Guru Granth Sahib Translation Project

guru granth sahib japanese page-434

Page 434

ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥ 彼はすべての生き物を自分の棒にすることで遊び始めました。26
ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ੍ਹ ਕਉ ਭਉ ਪਇਆ ॥ グルの恩寵によって、神への恐れを心に抱いている人々は、探し求めている間、彼を果物として見つけます
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥ 自発的な愚かな人々は歩き回り、主を覚えていないため、8400万の生き物の輪の中に横たわっています。27
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥ 世界の愛着のために、生物は死とマドゥスダンを覚えていません、しかし死の時が来るときだけ、神の記憶の考えは生き物に生じます
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥ 肉体に生命がある限り、それは他のものを読み続け、文字「M」は死とマドゥスダンを忘れます。28
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥ 人が真理を認めるなら、その人は新たに生まれないかもしれません
ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥ グルムクになることによってのみ、グルムクになることによってのみ、人は自分の違いを理解し、グルムクだけが一つの神を知っている。29
ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥ 神が創造したすべての生き物は、すべての生き物の真っ只中に生きています
ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥ 神は被造物を創造し、それを世の働きに取り入れられました。神から憐れみを受ける人々は神の御名を覚えています。30
ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥ 主は生き物を創造し、さまざまな働きに従事させ、マヤの愛着を彼らに甘くしました
ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥ 彼は生き物に食べ物や飲み物を与えます。彼の命令は彼の意志で実行されます。したがって、幸福と悲しみは平等に扱われるべきです。31
ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥ ヴァスデーヴァ神は、見るために世界の衣装を創造しました
ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥ 彼はすべてを見て、味わって、知っています。それは生物の内外で広まりつつあります。32
ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥ おお、生き物よ!なぜあなたは主張するのですか、それは役に立たないので、不滅の神を思い出してください
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥ 彼について瞑想し、彼に真実と犠牲を受け入れます
ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥ 生き物に栄養を与えることによって、生き物を創造し、栄養を提供する神以外には、他の提供者はいません
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥ ハリナムで瞑想し、ハリの名に夢中になり、昼夜を問わずハリの名前の恩恵を受けてください。34
ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ 自分で世界を創造された神は、自分のやりたいことをやっています
ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥ ナナク・ポエットは、神ご自身がすべてを行い、生き物にそれをさせると言っています。彼はすべてを知っています。35.1
ਰਾਗੁ ਆਸਾ ਮਹਲਾ ੩ ਪਟੀ ラグー・アサ・マハラ 3回
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥ アヨアンダイの意味は、この全世界が神の命令によって生まれると説明され、カケガンダイの意味は、この世界が時間(死)の支配下に置かれたと述べられています
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥ の意味は、死すべき存在が罪を犯し、悪徳に閉じ込められ、資質が忘れられていると説明されています。1
ਮਨ ਐਸਾ ਲੇਖਾ ਤੂੰ ਕੀ ਪੜਿਆ ॥ なんてこった!なぜあなたはそのような記事を読んだのですか、
ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥ 頭にはまだアカウントが残っているからです。1.そこにいて下さい
ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥ シガンダイエ - おお、クリーチャーよ!あなたは神を覚えていません。あなたは彼の名前を取りません
ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥ おお愚かな生き物よ!あなたは昼も夜も死にかけている、つまり、あなたは自分自身を失っている。天使があなたを捕まえたとき、あなたはどのように自由になりますか?2
ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥ 愚か者よ!あなたは道を理解しておらず、混乱のために無駄に命を失っています
ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥ あなたは無駄に自分自身をパンディット(パンダ)と名付けましたが、他人の負担はあなたの頭に課せられています。3
ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ 愚か者よ!あなたの愛は執着によって奪われました、あなたが最後の瞬間に世界を去るとき、あなたは悔い改めるでしょう
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ あなたは言葉(すなわち神の名前)を認識しず、その結果、あなたは多くの種類の存在に何度も何度も来るでしょう。4
ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥ 学者よ!あなたの頭に書かれた運命の記事を読み、有毒なマヤの説明を他の人に読まないでください


© 2017 SGGS ONLINE
Scroll to Top