Guru Granth Sahib Translation Project

guru granth sahib japanese page-417

Page 417

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ラグー・アサ・マハラ 1 アスタパディア・ガル 3
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ 頭に朱と黒髪の帯を身に着けた美しい女性、
ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥ 彼らの頭はハサミで切られ、土は彼らの口に注がれています
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥੧॥ 美しい宮殿に住んでいた人々は、もはや宮殿の近くに座ることは許されていません。1
ਆਦੇਸੁ ਬਾਬਾ ਆਦੇਸੁ ॥ おお、父よ!私はあなたに100%敬意を表します
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ おお偉大な人よ!あなたの終わりは見つかりません。 あなたはいつもたくさんの衣装を作り、あなたのリーラを見ます。1.乞うご期待
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ これらの美しさが結婚したとき、彼らの新郎は彼らの近くでとても美しく見えました
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ 彼女はドリに座って来て、美しい象牙の腕輪で飾られていました
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥ 歓迎の時に到着すると、彼らはシャガンの水で攻撃され、ちらつきのあるファンが彼らに投げられました。2
ਇਕੁ ਲਖੁ ਲਹਨ੍ਹ੍ਹਿ ਬਹਿਠੀਆ ਲਖੁ ਲਹਨ੍ਹ੍ਹਿ ਖੜੀਆ ॥ 彼女が義理の家に座っていたとき、何十万ルピーも彼女に与えられ、彼女が立ち上がったとき、何十万ルピーも贈られました
ਗਰੀ ਛੁਹਾਰੇ ਖਾਂਦੀਆ ਮਾਣਨ੍ਹ੍ਹਿ ਸੇਜੜੀਆ ॥ 彼女はナッツを食べて美しいベッドで寝ていました
ਤਿਨ੍ਹ੍ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥੩॥ 今、邪悪な者は彼らの首にロープを置き、彼らのビーズは壊れました。3
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥ 彼は富と若さを非常に誇りに思っていましたが、今日では両方とも彼の敵になっています
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ バブールは彼の名誉を略奪し、彼を連れ去っている彼の残酷な兵士に命令を与えました
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥ 神が気分が良いなら、神は彼を敬い、彼が望むなら、彼は彼を罰します。4
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ 人がすでに主の御名を覚えているのなら、なぜ彼は罰せられるべきなのでしょうか
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ 支配者たちは劇場や劇場で感覚を失っていました
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ バブールの支配が敗北したとき、(パサン)王子は食べ物を食べませんでした。5
ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥ 多くのイスラム教徒はナマズの5倍を失い、多くのヒンズー教徒は崇拝の時間を失いました
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ ヒンズー教徒の女性は、入浴してティラックを塗ることも、正方形を神聖なままにすることもできません
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥ ラムを覚えていないヒンズー教徒。今、彼らは神と言うことさえできません。6
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ バブールの刑務所から脱出して家にやってくる珍しい男性は、一緒に集まり、幸福を求めます
ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ この問題は彼らの運命に事前に書かれていました、彼らは隣同士に座って彼らの悲しみを叫びます
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥ おおナク!貧しい人の支配下にあるものは何ですか?神が適切だと思うものは何でも、それだけが起こります。7.11
ਆਸਾ ਮਹਲਾ ੧ ॥ アサマハラ1
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ 今のところ、サイドプールには幸せと興奮がありましたが、それらのゲーム、厩舎、馬はどこにありますか?ナーガとシェナイはどこにありますか
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ パシュミナのターバンはどこにあり、それらの赤いユニフォームはどこにありますか
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ それらのガラスがちりばめられた指輪と美しい顔はどこにありますか?彼はもうここに現れません。1
ਇਹੁ ਜਗੁ ਤੇਰਾ ਤੂ ਗੋਸਾਈ ॥ おやまあ!この世界はあなたによって創造され、あなたはすべての主人です
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ それは1時間でこの創造物を作成し、それを破壊します。あなたがそれが適切だと思うように、あなたは皇帝の富を他の人に分かち合います。1.そこにいて下さい
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ その家、ドア、パビリオン、宮殿はどこにありますか?あの綺麗な宿はどこ
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ 彼女が夜眠ることができなかったスンダリのなだめるような賢者はどこにいますか
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ パンとパンを売る女性はどこにいて、カーテンの上に住んでいる女性はどこにいますか?すべてがどこかに消えました。2
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ 彼らはこのお金のために非常に荒廃しています。このお金はそれらのほとんどを台無しにしました
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ 罪がなければ、この富は集められず、死者と一緒に行くこともなかったでしょう
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ 彼はまず、実行者神ご自身が破壊するものから善を取り除きます。3
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ パタンの支配者たちは、ミール・ババルが攻撃に来ていると聞いたとき、魔術のために多くのピル預言者を止めました


© 2025 SGGS ONLINE
error: Content is protected !!
Scroll to Top