Guru Granth Sahib Translation Project

guru granth sahib japanese page-318

Page 318

ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ ガウディ・キ・ウォー・マーラ 5 ライ・カマルディ・モジディ・キ・ウォー・キ・ドゥニ アッパー・グワニ
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだすことのできる御方です
ਸਲੋਕ ਮਃ ੫ ॥ シュロック・マハラ 5
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥ 神の御名を拝見する者は、この世に生まれることに成功しています
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥ 私は主ニルレップを崇拝した人のバリハリに行きます
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ 彼は全知全能のハリを見いだし、彼の悲しみと誕生と死の艱難は消し去られました
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥ おおナナックよ!彼は真の神の支持を得て、サットサングにとどまることによってバヴサガルを渡りました。1
ਮਃ ੫ ॥ マーラ 5
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥ 朝、偉人のゲストが私の家に来たら、
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ あの偉大な男の足を洗わせて、私の心と体はいつも彼を愛している
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥ その偉大な人は、常に名前に耳を傾け、名前と富を蓄積し、名前自体にスルティを保つべきです
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥ .彼の到着が私の家全体を聖くし、私も神を賛美し続けますように
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥ おおナナックよ!主の御名によるそのような商人は、運によってのみ見いだすことができます。2
ਪਉੜੀ ॥ パウリ
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥ おお神よ!あなたが良いと思うものは何でも、それはあなたの命令です
ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥ あなたはすべての生き物の中に存在し、あなたはすべてのものに封じ込められている
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥ 主!あなたは遍在しており、あなたはすべての存在の間で知られています
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥ 神の御心を受け入れることによって、その真理は神のサットサングにとどまることによってのみ達成されます
ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥ ナナクはその神の避け所にいて、いつも彼に犠牲を払っています。1
ਸਲੋਕ ਮਃ ੫ ॥ シュロック・マハラ 5
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ あなたが覚えているなら、すべての主人である真のサヒブを思い出してください
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥ おおナナックよ!サティグルへの奉仕の船に乗り、恐ろしい世界の海を渡ります。1
ਮਃ ੫ ॥ マーラ 5
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ 愚かな男たちは、大きな誇りを持って美しい微妙な服を着て、
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥ しかし、おおナナックよ!死後、これらの服は生き物と一緒に行かず、ここでは灰に焼かれます。2
ਪਉੜੀ ॥ パウリ
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥ 真の神に守られた人々だけがこの世に残っています
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥ そんな人々を見ることで、ハリナームの蜜を味わうことができます
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ 聖徒を結びつけることによって、仕事、怒り、貪欲、執着などの悪徳は破壊されます
ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥ 主御自身が御自分の憐れみを授けられる人々について調査されます
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥ おおナナックよ!どんな被造物も神の賛美を理解できず、どんな被造物も理解できません。2
ਸਲੋਕ ਮਃ ੫ ॥ シュロック・マハラ 5
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ おおナナックよ!その日は縁起が良くて美しく、神が心に記憶される日です
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ 神が忘れる日、その季節は不吉で非難に値する。1
ਮਃ ੫ ॥ マーラ 5
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥ おおナナックよ!すべてをコントロールしている神(神)と友達になりましょ。
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥ 人間と一歩も歩かない者はクミトラと呼ばれる。2
ਪਉੜੀ ॥ パウリ
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ おお、兄弟よ!神の御名はアムリット(形)の宝で、サットサングで一緒に蜜を飲む
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ シムランをすることによって、幸福が得られ、すべての渇望が消されます
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ グル・パラブラフマに仕えることによって飢えはありません
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ (ナーム・シムランを行うことによって)すべての欲望が満たされ、不死不滅が達成されます
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ おおパラブラフマよ!あなたはあなたと似ていて、ナナックはあなたの避難所にいます。3
ਸਲੋਕ ਮਃ ੫ ॥ マーラ 5
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥ 私は至る所で(神を)見てきたが、彼から空っぽの場所はない
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥ おおナナックよ!サティグルを見つけた人々は、人生の喜びを得ています。1


© 2017 SGGS ONLINE
error: Content is protected !!
Scroll to Top