Guru Granth Sahib Translation Project

guru granth sahib japanese page-343

Page 343

ਬਾਵਨ ਅਖਰ ਜੋਰੇ ਆਨਿ ॥ 人間は五十二文字を加えた
ਸਕਿਆ ਨ ਅਖਰੁ ਏਕੁ ਪਛਾਨਿ ॥ しかし、彼は神の言葉を認識することができません
ਸਤ ਕਾ ਸਬਦੁ ਕਬੀਰਾ ਕਹੈ ॥ カビールは真実を言う
ਪੰਡਿਤ ਹੋਇ ਸੁ ਅਨਭੈ ਰਹੈ ॥ パンディットは大胆不敵にさまよう人です
ਪੰਡਿਤ ਲੋਗਹ ਕਉ ਬਿਉਹਾਰ ॥ 手紙を追加することは、パンディットの男性のビジネスです
ਗਿਆਨਵੰਤ ਕਉ ਤਤੁ ਬੀਚਾਰ ॥ 知識のある人は現実を考え、理解します
ਜਾ ਕੈ ਜੀਅ ਜੈਸੀ ਬੁਧਿ ਹੋਈ ॥ ਕਹਿ ਕਬੀਰ ਜਾਨੈਗਾ ਸੋਈ ॥੪੫॥ カビール・ジは言う:知性が生き物の心の中にあるように、彼は理解している。45
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだすことのできる御方です
ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥ ラグ・ガウディ・タティン・カビール・ジ・キ
ਸਲੋਕੁ ॥
ਪੰਦ੍ਰਹ ਥਿਤੀ ਸਾਤ ਵਾਰ ॥ 15の日付と7つの平日があります
ਕਹਿ ਕਬੀਰ ਉਰਵਾਰ ਨ ਪਾਰ ॥ カビールは言う――私は永遠の神をたたえる
ਸਾਧਿਕ ਸਿਧ ਲਖੈ ਜਉ ਭੇਉ ॥ 探求者とシッダが神の奥義を理解するとき、
ਆਪੇ ਕਰਤਾ ਆਪੇ ਦੇਉ ॥੧॥ 彼自身が創造主の形となり、自分自身が神の形になる。1
ਥਿਤੀ ॥ 日付
ਅੰਮਾਵਸ ਮਹਿ ਆਸ ਨਿਵਾਰਹੁ ॥ 新月の日に欲望を捨てる
ਅੰਤਰਜਾਮੀ ਰਾਮੁ ਸਮਾਰਹੁ ॥ アンタリヤミ・ラム(あなたの心の中に)を思い出してください
ਜੀਵਤ ਪਾਵਹੁ ਮੋਖ ਦੁਆਰ ॥ このようにして、あなたはこの誕生において救いの扉に到達します
ਅਨਭਉ ਸਬਦੁ ਤਤੁ ਨਿਜੁ ਸਾਰ ॥੧॥ (この記憶の効果によって)あなたの本当の要素が目覚め、グルの言葉が経験豊かな形で伝わるでしょう。1
ਚਰਨ ਕਮਲ ਗੋਬਿੰਦ ਰੰਗੁ ਲਾਗਾ ॥ その愛がゴヴィンドの美しい足で形成され、
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥ 心が清くなる聖徒の恵みによって、彼は昼も夜も目を覚まし、ハリを崇拝しています。1.滞在
ਪਰਿਵਾ ਪ੍ਰੀਤਮ ਕਰਹੁ ਬੀਚਾਰ ॥ エカムティティの日に、兄弟!愛する神のことを考えてください
ਘਟ ਮਹਿ ਖੇਲੈ ਅਘਟ ਅਪਾਰ ॥ 永遠の主はすべての心の中で遊んでおられます
ਕਾਲ ਕਲਪਨਾ ਕਦੇ ਨ ਖਾਇ ॥ 死の恐怖は決して彼に触れることはできません
ਆਦਿ ਪੁਰਖ ਮਹਿ ਰਹੈ ਸਮਾਇ ॥੨॥ 本来の人間神に吸収されたままの人。2
ਦੁਤੀਆ ਦੁਹ ਕਰਿ ਜਾਨੈ ਅੰਗ ॥ 第二に、おお、兄弟よ!両方(マヤとブラフマン)が身体の部分で遊んでいることを理解してください
ਮਾਇਆ ਬ੍ਰਹਮ ਰਮੈ ਸਭ ਸੰਗ ॥ マヤとブラフマンはすべての粒子から分離されています
ਨਾ ਓਹੁ ਬਢੈ ਨ ਘਟਤਾ ਜਾਇ ॥ 主は増減しません
ਅਕੁਲ ਨਿਰੰਜਨ ਏਕੈ ਭਾਇ ॥੩॥ 彼は同じアクル、ニランジャンです。3
ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥ 第三に、主をたたえる者がマヤの三つの特質を同じ安易な状態で保つなら、
