Guru Granth Sahib Translation Project

guru granth sahib japanese page-284

Page 284

ਨਾਨਕ ਕੈ ਮਨਿ ਇਹੁ ਅਨਰਾਉ ॥੧॥ これがナナックの心の中の願望だ。1
ਮਨਸਾ ਪੂਰਨ ਸਰਨਾ ਜੋਗ ॥ 神は望みをかなえ、避けるに値する御方です
ਜੋ ਕਰਿ ਪਾਇਆ ਸੋਈ ਹੋਗੁ ॥ 神がご自分の手で書かれたことは、何が起こるかです
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ 彼は瞬く間に創造を創造し、破壊します。彼の秘密を知っている人は誰もいません
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥ 彼は幸福の一形態であり、彼の寺院には常に善と幸福があります
ਅਨਦ ਰੂਪ ਮੰਗਲ ਸਦ ਜਾ ਕੈ ॥ 私はすべての物質が彼の家に存在すると聞いています
ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥ 王たちの間では、彼は偉大な王であり、ヨギたちの間では、彼はマハヨギです
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ 禁欲主義者の中で、彼は偉大な禁欲主義者であり、家庭内でも彼は世帯主自身です
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ その唯一の神について瞑想することによって、帰依者たちは幸福を得ました
ਧਿਆਇ ਧਿਆਇ ਭਗਤਹ ਸੁਖੁ ਪਾਇਆ ॥ ああ、ナナック!誰もその神の終わりを見いだしていません。2
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ その(創造のような)リーラ、
ਜਾ ਕੀ ਲੀਲਾ ਕੀ ਮਿਤਿ ਨਾਹਿ ॥ 神々でさえ、彼を探すのにうんざりしています
ਸਗਲ ਦੇਵ ਹਾਰੇ ਅਵਗਾਹਿ ॥ 息子は父親の誕生について何を知っていますか
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ すべての被造物は、神によって神の(定められた)糸でつながれています
ਸਗਲ ਪਰੋਈ ਅਪੁਨੈ ਸੂਤਿ ॥ 主がスマティ、知識、注意をお与えになる方に、主のしもべとしもべたちは、主について瞑想を続けます
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ 主がマヤの三つの特質を迷わせ、
ਜਨ ਦਾਸ ਨਾਮੁ ਧਿਆਵਹਿ ਸੇਇ ॥ 彼は生まれ、死に、交通のサイクルの中に横たわっています
ਤਿਹੁ ਗੁਣ ਮਹਿ ਜਾ ਕਉ ਭਰਮਾਏ ॥ すべての高低は彼の場所です
ਜਨਮਿ ਮਰੈ ਫਿਰਿ ਆਵੈ ਜਾਏ ॥ ああ、ナナック!彼が知恵を与えるように、彼は理解の生き物になります。3
ਊਚ ਨੀਚ ਤਿਸ ਕੇ ਅਸਥਾਨ ॥ 神は多くの形と多くの色をお持ちです
ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥ 多くのドレスを着て、彼はまだ同じままです
ਨਾਨਾ ਰੂਪ ਨਾਨਾ ਜਾ ਕੇ ਰੰਗ ॥ 神は様々な方法で被造物を広められました
ਨਾਨਾ ਭੇਖ ਕਰਹਿ ਇਕ ਰੰਗ ॥ 唯一なる不死不滅の主、
ਨਾਨਾ ਬਿਧਿ ਕੀਨੋ ਬਿਸਥਾਰੁ ॥ 一瞬で、彼はさまざまなゲームを作成します
ਪ੍ਰਭੁ ਅਬਿਨਾਸੀ ਏਕੰਕਾਰੁ ॥ 完全な主はあらゆる所におられます
ਨਾਨਾ ਚਲਿਤ ਕਰੇ ਖਿਨ ਮਾਹਿ ॥ 彼は多くの方法で創造しました
ਪੂਰਿ ਰਹਿਓ ਪੂਰਨੁ ਸਭ ਠਾਇ ॥ 彼は自分の評価を見つけました
ਨਾਨਾ ਬਿਧਿ ਕਰਿ ਬਨਤ ਬਨਾਈ ॥ 彼のすべての心は彼のものであり、彼のすべての場所は彼です
