Guru Granth Sahib Translation Project

guru granth sahib japanese page-359

Page 359

ਆਸਾ ਘਰੁ ੫ ਮਹਲਾ ੧ アサガル 5 マーラ 1
ੴ ਸਤਿਗੁਰ ਪ੍ਰਸਾਦਿ ॥ 神はサットグルの恵みによって見いだされるお方です
ਭੀਤਰਿ ਪੰਚ ਗੁਪਤ ਮਨਿ ਵਾਸੇ ॥ 仕事、ハンセン病、貪欲、執着、エゴは私の心に隠された唯一の5つの悪徳であり、
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥ 彼らはまだ穏やかではなく、逃亡者のように無関心です。1
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥ 私の心は憐れみ深い神を思い起こすのに立たない
ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥ この心は貪欲で、欺瞞的で、罪深く、偽善的になり、マーヤにふけっています。1.滞在
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥ 私はカントプラブの首に花輪をつけます
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥ 愛する主を見つけたら、愛する人を作り上げます。2
ਪੰਚ ਸਖੀ ਹਮ ਏਕੁ ਭਤਾਰੋ ॥ 私には5人の友人(感覚)がいて、魂は彼らの夫です
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥ これらの感覚は、体の木の上の小枝です。魂は去らなければなりません。3
ਪੰਚ ਸਖੀ ਮਿਲਿ ਰੁਦਨੁ ਕਰੇਹਾ ॥ (別居の時)五人の友人(五感)は嘆く
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥ ナナックは、魂が捕らえられたとき、彼は自分の行いの記述をしなければならないと崇拝しています。4.1.34
ੴ ਸਤਿਗੁਰ ਪ੍ਰਸਾਦਿ ॥ 神はサットグルの恵みによって見いだされるお方です
ਆਸਾ ਘਰੁ ੬ ਮਹਲਾ ੧ ॥ アサ・ガル 6 マハラ 1
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥ もし魂がその心を純粋な真珠のような装飾品にするなら、すべての呼吸が糸になるなら、
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥ もし彼女が赦し、すなわち寛容をし、それを膝の上に乗せるなら、彼女は夫と神の愛する者となり、それを得ることができるのです。1
ਲਾਲ ਬਹੁ ਗੁਣਿ ਕਾਮਣਿ ਮੋਹੀ ॥ ああ、最愛の人!私はあなたの資質に取り憑かれています、カミニ
ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥ ああ、最愛の人!あなたの資質は他の誰にも存在しません。1.滞在
ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥ もし魂が神の名の花輪を首にかけ、神の記憶をその歯の宝の儀式にするなら
ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥ ||2|| もし彼が創造主神の献身的な奉仕を手のブレスレットとして身に着けているなら、このようにして彼の心は神の足もとに安らぐでしょう。2
ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ もし魂がマドゥスダンを指輪にし、それを手の指につけて、神を絹の布として受け入れるなら、
ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥ カミニは寛容の包帯を使って装飾し、シュリランガの名前をつけるべきです。3
ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ もし彼が心の神殿の知識のランプに点火し、自分の体をEDGEにするなら、
ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥ おおナナクよ!(この状態で)知識の神が彼の心の賢者に現れるとき、彼は彼を喜ばせる。4.1.35
ਆਸਾ ਮਹਲਾ ੧ ॥ アサ・マーラ 1
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥ おお兄弟よ!神によって創造された被造物は、神が彼になさったことをします。神は何を召されているのでしょうか
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥ 被造物の賢さは働かず、神が何をしたいと思っても、彼は何かをしているのです。1
ਤੇਰਾ ਹੁਕਮੁ ਭਲਾ ਤੁਧੁ ਭਾਵੈ ॥ おお神よ!あなたのこの命令は私にとって良いものであり、あなたは適切だと思います
ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥ おおナナクよ!真理に夢中になっているのは、その生き物だけが尊敬されるのです。1.滞在
ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥ 生き物に運があるように、神も命令を書く。神は二度と他の命令をなさらない、つまり、誰も神の命令を避けることはできない
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥ そのとき、人生は書かれた人生記事に従って進みます。誰もそれを消すことはできません。2
ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥ 生き物が会議であまりにも多くを話すと、それはナンセンスと呼ばれます
ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥ 人生の賭け)は、勝つことができないチェスのゲームであり、すべてが生のままです。彼らは固定された家に行きます。3
ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥ この道では、誰も学者、学者、賢者と呼ぶことはできませんし、愚か者や悪人(文盲)と認められる人もいません
ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥ 主を奴隷としてたたえて、その人は正しい人と呼ばれることができるのです。4.2.36
ਆਸਾ ਮਹਲਾ ੧ ॥ アサ・マーラ 1
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥ 私はグルの言葉を私の心に植え付けました、これらは姿勢です。私は赦しの性質、つまり人形を身に着けています
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥ わたしは神がなさることを善いことだと考えています。このようにして、私は簡単にヨガの資金を得ることができます。1


© 2025 SGGS ONLINE
error: Content is protected !!
Scroll to Top