ਆਨਦ ਮੂਲ ਪਰਮ ਪਦੁ ਪਾਵੈ ॥ その人は至福の源である至高の地位を得る
ਸਾਧਸੰਗਤਿ ਉਪਜੈ ਬਿਸ੍ਵਾਸ ॥ サットサンガティにとどまることによって、その信念は人間に植え付けられます
ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥ その主の光は、内側にも外側も、いたるところにあります。4
ਚਉਥਹਿ ਚੰਚਲ ਮਨ ਕਉ ਗਹਹੁ ॥ チャトゥルティ - おお、生き物よ!あなたの気まぐれな心を制御し、
ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ 仕事、怒りの会社に座ってはいけません
ਜਲ ਥਲ ਮਾਹੇ ਆਪਹਿ ਆਪ ॥ 海、地のいたるところにおられる神様、
ਆਪੈ ਜਪਹੁ ਆਪਨਾ ਜਾਪ ॥੫॥ 彼は自分自身を唱える。5
ਪਾਂਚੈ ਪੰਚ ਤਤ ਬਿਸਥਾਰ ॥ パンチャミ - この世界は5つの基本的な部分の拡張です
ਕਨਿਕ ਕਾਮਿਨੀ ਜੁਗ ਬਿਉਹਾਰ ॥ 金(富)と女性の探求は、その二つの富です
ਪ੍ਰੇਮ ਸੁਧਾ ਰਸੁ ਪੀਵੈ ਕੋਇ ॥ 稀有な人だけが神の愛を浄化する
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥ 彼は再び老いと死の痛みに耐えません
ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥ シャシュティ - 人間の五感と第六の心 - これらすべては、この世界では道を踏み外し(の物質への憧れ)、
ਬਿਨੁ ਪਰਚੈ ਨਹੀ ਥਿਰਾ ਰਹਾਇ ॥ 被造物が神を記念しない限り、(これらの見当識障害から)一緒に動くことはありません
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥ おお、兄弟よ!ジレンマを解消し、寛容さを維持し、
ਕਰਮ ਧਰਮ ਕੀ ਸੂਲ ਨ ਸਹਹੁ ॥੭॥ 宗教とカルマのこの長い論争をあきらめてください。7
ਸਾਤੈਂ ਸਤਿ ਕਰਿ ਬਾਚਾ ਜਾਣਿ ॥ サプタミ - おお、兄弟よ!グルの声を信じ、
ਆਤਮ ਰਾਮੁ ਲੇਹੁ ਪਰਵਾਣਿ ॥ これによって、主(の御名)をあなたの心にねじ込んでください
ਛੂਟੈ ਸੰਸਾ ਮਿਟਿ ਜਾਹਿ ਦੁਖ ॥ このようにしてジレンマは取り除かれ、悲しみと艱難は消され、
ਸੁੰਨ ਸਰੋਵਰਿ ਪਾਵਹੁ ਸੁਖ ॥੮॥ あなたはヴァイクンティ湖の幸せを得るでしょう。8
ਅਸਟਮੀ ਅਸਟ ਧਾਤੁ ਕੀ ਕਾਇਆ ॥ アシュタミ - この体は8つの金属でできています
ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥ マハニディ・アガド・プラブはそこに定住しています
ਗੁਰ ਗਮ ਗਿਆਨ ਬਤਾਵੈ ਭੇਦ ॥ 知識を知っているグルは、この秘密を明らかにします
ਉਲਟਾ ਰਹੈ ਅਭੰਗ ਅਛੇਦ ॥੯॥ 世俗的な執着から離れて,人は不死不滅の主のうちに住んでいます。9
ਨਉਮੀ ਨਵੈ ਦੁਆਰ ਕਉ ਸਾਧਿ ॥ ナヴァミ: おお、兄弟よ!身体感覚をコントロールし、
ਬਹਤੀ ਮਨਸਾ ਰਾਖਹੁ ਬਾਂਧਿ ॥ それらから生じる渇望を抑えてください
ਲੋਭ ਮੋਹ ਸਭ ਬੀਸਰਿ ਜਾਹੁ ॥ 貪欲や執着のような悪徳を忘れてください


© 2025 SGGS ONLINE
error: Content is protected !!
Scroll to Top