Guru Granth Sahib Translation Project

guru granth sahib japanese page-410

Page 410

ਅਲਖ ਅਭੇਵੀਐ ਹਾਂ ॥ 彼は区別と区別から自由です
ਤਾਂ ਸਿਉ ਪ੍ਰੀਤਿ ਕਰਿ ਹਾਂ ॥ 彼を愛してください (神)
ਬਿਨਸਿ ਨ ਜਾਇ ਮਰਿ ਹਾਂ ॥ 彼は決して破壊されず、誕生と死を欠いています
ਗੁਰ ਤੇ ਜਾਨਿਆ ਹਾਂ ॥ ナナクはこう言います。神はグルを通してのみ知られています
ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥ 私の心は主に満足しています。2.3.159
ਆਸਾਵਰੀ ਮਹਲਾ ੫ ॥ アサワリマハラ 5
ਏਕਾ ਓਟ ਗਹੁ ਹਾਂ ॥ なんてこった!一人の神の名を取り、
ਗੁਰ ਕਾ ਸਬਦੁ ਕਹੁ ਹਾਂ ॥ 常にグルの言葉を発しなさい
ਆਗਿਆ ਸਤਿ ਸਹੁ ਹਾਂ ॥ 神の命令を真実として受け入れなさい
ਮਨਹਿ ਨਿਧਾਨੁ ਲਹੁ ਹਾਂ ॥ あなたの心の中で名前の倉庫を見つけてください
ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥ このようにして、あなたは簡単な幸福に夢中になります。1.乞うご期待
ਜੀਵਤ ਜੋ ਮਰੈ ਹਾਂ ॥ なんてこった!世俗的な仕事をしている間、執着から解放された人
ਦੁਤਰੁ ਸੋ ਤਰੈ ਹਾਂ ॥ その恐ろしい世界は海を渡ります
ਸਭ ਕੀ ਰੇਨੁ ਹੋਇ ਹਾਂ それはみんなのほこりになります、
ਨਿਰਭਉ ਕਹਉ ਸੋਇ ਹਾਂ ॥ あなたは彼を大胆不敵と呼びます
ਮਿਟੇ ਅੰਦੇਸਿਆ ਹਾਂ ॥ すべての心配が消えます
ਸੰਤ ਉਪਦੇਸਿਆ ਮੇਰੇ ਮਨਾ ॥੧॥ 聖徒たちの教えから、おお、わが心よ。1
ਜਿਸੁ ਜਨ ਨਾਮ ਸੁਖੁ ਹਾਂ ॥ なんてこった!神の名を持つ人、
ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ 彼には悲しみはありません
ਜੋ ਹਰਿ ਹਰਿ ਜਸੁ ਸੁਨੇ ਹਾਂ ॥ 神の賛美を聞く人々は、
ਸਭੁ ਕੋ ਤਿਸੁ ਮੰਨੇ ਹਾਂ ॥ 世界中のすべての人々が彼を尊敬しています
ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥ ナナクは言う、「おお、わが心よ!彼がこの世に来ることは成功しており、主はそれを好まれています。2.4.160
ਆਸਾਵਰੀ ਮਹਲਾ ੫ ॥ アサワリマハラ 5
ਮਿਲਿ ਹਰਿ ਜਸੁ ਗਾਈਐ ਹਾਂ ॥ 一緒にハリを称賛しましょう
ਪਰਮ ਪਦੁ ਪਾਈਐ ਹਾਂ ॥ そして、究極の位置を取得します
ਉਆ ਰਸ ਜੋ ਬਿਧੇ ਹਾਂ ॥ このジュースを見つけた人
ਤਾ ਕਉ ਸਗਲ ਸਿਧੇ ਹਾਂ ॥ 彼らはすべての成果を達成します
ਅਨਦਿਨੁ ਜਾਗਿਆ ਹਾਂ ॥ 昼夜を問わず(障害)を意識している人、
ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥ ナナクは言う、「おお、わが心よ!彼はとてもラッキーです。1.乞うご期待
ਸੰਤ ਪਗ ਧੋਈਐ ਹਾਂ ॥ ਦੁਰਮਤਿ ਖੋਈਐ ਹਾਂ ॥ さあ、一緒に聖徒の足を洗い、私たちの惨めさを清めましょう
ਦਾਸਹ ਰੇਨੁ ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥ 主の僕のちりに苦しむ人はいません
ਭਗਤਾਂ ਸਰਨਿ ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥ 帰依者に帰依することによって、人間は誕生と死のサイクルから自由を得る
ਅਸਥਿਰੁ ਸੇ ਭਏ ਹਾਂ ॥ ਹਰਿ ਹਰਿ ਜਿਨ੍ਹ੍ਹ ਜਪਿ ਲਏ ਮੇਰੇ ਮਨਾ ॥੧॥ なんてこった!ハリの名前を唱える人は安定します。1
