!タクールは私の友達です。私たちは人々のものではなく、神のものです。4.1
ਆਸਾ ਮਹਲਾ ੧ ॥ アサマハラ1
ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥ 私の心の中では、煙と楽器の音が絶えず鳴っています
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥ 私の心は私の最愛のラムの愛で満たされています
ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥ 切り離された心は昼も夜も一つの神に没頭したままで、虚無の輪の中にいることに気づきます
ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥ サティグルは私に、巨大で目に見えない、素敵なアディプルシュを見せてくれました
ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥ 席に座るナラヤンはいつも安定している。私の心は彼の愛に夢中になり、彼を崇拝し続けています
ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥ おおナク!神の名に没頭している人々は、彼らの心と心に不調和があり、アンハドという言葉のメロディアスな音が流れ続けています。1
ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥ たとえば、アクセスできないラーマのアクセスできない都市にどのように到達できますか
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥ 人は、真理、抑制、そして神の特質を受け入れることによって、グルの言葉を得るべきです
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥ 真理という言葉と調和して行動することによって、人は主の家に到達し、豊かな資質を獲得します
ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥ 彼の枝、枝、根、葉がその神に避難する必要はありません、なぜなら彼自身がすべての人の頭の上のかしらマスターだからです
ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥ 人々は詠唱、苦行、拘束にうんざりしています。彼らは頑固な抑制によってさえ神に到達しません
ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥ おおナク!安らかに生きることによってのみ、人は世界の生命を達成しますが、その知恵はサットグルからのみ知られています。2
ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥ グルは海とラタナガルで、そこには多くの宝石が存在します


© 2017 SGGS ONLINE
error: Content is protected !!
Scroll to Top