Guru Granth Sahib Translation Project

guru granth sahib japanese page-288

Page 288

ਰਚਿ ਰਚਨਾ ਅਪਨੀ ਕਲ ਧਾਰੀ ॥ 創造物を創造することによって,主は御自分の力を支えてこられました
ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ ああ、ナナック!私は何度も彼(主)に犠牲を捧げます。8.18
ਸਲੋਕੁ ॥ 詩。
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥ おお、生き物よ!神の賛美歌以外には何もそれに付随せず、すべての主題障害は同様にほこりです
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥ ああ、ナナック!それはハリ神の名の記憶を得るための最良のお金です。1
ਅਸਟਪਦੀ ॥ アシュタパディ
ਸੰਤ ਜਨਾ ਮਿਲਿ ਕਰਹੁ ਬੀਚਾਰੁ ॥ 聖徒とともにともに考えてください
ਏਕੁ ਸਿਮਰਿ ਨਾਮ ਆਧਾਰੁ ॥ 神を覚えて、その名を冠してください
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ああ、私の友人!他のすべての努力を忘れてください
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ あなたの思いと心の中で、蓮を神の足もとに置いてください
ਕਰਨ ਕਾਰਨ ਸੋ ਪ੍ਰਭੁ ਸਮਰਥੁ ॥ 神はすべての働きを行い、生き物を成し遂げる力を持っておられます
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥ 神の御名によって対象にしっかりとつかまりなさい
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ この(主の御名によって)富を集めて、幸運になりましょう
ਸੰਤ ਜਨਾ ਕਾ ਨਿਰਮਲ ਮੰਤ ॥ 聖徒のマントラは聖く、聖なるものです
ਏਕ ਆਸ ਰਾਖਹੁ ਮਨ ਮਾਹਿ ॥ 神の希望を心に留めておいてください
ਸਰਬ ਰੋਗ ਨਾਨਕ ਮਿਟਿ ਜਾਹਿ ॥੧॥ ああ、ナナック!このようにして、あなたのすべての病気は一掃されます。1
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ (おお友よ!あなたが走り回る富は、
ਸੋ ਧਨੁ ਹਰਿ ਸੇਵਾ ਤੇ ਪਾਵਹਿ ॥ そのお金は神の奉仕からあなたにもたらされます
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ ああ、私の友人!あなたが永遠に望む幸せ、
ਸੋ ਸੁਖੁ ਸਾਧੂ ਸੰਗਿ ਪਰੀਤਿ ॥ その幸福は,聖徒とともに皆さんを愛することによってもたらされます
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ あなたが善行を行う素晴らしさ、
ਸਾ ਸੋਭਾ ਭਜੁ ਹਰਿ ਕੀ ਸਰਨੀ ॥ その恵みは神の避け所に行くことから来ます
ਅਨਿਕ ਉਪਾਵੀ ਰੋਗੁ ਨ ਜਾਇ ॥ 多くの努力によって根絶されない病気、
ਰੋਗੁ ਮਿਟੈ ਹਰਿ ਅਵਖਧੁ ਲਾਇ ॥ その病気はハリという薬を飲むことで根絶されます
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥ 神の御名はすべての宝の中で最高の宝です
ਜਪਿ ਨਾਨਕ ਦਰਗਹਿ ਪਰਵਾਨੁ ॥੨॥ ああ、ナナック!神の御名を唱えることによって、あなたは神の宮廷で受け入れられるでしょう。2
ਮਨੁ ਪਰਬੋਧਹੁ ਹਰਿ ਕੈ ਨਾਇ ॥ 神の御名によってあなたの心を目覚めさせてください
ਦਹ ਦਿਸਿ ਧਾਵਤ ਆਵੈ ਠਾਇ ॥ 十の方向にさまようと、この心はこのようにして帰ってきます
ਤਾ ਕਉ ਬਿਘਨੁ ਨ ਲਾਗੈ ਕੋਇ ॥ 彼には危機はありません