ਸਾਜਨੁ ਮੀਤੁ ਤੂੰ ਹਾਂ ॥ 神よ!あなたは私の友達であり友達です
ਨਾਮੁ ਦ੍ਰਿੜਾਇ ਮੂੰ ਹਾਂ ॥ あなたの名前を私の心に入れてください
ਤਿਸੁ ਬਿਨੁ ਨਾਹਿ ਕੋਇ ਹਾਂ ॥ ਮਨਹਿ ਅਰਾਧਿ ਸੋਇ ਹਾਂ ॥ 彼以外の誰も。ですから、私は心の中で彼を崇拝しています
ਨਿਮਖ ਨ ਵੀਸਰੈ ਹਾਂ ॥ 私は一瞬たりとも彼を忘れません
ਤਿਸੁ ਬਿਨੁ ਕਿਉ ਸਰੈ ਹਾਂ ॥ それとは別に、どうすれば生き残ることができますか
ਗੁਰ ਕਉ ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥ なんてこった!私はグルに自分自身を犠牲にします。ナナクは神の名を唱え続けます。2.5.161
ਆਸਾਵਰੀ ਮਹਲਾ ੫ ॥ アサワリマハラ 5
ਕਾਰਨ ਕਰਨ ਤੂੰ ਹਾਂ ॥ 主!あなたは世界の創造主です、
ਅਵਰੁ ਨਾ ਸੁਝੈ ਮੂੰ ਹਾਂ ॥ 私はあなた以外の誰も考えていません
ਕਰਹਿ ਸੁ ਹੋਈਐ ਹਾਂ ॥ あなたが世界で何をするにしても、それが起こります
ਸਹਜਿ ਸੁਖਿ ਸੋਈਐ ਹਾਂ ॥ 私は安らかな幸せの中で眠ります
ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥ なんてこった!主の門に避難して以来,わたしは心に忍耐を抱いてきました。1.そこにいて下さい
ਸਾਧੂ ਸੰਗਮੇ ਹਾਂ ॥ 私は聖人の仲間に加わりました、
ਪੂਰਨ ਸੰਜਮੇ ਹਾਂ ॥ 私の感覚は完全に私のコントロール下にあります
ਜਬ ਤੇ ਛੁਟੇ ਆਪ ਹਾਂ ॥ エゴを取り除いて以来、
ਤਬ ਤੇ ਮਿਟੇ ਤਾਪ ਹਾਂ ॥ それ以来、私の悲しみと怒りは消えました
ਕਿਰਪਾ ਧਾਰੀਆ ਹਾਂ ॥ ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥ なんてこった!主はわたしに親切にしてくださった。おお、世界の主人よ!私のところに来るのを恥じてください。1
ਇਹੁ ਸੁਖੁ ਜਾਨੀਐ ਹਾਂ ॥ ਹਰਿ ਕਰੇ ਸੁ ਮਾਨੀਐ ਹਾਂ ॥ なんてこった!神が何をなさろうとも、神は喜んで信じるべきです。彼だけが幸福を理解するべきです
ਮੰਦਾ ਨਾਹਿ ਕੋਇ ਹਾਂ ॥ ਸੰਤ ਕੀ ਰੇਨ ਹੋਇ ਹਾਂ ॥ ああ、気に!聖人の足とほこりになる人は、(世界で)悪いことは何も見ません
ਆਪੇ ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥ なんてこった!神ご自身に守られている人は、ハリという名前の蜜を味わいます。2
ਜਿਸ ਕਾ ਨਾਹਿ ਕੋਇ ਹਾਂ ॥ 誰もいない男、
ਤਿਸ ਕਾ ਪ੍ਰਭੂ ਸੋਇ ਹਾਂ ॥ 彼は彼の主です
ਅੰਤਰਗਤਿ ਬੁਝੈ ਹਾਂ ॥ 神はすべての人の良心の状態を理解しています
ਸਭੁ ਕਿਛੁ ਤਿਸੁ ਸੁਝੈ ਹਾਂ ॥ 彼はすべてのことを知っています
ਪਤਿਤ ਉਧਾਰਿ ਲੇਹੁ ਹਾਂ ॥ ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥ なんてこった!主よ、神の宮廷にひれ伏してください。倒れた者を救え、これはナナクの崇拝です。3.6.162
ਆਸਾਵਰੀ ਮਹਲਾ ੫ ਇਕਤੁਕਾ ॥ アサワリマハラ5エクトゥカ
ਓਇ ਪਰਦੇਸੀਆ ਹਾਂ ॥ おお、生き物よ!あなたはこの世界ではエイリアンです、
ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥ このメッセージを注意深く聞いてください。1.そこにいて下さい
ਜਾ ਸਿਉ ਰਚਿ ਰਹੇ ਹਾਂ ॥ あなたが魅了されているマヤ、


© 2017 SGGS ONLINE
error: Content is protected !!
Scroll to Top