Guru Granth Sahib Translation Project

guru granth sahib japanese page-240

Page 240

ਜਿਨਿ ਗੁਰਿ ਮੋ ਕਉ ਦੀਨਾ ਜੀਉ ॥ 私に命を与えてくれた導師は、
ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥ 彼は私を自分で買って、私を彼のしもべにしました。6
ਆਪੇ ਲਾਇਓ ਅਪਨਾ ਪਿਆਰੁ ॥ グル自身が私に愛の賜物を与えてくださいました
ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥ 私はいつもそのグルを崇拝しています。7
ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥ 私の喧嘩、艱難、恐れ、混乱、そして私の悲しみはすべて消え去りました
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥ ああ、ナナック!私のグルデヴァはとても勇敢な人です。8.9
ਗਉੜੀ ਮਹਲਾ ੫ ॥ ガウリ・マハラ 5
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥ おやまあ!私にビジョンを与えることによって、私にあなたの名前を与えてください
ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥ 名もなき世俗的な愛を呪いなさい。1.滞在
ਨਾਮ ਬਿਨਾ ਜੋ ਪਹਿਰੈ ਖਾਇ ॥ 神の御名がなければ、人が身に着けて食べるもの、
ਜਿਉ ਕੂਕਰੁ ਜੂਠਨ ਮਹਿ ਪਾਇ ॥੧॥ 彼は葉っぱの中で顔を殴り続ける犬のようなものです。1
ਨਾਮ ਬਿਨਾ ਜੇਤਾ ਬਿਉਹਾਰੁ ॥ 神の御名の記憶のないすべての働き
ਜਿਉ ਮਿਰਤਕ ਮਿਥਿਆ ਸੀਗਾਰੁ ॥੨॥ ネックレスのように、故人の化粧は無意味です。2
ਨਾਮੁ ਬਿਸਾਰਿ ਕਰੇ ਰਸ ਭੋਗ ॥ 名前を忘れて贅沢に陥る人、
ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥ 夢の中にも幸せを見いだせず、体が病気になる。3
ਨਾਮੁ ਤਿਆਗਿ ਕਰੇ ਅਨ ਕਾਜ ॥ 主の御名を捨てよ、もし人が他のことをするなら、
ਬਿਨਸਿ ਜਾਇ ਝੂਠੇ ਸਭਿ ਪਾਜ ॥੪॥ だから、彼の偽りのふりはすべて滅びる。4
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥ 心の中で主を愛していない人、
ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥ そのような人は、たとえ何百万もの行いをし続けても、地獄に行きます。5
ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥ 心の中で神の御名を崇拝しない者は、
ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥ 彼はヤマロカで泥棒のように捕らえられる。6
ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥੭॥ 何百万ものふりと多くのスプレッド、主の御名がなければ、これらはすべて偽りの姿です。5
ਹਰਿ ਕਾ ਨਾਮੁ ਸੋਈ ਜਨੁ ਲੇਇ ॥ ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥ おおナナクよ、同じ人が神の御名を煮詰め、神が親切をお与えになる人。8.10
ਗਉੜੀ ਮਹਲਾ ੫ ॥ ガウリ・マハラ 5
ਆਦਿ ਮਧਿ ਜੋ ਅੰਤਿ ਨਿਬਾਹੈ ॥ ਸੋ ਸਾਜਨੁ ਮੇਰਾ ਮਨੁ ਚਾਹੈ ॥੧॥ 創造の始まり、中間、終わりに被造物と遊ぶ者、私の心は、その神に会うことだけをいとわない。1
ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥ 神の愛は常に被造物と共にあります
ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥ 遍在と憐れみの家である神は、すべての生き物を養われます。1.滞在
ਬਿਨਸਤ ਨਾਹੀ ਛੋਡਿ ਨ ਜਾਇ ॥ 主は滅びることもなく,被造物を離れることもありません
ਜਹ ਪੇਖਾ ਤਹ ਰਹਿਆ ਸਮਾਇ ॥੨॥ どこを見ても、神はおられます。2
ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥ 神は非常にハンサムで、賢く、賢く、親神です
ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥ 彼は私の兄弟、息子、父、母です。3
ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥ それは私の人生と人生の基礎であり、私の人生の首都です
ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥ 主はわたしの心に宿ることによって,愛をわたしと置いておられます。4
ਮਾਇਆ ਸਿਲਕ ਕਾਟੀ ਗੋਪਾਲਿ ॥ 創造の主ゴパルは、私のマヤの束縛を断ち切った
ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥ 主はわたしを御自分のものとなさり,わたしを優しさをもって見つめてくださいました。5
ਸਿਮਰਿ ਸਿਮਰਿ ਕਾਟੇ ਸਭਿ ਰੋਗ ॥ 彼のシムランをすることによって、すべての病気(悲しみ)は取り除かれました
ਚਰਣ ਧਿਆਨ ਸਰਬ ਸੁਖ ਭੋਗ ॥੬॥ 本能を足元に置くことによって、すべての幸福が達成されます。6
ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥ すべてを包み込む主は、常に新しく、若さに憑依されています
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥ 神は私の内外の守護者です
ਕਹੁ ਨਾਨਕ ਹਰਿ ਹਰਿ ਪਦੁ ਚੀਨ ॥ ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥ ああ、ナナック!主なる神の偉大な地位を経験する者は、その献身者に、彼は自分の名前として全世界を与えます。8.11
ਰਾਗੁ ਗਉੜੀ ਮਾਝ ਮਹਲਾ ੫ ラグ・ガウリ・マズ・マハラ 5
ੴ ਸਤਿਗੁਰ ਪ੍ਰਸਾਦਿ ॥ 神はサットグルの恵みによって見いだすことのできる御方です
ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ 無数の生き物が神を探し求めてきましたが、神の栄光の終わりを受けた被造物は一人もいません
ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥ 神の恵みが見られる者の上に、そのような人々は神の献身者となる。1
ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥ ああ、わが主よ!わたしは心と魂をもって皆さんを謙遜にしています。1.滞在
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ 私はバヴサガルの恐ろしい道について聞いてとても怖くなりました
ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥ 最後に、私は聖徒に頼ってきました。おお,主の愛する者たちよ。あなたは私を守ってくれる。2


© 2017 SGGS ONLINE
error: Content is protected !!
Scroll to Top