Guru Granth Sahib Translation Project

guru granth sahib japanese page-259

Page 259

ਸਲੋਕ ॥ 詩。
ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥ 完全なグルのマントラが心の中に存在し、彼らの知性は完全になり、有名になります
ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥ ああ、ナナック!これらの生き物は、彼らの主を知ることができてとても幸運です。1
ਪਉੜੀ ॥ パウリ
ਮਮਾ ਜਾਹੂ ਮਰਮੁ ਪਛਾਨਾ ॥ M-神の秘密に到達した者は誰でも、
ਭੇਟਤ ਸਾਧਸੰਗ ਪਤੀਆਨਾ ॥ 彼は聖徒の一団に満足しています
ਦੁਖ ਸੁਖ ਉਆ ਕੈ ਸਮਤ ਬੀਚਾਰਾ ॥ そのような人は、悲しみと幸福を同じだと考えます
ਨਰਕ ਸੁਰਗ ਰਹਤ ਅਉਤਾਰਾ ॥ 彼は地獄の天国に閉じ込められることから逃れます
ਤਾਹੂ ਸੰਗ ਤਾਹੂ ਨਿਰਲੇਪਾ ॥ 彼は世界と共に生きていますが、まだそれから自由のままです
ਪੂਰਨ ਘਟ ਘਟ ਪੁਰਖ ਬਿਸੇਖਾ ॥ その優れた主は、すべての心の中で完璧に見えます
ਉਆ ਰਸ ਮਹਿ ਉਆਹੂ ਸੁਖੁ ਪਾਇਆ ॥ ああ、ナナック!神の愛の中にこそ、神は幸福を見いだすのです
ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥ そして、マヤは彼を感動させることができません。42
ਸਲੋਕੁ ॥ 詩。
ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥ おお、友よ、おお、紳士諸君、友よ!傾聴。神のシムランがいなければ、誰も解放を得られなかったでしょう
ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥ ああ、ナナック!グルの足に触れる者は、(熱狂の)絆を失います。1
ਪਵੜੀ ॥ パウリ
ਯਯਾ ਜਤਨ ਕਰਤ ਬਹੁ ਬਿਧੀਆ ॥ Y-人間(救いを得るために)は、多くの種類の努力を続けています
ਏਕ ਨਾਮ ਬਿਨੁ ਕਹ ਲਉ ਸਿਧੀਆ ॥ しかし、神の御名、シムランがなければ、彼は成功しなかったでしょう
ਯਾਹੂ ਜਤਨ ਕਰਿ ਹੋਤ ਛੁਟਾਰਾ ॥ 救いを得るための努力、
ਉਆਹੂ ਜਤਨ ਸਾਧ ਸੰਗਾਰਾ ॥ その努力は聖徒の交わりを得ることです
ਯਾ ਉਬਰਨ ਧਾਰੈ ਸਭੁ ਕੋਊ ॥ たとえすべての人が救いの世話をしていても
ਉਆਹਿ ਜਪੇ ਬਿਨੁ ਉਬਰ ਨ ਹੋਊ ॥ しかし、その神を思い起こさなければ、救いは得られません
ਯਾਹੂ ਤਰਨ ਤਾਰਨ ਸਮਰਾਥਾ ॥ 神はこのバヴサガルを渡る船のようなものです
ਰਾਖਿ ਲੇਹੁ ਨਿਰਗੁਨ ਨਰਨਾਥਾ ॥ 主!ふさわしくない生き物を守りなさい
ਮਨ ਬਚ ਕ੍ਰਮ ਜਿਹ ਆਪਿ ਜਨਾਈ ॥ ああ、ナナック!その思い、行い、言葉において、神ご自身が洞察を与えてくださる者たちの中に、
ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥ 彼らの心はより明るくなります。43
ਸਲੋਕੁ ॥ 詩。
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ (おお、人間よ!他の誰にも怒らず、自分を思い浮かべてください
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥ ああ、ナナック!もしあなたがこの世で謙虚であり続けるなら、神の恵みによって、あなたはバヴヴァの海から救われるでしょう。1
ਪਉੜੀ ॥ パウリ
ਰਾਰਾ ਰੇਨ ਹੋਤ ਸਭ ਜਾ ਕੀ ॥ ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥ R: 全世界で足がほこりをかぶっているグル、あなたも彼の前に誇りを捨て、あなたが託した負債は終わります