ਅਪਨੀ ਕੀਮਤਿ ਆਪੇ ਪਾਈ ॥ ああ、ナナック!私はハリの名を唱えるだけで生きています。4
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥ 神の御名はすべての生き物を支えてきました
ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥ 地球の葉と宇宙は神にちなんで名付けられました
ਨਾਮ ਕੇ ਧਾਰੇ ਸਗਲੇ ਜੰਤ ॥ それは記憶、ヴェーダ、プラーナを支えてきた神の御名です
ਨਾਮ ਕੇ ਧਾਰੇ ਖੰਡ ਬ੍ਰਹਮੰਡ ॥ 名前の助けを借りて、動物は知識と瞑想について聞きます
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ 神の御名は天と深淵の支えです
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ 神の御名はすべての体の支えです
ਨਾਮ ਕੇ ਧਾਰੇ ਆਗਾਸ ਪਾਤਾਲ ॥ 3つの建物と14人の人々はすべて神の御名によるものです
ਨਾਮ ਕੇ ਧਾਰੇ ਸਗਲ ਆਕਾਰ ॥ 名前を関連付け、耳で聞くことによって、人間は亡くなりました
ਨਾਮ ਕੇ ਧਾਰੇ ਪੁਰੀਆ ਸਭ ਭਵਨ ॥ 主が恵み深く御名と混ざり合われる上で、
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ ああ、ナナック!人は第四位に到達することによって救いを得る。5
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ その姿が真実である神の住まいもまた真理です
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ その紳士だけがチーフです
ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ 彼の行いは真理であり、彼の言葉は真理です。主はほんとうにすべてのものの中におられます
ਪੁਰਖੁ ਸਤਿ ਕੇਵਲ ਪਰਧਾਨੁ ॥ 神の行いは真理であり、神の創造物も真理です
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ その起源は真理であり、そこから来るものはすべて真理でもあります
ਸਤਿ ਪੁਰਖ ਸਭ ਮਾਹਿ ਸਮਾਣੀ ॥ 主の行いは真理であり,聖なるものよりもさらに聖いのです
ਸਤਿ ਕਰਮੁ ਜਾ ਕੀ ਰਚਨਾ ਸਤਿ ॥ 神が説明してくださる方には、すべてが気持ちがいいのです
ਮੂਲੁ ਸਤਿ ਸਤਿ ਉਤਪਤਿ ॥ 主の真理の御名は喜びです
ਸਤਿ ਕਰਣੀ ਨਿਰਮਲ ਨਿਰਮਲੀ ॥ ああ、ナナック!(被造物は)この真の信仰を主から得ます。6
ਜਿਸਹਿ ਬੁਝਾਏ ਤਿਸਹਿ ਸਭ ਭਲੀ ॥ 僧侶の教えは真の言葉です
ਸਤਿ ਨਾਮੁ ਪ੍ਰਭ ਕਾ ਸੁਖਦਾਈ ॥ これらの人々は真理であり、その心に真理が入り込んできます
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥ もし人が真理を理解し、愛するなら、
ਸਤਿ ਬਚਨ ਸਾਧੂ ਉਪਦੇਸ ॥ だから名前を唱えることはそれをスピードアップします
ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ 主御自身が真理であり,主がなさったことはすべて真理です
ਸਤਿ ਨਿਰਤਿ ਬੂਝੈ ਜੇ ਕੋਇ ॥ 彼自身も自分の推測や状況を知っています
ਨਾਮੁ ਜਪਤ ਤਾ ਕੀ ਗਤਿ ਹੋਇ ॥
ਆਪਿ ਸਤਿ ਕੀਆ ਸਭੁ ਸਤਿ ॥
ਆਪੇ ਜਾਨੈ ਅਪਨੀ ਮਿਤਿ ਗਤਿ ॥


© 2017 SGGS ONLINE
error: Content is protected !!
Scroll to Top