Guru Granth Sahib Translation Project

guru granth sahib japanese page-415

Page 415

ਗੁਰ ਪਰਸਾਦੀ ਕਰਮ ਕਮਾਉ ॥ グルのなすがままに善行をしなさい
ਨਾਮੇ ਰਾਤਾ ਹਰਿ ਗੁਣ ਗਾਉ ॥੫॥ 名前に執着し、ハリを称賛します。5
ਗੁਰ ਸੇਵਾ ਤੇ ਆਪੁ ਪਛਾਤਾ ॥ グルに仕えることによって、私は自分の自己性を理解しました
ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥ 幸せの名は今、私の心の中にあります
ਅਨਦਿਨੁ ਬਾਣੀ ਨਾਮੇ ਰਾਤਾ ॥੬॥ 私は昼も夜もグルヴァニとナームに没頭しています。6
ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥ 私の主が適用される場合にのみ、誰でも彼に加わることができます
ਹਉਮੈ ਮਾਰੇ ਸਬਦੇ ਜਾਗੈ ॥ 人がエゴを破壊すると、彼は言葉に目覚め続けます
ਐਥੈ ਓਥੈ ਸਦਾ ਸੁਖੁ ਆਗੈ ॥੭॥ 彼はいつも世界で幸せです。7
ਮਨੁ ਚੰਚਲੁ ਬਿਧਿ ਨਾਹੀ ਜਾਣੈ ॥ 気まぐれな心はトリックを知りません
ਮਨਮੁਖਿ ਮੈਲਾ ਸਬਦੁ ਨ ਪਛਾਣੈ ॥ 言葉のない人はその言葉を理解していません
ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥ しかし、教祖志向の人はニルマルという名前を発音します。8
ਹਰਿ ਜੀਉ ਆਗੈ ਕਰੀ ਅਰਦਾਸਿ ॥ 私は崇拝される神の前で祈ります
ਸਾਧੂ ਜਨ ਸੰਗਤਿ ਹੋਇ ਨਿਵਾਸੁ ॥ 聖徒たちと一緒に住むことができますように
ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥ ハリの名前の光は罪と悲しみを取り除きます。9
ਕਰਿ ਬੀਚਾਰੁ ਆਚਾਰੁ ਪਰਾਤਾ ॥ 私は聖徒たちに相談することによって良い行動をしました
ਸਤਿਗੁਰ ਬਚਨੀ ਏਕੋ ਜਾਤਾ ॥ サティグルの言葉を通して、私は一つの神を理解しました
ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥ おおナク!私の心はラムの名前でいっぱいです。10.7
ਆਸਾ ਮਹਲਾ ੧ ॥ アサマハラ1
ਮਨੁ ਮੈਗਲੁ ਸਾਕਤੁ ਦੇਵਾਨਾ ॥ この心は強力で狂った象です
ਬਨ ਖੰਡਿ ਮਾਇਆ ਮੋਹਿ ਹੈਰਾਨਾ ॥ それは魅惑の森をさまよいます
ਇਤ ਉਤ ਜਾਹਿ ਕਾਲ ਕੇ ਚਾਪੇ ॥ 時間のプレッシャーのために、それはあちこちに行きます
ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥ しかし、グル志向の人は彼の中に神の住居を見つけます。1
ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥ グルの言葉がなければ、心は幸せの場所を得ることができません
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥ 非常に純粋なラーマという名前を覚えて、苦いエゴをあきらめてください。1.乞うご期待
ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥ 教えてください、どうすればこの愚かな心を救うことができますか
ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥ 考えなければ、それは死の悲しみに耐えるでしょう
ਆਪੇ ਬਖਸੇ ਸਤਿਗੁਰੁ ਮੇਲੈ ॥ 主ご自身がサティグルを赦し、お会いします
ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥ 実のところ、神は死の苦しみを押しつぶし、殺します。2
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ この心はカルマを行い、この心はダルマを行います
ਇਹੁ ਮਨੁ ਪੰਚ ਤਤੁ ਤੇ ਜਨਮਾ ॥ この心は5つの要素から生まれます
ਸਾਕਤੁ ਲੋਭੀ ਇਹੁ ਮਨੁ ਮੂੜਾ ॥ この貪欲な心は強くて愚かです
ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥ グルの前で名前を唱えることで、心は美しくなります。3
ਗੁਰਮੁਖਿ ਮਨੁ ਅਸਥਾਨੇ ਸੋਈ ॥ この心が真実の場所に落ち着くのはグルを通してです
ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥ それが3つの世界の知識になるのはグルを通してです
ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥ この心はヨギボーギであり、苦行と精神的な実践を行います
ਗੁਰਮੁਖਿ ਚੀਨੈ੍ਹ੍ਹ ਹਰਿ ਪ੍ਰਭੁ ਆਪੈ ॥੪॥ グルを通して、彼自身がハリプラブを理解しています。4
ਮਨੁ ਬੈਰਾਗੀ ਹਉਮੈ ਤਿਆਗੀ ॥ ਘਟਿ ਘਟਿ ਮਨਸਾ ਦੁਬਿਧਾ ਲਾਗੀ ॥ この心は時々プライドを残し、時には孤立し、時には放棄します。すべての体は喉が渇いて混乱しています
ਰਾਮ ਰਸਾਇਣੁ ਗੁਰਮੁਖਿ ਚਾਖੈ ॥ ラーマという名の蜜をグルを通して飲む人、
ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥ 彼のハリプラブは彼の法廷で名声を持っています。5
ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥ この心は王であり、時には闘争の騎士です
ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥ グルムクになることによって名前を崇拝することによって、この心は恐れを知らなくなります
ਮਾਰੇ ਪੰਚ ਅਪੁਨੈ ਵਸਿ ਕੀਏ ॥ このカマディクは5つの障害を殺し、自分自身をコントロールし、
ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥ 心はエゴを捕らえ、それらを一箇所に閉じ込めます。6
ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥ グルムクになることによって、心はすべてのメロディーと味を捨てます
ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥ この心が神への献身の中で目覚めるのは、グルの前でのみです
ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥ グルの言葉や考えに従うことによって、心はその音に耳を傾けます
ਆਤਮੁ ਚੀਨ੍ਹ੍ਹਿ ਭਏ ਨਿਰੰਕਾਰੀ ॥੭॥ 自分の本性を理解することによって、魂は形のない主の魂になります。7
ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥ その主の宮廷と家では、この心は純粋になり、
ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥ グルを通して、それは神の献身の愛を達成します
ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥ グルの恩寵によって、心は昼も夜もハリを賛美し続けます
ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥ それは創造の始まりにあり、時代とその後ずっと存在しており、すべての体に存在するように見えます。8
ਰਾਮ ਰਸਾਇਣਿ ਇਹੁ ਮਨੁ ਮਾਤਾ ॥ この心はラム・ラサヤンで満たされたままで、
ਸਰਬ ਰਸਾਇਣੁ ਗੁਰਮੁਖਿ ਜਾਤਾ ॥ グルを通して、彼はすべてのジュースの家で主を経験します
ਭਗਤਿ ਹੇਤੁ ਗੁਰ ਚਰਣ ਨਿਵਾਸਾ ॥ 心がグルの足元にあるとき、神の献身の愛が目覚めます
ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥ おおナク!そして、この心は献身者のしもべになります。9.8


© 2025 SGGS ONLINE
error: Content is protected !!
Scroll to Top