ਰਣਿ ਦਰਗਹਿ ਤਉ ਸੀਝਹਿ ਭਾਈ ॥ ああ、兄さん!この世界のような戦場と神の宮廷においてのみ、あなたは成功することができる
ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥ もしあなたがグルの前にとどまるなら、あなたは神の名において傾向を置くでしょう
ਰਹਤ ਰਹਤ ਰਹਿ ਜਾਹਿ ਬਿਕਾਰਾ ॥ あなたの罪は徐々に消えていきます
ਗੁਰ ਪੂਰੇ ਕੈ ਸਬਦਿ ਅਪਾਰਾ ॥ 完璧なグルの計り知れない言葉(熟考)によって
ਰਾਤੇ ਰੰਗ ਨਾਮ ਰਸ ਮਾਤੇ ॥ ああ、ナナック!彼らはその名に恋をし、神の御名の汁に浸るようになります
ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥ グルが神の御名の賜物をお与えになった人々。44
ਸਲੋਕੁ ॥ 詩。
ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥ この体には、貪欲、嘘、罪、悪徳の病気が宿っています
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥ ああ、ナナック!ハリ・バグメシュワラの名の蜜を飲んだグルムフは幸せに暮らしています。1
ਪਉੜੀ ॥ パウリ
ਲਲਾ ਲਾਵਉ ਅਉਖਧ ਜਾਹੂ ॥ ああ、おお、神よ!あなたの名前に何を使っても、
ਦੂਖ ਦਰਦ ਤਿਹ ਮਿਟਹਿ ਖਿਨਾਹੂ ॥ 一瞬のうちに、彼の痛みは終わる
ਨਾਮ ਅਉਖਧੁ ਜਿਹ ਰਿਦੈ ਹਿਤਾਵੈ ॥ 神の御名の薬を心に愛する者、
ਤਾਹਿ ਰੋਗੁ ਸੁਪਨੈ ਨਹੀ ਆਵੈ ॥ 夢の中でも、病気は彼を悩ませません
ਹਰਿ ਅਉਖਧੁ ਸਭ ਘਟ ਹੈ ਭਾਈ ॥ ああ、兄さん!神の御名の薬はすべての心の中にあります
ਗੁਰ ਪੂਰੇ ਬਿਨੁ ਬਿਧਿ ਨ ਬਨਾਈ ॥ 完璧なグルを除いて、誰もそれを準備する方法を知りません
ਗੁਰਿ ਪੂਰੈ ਸੰਜਮੁ ਕਰਿ ਦੀਆ ॥ ああ、ナナック!完全な導師が拘束状態の薬を与えるとき、
ਨਾਨਕ ਤਉ ਫਿਰਿ ਦੂਖ ਨ ਥੀਆ ॥੪੫॥ 人間は再び悲しむことはない。45
ਸਲੋਕੁ ॥ 詩。
ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥ ああ、ナナック!ヴァスデーヴァはあらゆる場所に存在する、彼が存在しない場所はない
ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥ 神はすべての存在の内外にいて、神から隠すことができるものです。1
ਪਉੜੀ ॥ プーディ
ਵਵਾ ਵੈਰੁ ਨ ਕਰੀਐ ਕਾਹੂ ॥ 誰も憎んではいけません
ਘਟ ਘਟ ਅੰਤਰਿ ਬ੍ਰਹਮ ਸਮਾਹੂ ॥ なぜなら、神はすべての心の中に粒子の中に存在し、
ਵਾਸੁਦੇਵ ਜਲ ਥਲ ਮਹਿ ਰਵਿਆ ॥ ヴァスデーヴァは海と地球に広がっています
ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥ グルの恩寵によって、稀有な男だけが賛美を歌います
ਵੈਰ ਵਿਰੋਧ ਮਿਟੇ ਤਿਹ ਮਨ ਤੇ ॥ 反対派は彼らの心から消し去られる
ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ グルの前で神の賛美歌やキルタンに耳を傾ける者は、
ਵਰਨ ਚਿਹਨ ਸਗਲਹ ਤੇ ਰਹਤਾ ॥ ああ、ナナック!彼らはカーストとデザインから解放されます
ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥ グルを通して神の御名を熟考する人。46


© 2025 SGGS ONLINE
error: Content is protected !!
Scroll to Top