ਜਾ ਕੈ ਰਿਦੈ ਬਸੈ ਹਰਿ ਸੋਇ ॥ その心に神があり、
ਕਲਿ ਤਾਤੀ ਠਾਂਢਾ ਹਰਿ ਨਾਉ ॥ このカリユグは熱い(アグニ)で、ハリの名前はシータルです
ਸਿਮਰਿ ਸਿਮਰਿ ਸਦਾ ਸੁਖ ਪਾਉ ॥ いつも彼を思い出し、幸せを見つけてください
ਭਉ ਬਿਨਸੈ ਪੂਰਨ ਹੋਇ ਆਸ ॥ 恐怖は名前-シムランによって破壊され、希望は成就する
ਭਗਤਿ ਭਾਇ ਆਤਮ ਪਰਗਾਸ ॥ 主の献身をもって愛することは,魂を輝かせます
ਤਿਤੁ ਘਰਿ ਜਾਇ ਬਸੈ ਅਬਿਨਾਸੀ ॥ その御名を覚えている者は、その心の家に、不死不滅の主が宿る
ਕਹੁ ਨਾਨਕ ਕਾਟੀ ਜਮ ਫਾਸੀ ॥੩॥ ああ、ナナック!(名前を唱えることによって)ヤマの縄が切り落とされる。3
ਤਤੁ ਬੀਚਾਰੁ ਕਹੈ ਜਨੁ ਸਾਚਾ ॥ 彼は本質の記憶を説く真の人です
ਜਨਮਿ ਮਰੈ ਸੋ ਕਾਚੋ ਕਾਚਾ ॥ 彼は絶対にカッチャ(偽)であり、交通渋滞(誕生と死のサイクル)に陥ります
ਆਵਾ ਗਵਨੁ ਮਿਟੈ ਪ੍ਰਭ ਸੇਵ ॥ 主の奉仕によって,交通渋滞は消えます
ਆਪੁ ਤਿਆਗਿ ਸਰਨਿ ਗੁਰਦੇਵ ॥ あなたのエゴをあきらめて、グルデーヴに帰依しなさい
ਇਉ ਰਤਨ ਜਨਮ ਕਾ ਹੋਇ ਉਧਾਰੁ ॥ このようにして尊い命が救われます
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥ あなたの魂の基盤であるハリ神を崇拝してください
ਅਨਿਕ ਉਪਾਵ ਨ ਛੂਟਨਹਾਰੇ ॥ あなたは多くの対策を講じることを取り除くことはありません
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ あなたが記憶、経典、ヴェーダについて考えるかどうか
ਹਰਿ ਕੀ ਭਗਤਿ ਕਰਹੁ ਮਨੁ ਲਾਇ ॥ あなたの心を神だけに当てはめてください
ਮਨਿ ਬੰਛਤ ਨਾਨਕ ਫਲ ਪਾਇ ॥੪॥ ああ、ナナック!(崇拝する者は)望みの実を結ぶ。4
ਸੰਗਿ ਨ ਚਾਲਸਿ ਤੇਰੈ ਧਨਾ ॥ 富はあなたと一緒に行くことはありません、
ਤੂੰ ਕਿਆ ਲਪਟਾਵਹਿ ਮੂਰਖ ਮਨਾ ॥ それから、あなたは愚かな心!なぜあなたはそれに包まれているのですか
ਸੁਤ ਮੀਤ ਕੁਟੰਬ ਅਰੁ ਬਨਿਤਾ ॥ 息子、友人、家族、妻 -
ਇਨ ਤੇ ਕਹਹੁ ਤੁਮ ਕਵਨ ਸਨਾਥਾ ॥ これらのうちどれがあなたのヘルパーであるか教えてください
ਰਾਜ ਰੰਗ ਮਾਇਆ ਬਿਸਥਾਰ ॥ 国家、ラングラリス、富の拡大
ਇਨ ਤੇ ਕਹਹੁ ਕਵਨ ਛੁਟਕਾਰ ॥ どれがいつ残っているか教えてください
ਅਸੁ ਹਸਤੀ ਰਥ ਅਸਵਾਰੀ ॥ 乗馬馬、象、戦車 -
ਝੂਠਾ ਡੰਫੁ ਝੂਠੁ ਪਾਸਾਰੀ ॥ それはすべて偽りのふりをしています
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ 愚かな人は、これらすべてのものをお与えになった神を知らない
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥ ああ、ナナック!名前を忘れて、生き物は最後に悔い改めます。5
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ああ、あなたは愚かな男!あなたはグルの教えを受けるべきです
ਭਗਤਿ ਬਿਨਾ ਬਹੁ ਡੂਬੇ ਸਿਆਨੇ ॥ 最も知的な人々でさえ,主の献身なしに溺れてしまいました
ਹਰਿ ਕੀ ਭਗਤਿ ਕਰਹੁ ਮਨ ਮੀਤ ॥ ああ、私の友人!心の中で神を崇拝する
ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥ それはあなたの心をきれいにするでしょう
ਚਰਨ ਕਮਲ ਰਾਖਹੁ ਮਨ ਮਾਹਿ ॥ 主の足もとにある蓮は彼の心に宿り、


© 2017 SGGS ONLINE
error: Content is protected !!
Scroll to Top