Guru Granth Sahib Translation Project

guru granth sahib japanese page-356

Page 356

ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ は、私の心を考え、コントロールすることによって、あなたのような他の友人がいないことを非常によく見てきました
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ (おお、主よ!私はあなたが私を保つように生きています。あなたは悲しみと幸福を与える人です。あなたがすることは何が起こるかです。3
ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥ 私は希望と渇きの両方を消し去り、三位一体のマーヤの希望もあきらめました
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥ トゥリヤ国家は、サットサンガティに避難し、グルムクになることによってのみ達成されます。4
ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥ 主が言葉では言い表せないほどの区別もなく心に宿られるその心の中に、彼は詠唱、苦行、知識瞑想など、あらゆるものを持っています
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥ おおナナクよ!ラーマの御名に心が浸っている人は、グルの心を通して主に仕えることによってサハジャヴァラータに到達します。5.22
ਆਸਾ ਮਹਲਾ ੧ ਪੰਚਪਦੇ ॥ アサ・マハラ1パンチパデ
ਮੋਹੁ ਕੁਟੰਬੁ ਮੋਹੁ ਸਭ ਕਾਰ ॥ 執着は、人の心の中に家族への愛情を生み出します。執着は世界の働きを牽引しています
ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥ 執着は心に無秩序を生むので、執着をあきらめてください。1
ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ ॥ おお兄弟よ!執着とジレンマを和らげ、
ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥ そうしてはじめて、神の真理があなたの魂と体にとどまるのです。1.滞在
ਸਚੁ ਨਾਮੁ ਜਾ ਨਵ ਨਿਧਿ ਪਾਈ ॥ 人間がサティヤナメのナヴニディに到達するとき
ਰੋਵੈ ਪੂਤੁ ਨ ਕਲਪੈ ਮਾਈ ॥੨॥ 彼女の子供たちは泣かず、母親は不幸ではありません。2
ਏਤੁ ਮੋਹਿ ਡੂਬਾ ਸੰਸਾਰੁ ॥ 全世界がこの魅力に浸り、
ਗੁਰਮੁਖਿ ਕੋਈ ਉਤਰੈ ਪਾਰਿ ॥੩॥ 人はグルムフになることによってのみ、それを横断することができます。3
ਏਤੁ ਮੋਹਿ ਫਿਰਿ ਜੂਨੀ ਪਾਹਿ ॥ この夢中になっているため、生物は繰り返し膣に入ってきます
ਮੋਹੇ ਲਾਗਾ ਜਮ ਪੁਰਿ ਜਾਹਿ ॥੪॥ 執着に関わっている生き物はヤンプリに行きます。4
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥ グルのイニシエーションを受けた後も唱え、瞑想する人は、
ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥ 彼の世俗的な執着は壊れることもなく、真理の法廷で受け入れられることもありません。5
ਨਦਰਿ ਕਰੇ ਤਾ ਏਹੁ ਮੋਹੁ ਜਾਇ ॥ 主が恵みを持っておられるなら,この執着は消え去ります
ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥ おおナナクよ!そのような生き物は主に夢中になったままです。6.23
ਆਸਾ ਮਹਲਾ ੧ ॥ アサ・マーラ 1
ਆਪਿ ਕਰੇ ਸਚੁ ਅਲਖ ਅਪਾਰੁ ॥ 間接的で計り知れない真理の束である神は、すべてをなさる
ਹਉ ਪਾਪੀ ਤੂੰ ਬਖਸਣਹਾਰੁ ॥੧॥ 主!私は罪人ですが、あなたは赦しています。1
ਤੇਰਾ ਭਾਣਾ ਸਭੁ ਕਿਛੁ ਹੋਵੈ ॥ 主!すべてはあなたの意志で起こります
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥ 心の頑固さによって働く人は、最終的に破壊されます。1.滞在
ਮਨਮੁਖ ਕੀ ਮਤਿ ਕੂੜਿ ਵਿਆਪੀ ॥ 嘘は常に人間と向き合う男の知性で満たされる
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥ ハリのスミランがなければ、彼は罪のために非常に悲しいです。2
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ おお生き物よ!収縮膜をあきらめて、いくつかの利益を得る
ਜੋ ਉਪਜੈ ਸੋ ਅਲਖ ਅਭੇਵਹੁ ॥੩॥ 生まれてくる者は誰でも、盲目で未分化な主人によるものです。3
ਐਸਾ ਹਮਰਾ ਸਖਾ ਸਹਾਈ ॥ 私の友人の神はそのような助け手です
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥ 彼は私をグルの形で見つけ、私の心の中の献身の精神を強めました。4
ਸਗਲੀ ਸਉਦੀ ਤੋਟਾ ਆਵੈ ॥ 他の世俗的な取引では、人間は損失を被ります
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ おおナナクよ!私の心はラーマの名前が好きです。5 .24
ਆਸਾ ਮਹਲਾ ੧ ਚਉਪਦੇ ॥ アサ・マハラ1 シャウパデ
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ 知識が考慮されて初めて、人は慈悲深くなれる
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥ 仕事、怒り、貪欲、執着、エゴがコントロールされている場合にのみ、人は巡礼者と呼ぶことができます。1
ਘੁੰਘਰੂ ਵਾਜੈ ਜੇ ਮਨੁ ਲਾਗੈ ॥ もし私の心がシムラン卿の中にあるなら、ドゥンルーのような未知の言葉が私の心に響きます
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥ そうすれば、ヤムラジは来世で私を傷つけることはできません。1.滞在
ਆਸ ਨਿਰਾਸੀ ਤਉ ਸੰਨਿਆਸੀ ॥ すべての希望を捨てたとき、私はサンヤシになりました
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥ 私がヨギのヤティトヴァを引き受けたとき、私は自分の体を楽しむのに良い家庭になりました。2
ਦਇਆ ਦਿਗੰਬਰੁ ਦੇਹ ਬੀਚਾਰੀ ॥ 悪徳から自分の体を守ることを考えるとき、私は生き物に慈悲を持つディガンバーです
ਆਪਿ ਮਰੈ ਅਵਰਾ ਨਹ ਮਾਰੀ ॥੩॥ 私が自分のプライドを破壊するとき、私は非暴力的です、つまり、私は他の生き物を殺すつもりはありません。3
ਏਕੁ ਤੂ ਹੋਰਿ ਵੇਸ ਬਹੁਤੇਰੇ ॥ 主!あなたは一つであり、あなたは多くの衣装を持っています
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥ ナナックはあなたの素晴らしい崇拝者を知らない。4.25
ਆਸਾ ਮਹਲਾ ੧ ॥ アサ・マーラ 1
ਏਕ ਨ ਭਰੀਆ ਗੁਣ ਕਰਿ ਧੋਵਾ ॥ 私は良心の中に創り出し、その一つのデメリットを洗い流して清くなる、つまり、私は多くの悪徳で満たされている
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥ 私の愛する主は目を覚まし、私は一晩中眠ります。1
ਇਉ ਕਿਉ ਕੰਤ ਪਿਆਰੀ ਹੋਵਾ ॥ どうしてこんなふうにカント・プラブの愛人になれるのだろう
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥ 私の夫、主は目を覚まし、私は一晩中眠ります。1.滞在


© 2017 SGGS ONLINE
error: Content is protected !!
Scroll to Top