Guru Granth Sahib Translation Project

guru granth sahib japanese page-377

Page 377

ਪੂਰਾ ਗੁਰੁ ਪੂਰੀ ਬਣਤ ਬਣਾਈ ॥ 完璧なグル神が創造したものはすべて完璧です
ਨਾਨਕ ਭਗਤ ਮਿਲੀ ਵਡਿਆਈ ॥੪॥੨੪॥ おおナク!神の献身者だけが賛美を受けました。4.24
ਆਸਾ ਮਹਲਾ ੫ ॥ アサマハラ5
ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥ おお兄弟よ!教祖の言葉であなたの心を良くしてください
ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥ グルを見て、ハリの名の下に富を蓄積してください。1
ਊਤਮ ਮਤਿ ਮੇਰੈ ਰਿਦੈ ਤੂੰ ਆਉ ॥ おお、良い知性よ!あなたは私の心に入ります
ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥ 私がゴービンドを称賛し、瞑想し、彼の名前をとても大切に感じることができるように。1.滞在
ਤ੍ਰਿਪਤਿ ਅਘਾਵਨੁ ਸਾਚੈ ਨਾਇ ॥ 私はサティヤナムに満足し、満足しています
ਅਠਸਠਿ ਮਜਨੁ ਸੰਤ ਧੂਰਾਇ ॥੨॥ 聖徒の足は私の68の巡礼の風呂です。2
ਸਭ ਮਹਿ ਜਾਨਉ ਕਰਤਾ ਏਕ ॥ 私は一つの神がすべての中に広まっているのを感じます
ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥ 私はサドフェローシップで知恵を受け取りました。3
ਦਾਸੁ ਸਗਲ ਕਾ ਛੋਡਿ ਅਭਿਮਾਨੁ ॥ 私は高慢以外のすべてのしもべになりました
ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥ グルはスマティをナナクに寄付しました。4.25
ਆਸਾ ਮਹਲਾ ੫ ॥ アサマハラ5
ਬੁਧਿ ਪ੍ਰਗਾਸ ਭਈ ਮਤਿ ਪੂਰੀ ॥ グルの心で、私の知性には知識の光がありました
ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥ これは私の惨めさを破壊し、私を私の主人から遠ざけました。1
ਐਸੀ ਗੁਰਮਤਿ ਪਾਈਅਲੇ ॥ なんてこった!グルの心から、私はそのような理解を受けました
ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥ 私は厳しい暗闇の世界を生き延びてきました。1.滞在
ਮਹਾ ਅਗਾਹ ਅਗਨਿ ਕਾ ਸਾਗਰੁ ॥ この世界は喉の渇きという形で非常に深い底なしの火の海ですが、
ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥ ラトナガル・グルの船は、バーヴサガルを通って人を横切ります。2
ਦੁਤਰ ਅੰਧ ਬਿਖਮ ਇਹ ਮਾਇਆ ॥ このマヤの海は非常に盲目で奇妙です
ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥ 完全なグルは、それを横断するための道を直接示しました。3
ਜਾਪ ਤਾਪ ਕਛੁ ਉਕਤਿ ਨ ਮੋਰੀ ॥ 私には詠唱も、苦行も、口述もありません
ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥ マスターよ!ナナクがあなたの避難所に来ました。4.26
ਆਸਾ ਮਹਲਾ ੫ ਤਿਪਦੇ ੨ ॥ アサ・マハラ 5 ティパデ 2
ਹਰਿ ਰਸੁ ਪੀਵਤ ਸਦ ਹੀ ਰਾਤਾ ॥ ハリラサを飲むことによって、人はいつも描かれます
ਆਨ ਰਸਾ ਖਿਨ ਮਹਿ ਲਹਿ ਜਾਤਾ ॥ 他のすべての味は一瞬で消えます
ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥ 彼はハリラサと交尾することで常に内なる自己に満足しています
ਆਨ ਰਸਾ ਮਹਿ ਵਿਆਪੈ ਚਿੰਦ ॥੧॥ しかし、不安は世俗的なものの味のために残っています。1
ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥ ハリラサを飲む人はアルマストとマトワラになります
ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥ おお男よ!世界の他のすべてのジュースは重要ではありません。1.滞在
ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥ ハリラサは評価できません
ਹਰਿ ਰਸੁ ਸਾਧੂ ਹਾਟਿ ਸਮਾਇ ॥ ハリラスは聖人と予言者の店(サットサンガ)に夢中になっています
ਲਾਖ ਕਰੋਰੀ ਮਿਲੈ ਨ ਕੇਹ ॥ 何十万とかを使い果たした後でも、誰もそれを手に入れることができません
ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥ 神はそれを達成するために運命が書かれている人にそれを与えます。2
ਨਾਨਕ ਚਾਖਿ ਭਏ ਬਿਸਮਾਦੁ ॥ ナナクはこのハリラサを味わって驚いています
ਨਾਨਕ ਗੁਰ ਤੇ ਆਇਆ ਸਾਦੁ ॥ おおナク!その味はグルを通して得られました
ਈਤ ਊਤ ਕਤ ਛੋਡਿ ਨ ਜਾਇ ॥ 彼はそれをあちこち(世界と来世)に残して他の場所に行くことはありません
ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥ ナナクはハリラサを飲むのに忙しい。3.27
ਆਸਾ ਮਹਲਾ ੫ ॥ アサマハラ5
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥ 生きている女性が自分の仕事、怒り、貪欲、愛着を取り除くと、彼女は遅滞した精神的知性から解放されます
ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥ 彼女が謙虚に主に仕えるなら、彼女は彼女の最愛の心の最愛の人になります。1
ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥ おお美よ!見よ、あなたは僧侶の言葉によって救われる
ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥ 女性よ、あなたの悲しみ、飢え、恐れはすべて消されます!あなたが望む幸せ、あなたはその幸せを持つでしょう。1.滞在
ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥ おお美よ!グルの足を洗い、彼に仕えることによって、魂は浄化され、被験者障害への渇きは癒されます
ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥ あなたが主の僕の僕になるなら、あなたは主の扉で飾られるでしょう。2
ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਹ੍ਹਾਰੀ ॥ これはあなたの高潔な行いであり、これはあなたが主に従うあなたの毎日の行動です。これがあなたの崇拝と献身です
ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥ このマントラを獲得する人は誰でも、ナナクよ!彼はバヴァサガルの海を渡ります。3 .28


© 2025 SGGS ONLINE
error: Content is protected !!
Scroll to Top